Оберіть трек для відтворення
ਹੱਮਮ ਆ ਅੱਖੀਆਂ ਦੇ ਵਿਚ ਰਹਿਣ ਦੇ
ਤੇਰਾ ਯੇਹ ਚੇਹਰਾ ਨੀ
ਅੱਖੀਆਂ ਦੇ ਵਿਚ ਰਹਿਣ ਦੇ
ਤੇਰਾ ਯੇਹ ਚੇਹਰਾ ਨੀ
ਹੋ ਜਾ ਤੂੰ ਮੇਰੀ
ਮੈਂ ਵੀ ਹੋ ਜਾਵਾਂ ਤੇਰਾ ਨੀ
ਹੋ ਜਾ ਤੂੰ ਮੇਰੀ
ਮੈਂ ਵੀ ਹੋ ਜਾਵਾਂ ਤੇਰਾ ਨੀ
ਬੁਲਾ ਤੇ ਨਾ ਹੁਣ ਰਹਿੰਦਾ
ਸਾਰਾ ਦਿਨ ਤੇਰਾ ਨੀ
ਬੁਲਾ ਤੇ ਨਾ ਹੁਣ ਰਹਿੰਦਾ
ਸਾਰਾ ਦਿਨ ਤੇਰਾ ਨੀ
ਕਹਿੰਦਾ ਤੇਰੇ ਪਿੱਛੇ ਜਾਣਾ
ਮਨਦਾ ਦਿਲ ਮੇਰਾ ਨੀ
ਓ ਕਹਿੰਦਾ ਤੇਰੇ ਪਿੱਛੇ ਜਾਣਾ
ਮਨਦਾ ਦਿਲ ਮੇਰਾ ਨੀ
ਅੱਖੀਆਂ ਦੇ ਵਿਚ ਰਹਿਣ ਦੇ
ਤੇਰਾ ਯੇਹ ਚੇਹਰਾ ਨੀ
ਹੋ ਜਾ ਤੂੰ ਮੇਰੀ
ਮੈਂ ਵੀ ਹੋ ਜਾਵਾਂ ਤੇਰਾ ਨੀ
ਹੁਣ ਤੂੰ ਹੋ ਜਾ ਮੇਰੀ
ਹੁਣ ਤੂੰ ਬਣਜਾ ਮੇਰੀ
ਹੁਣ ਤੂੰ ਹੋ ਜਾ ਮੇਰੀ
ਹਮ ਤੇਰੇ ਵਿਚ ਬਸਦੀਆਂ
ਤੇਰੇ ਵਿਚ ਬਸਦੀਆਂ
ਹੁਣ ਜਾਨੀਏ ਮੇਰੀ ਹੱਮਮ ਆ