Оберіть трек для відтворення

ਓ ਓ ਓ ਓ
ਓਵੀ ਦਿਨ ਹੁੰਦੇ ਸੀ ਮੇਰਾ ਪੁੱਛਦੀ ਸੀ ਹਾਲ
ਮੈਂ ਵੀ ਤੇਰਾ ਹੁੰਦਾ ਸੀ ਕਦੇ ਓਂਦਾ ਇਹ ਖਿਆਲ
ਹੁਣ ਕੌਣ ਮੇਰੀ ਜਗ੍ਹਾ ਤੈਨੂੰ ਹੱਸਦਾ
ਕੌਣ ਮੇਰੀ ਜਗ੍ਹਾ ਤੈਨੂੰ ਹੱਸਦਾ
ਪੈ ਗਈਆਂ ਦੂਰੀਆਂ ਤੇਰੇ ਮੇਰੇ ਚ
ਪੈ ਗਈਆਂ ਦੂਰੀਆਂ ਤੇਰੇ ਮੇਰੇ ਚ
ਆ ਆ ਆ ਆ
ਪੈ ਗਈਆਂ ਦੂਰੀਆਂ
ਪੈ ਗਈਆਂ ਦੂਰੀਆਂ
ਪੈ ਗਈਆਂ ਦੂਰੀਆਂ
ਪੈ ਗਈਆਂ ਦੂਰੀਆਂ
ਜਿਹਨਾਂ ਸੁਪਨੇ ਸਜਾਏ
ਉਹਦੇ ਚੇਤੇ ਵੀ ਨਾ ਆਏ
ਨਾ ਕੋਈ ਦਿੱਤਾ ਸੀ ਜਵਾਬ
ਮੁੜ ਗੱਲ ਇਹ ਸਤਾਏ
ਚੁੱਪ ਹੁੰਦੀ ਸੀ ਨਾ ਜੇਹੜੀ
ਰਾਤੀ ਫ਼ੋਨ ਦਿੰਨੇ ਗੇੜੀ
ਹੁਣ ਓਸੇ ਕਮਲੀ ਨੇ ਕੱਢੇ
ਗੱਲ ਵੀ ਨਾ ਛੇੜੀ
ਓ ਤਾਂ ਭੁੱਲ ਗਾ ਹੋਣੇ
ਜੋ ਸੀ ਫੁੱਲਾਂ ਤੋਂ ਵੀ ਸੋਹਣੇ
ਭੁੱਲ ਗਾਏ ਹੋਣੇ
ਜੋ ਸੀ ਫੁੱਲਾਂ ਤੋਂ ਵੀ ਸੋਹਣੇ
ਮਹਿਕਾਂ ਲੋਕਾਂ ਵਾਸਤੇ
ਤੇ ਸਾਡੇ ਕੰਡਿਆਂ ਨਾ ਰੋਣੇ
ਕੰਡਿਆਂ ਨਾ ਰੋਣੇ
ਕੰਡਿਆਂ ਨਾ ਰੋਣੇ
ਪੈ ਗਾਈਆਂ ਦੂਰੀਆਂ
ਇਹ ਕਿ ਮਜਬੂਰੀਆਂ
ਭੁੱਲੀਆਂ ਨਾ ਜਾਣ ਮੇਰੇ ਤੋਂ
ਗੱਲਾਂ ਜੋ ਘੂੜੀਆਂ
ਰਾਤਾਂ ਨੂੰ ਜਗਾਵਾਂ ਬੇਸ
ਤੇਰਾ ਹੀ ਕਸੂਰ ਆਹ
ਰਾਤਾਂ ਨੂੰ ਜਗਾਂ ਬੇਸ
ਤੇਰਾ ਹੀ ਕਸੂਰ ਆਹ
ਪੈ ਗਈਆਂ ਦੂਰੀਆਂ
ਤੇਰੇ ਮੇਰੇ ਚ
ਪੈ ਗਈਆਂ ਦੂਰੀਆਂ
ਤੇਰੇ ਮੇਰੇ ਚ
ਆ ਆ ਆ
Rokitbeats
ਪੈ ਗਈਆਂ ਦੂਰੀਆਂ
ਪੈ ਗਈਆਂ ਦੂਰੀਆਂ
ਪੈ ਗਈਆਂ ਦੂਰੀਆਂ
ਪੈ ਗਈਆਂ ਦੂਰੀਆਂ