Оберіть трек для відтворення
ਹਾਏ ਨੀ ਮਿਠੀਏ ਮੋਰਣੀਏ ਕਾਹਨੂ ਤੂੰ ਸ਼ੌਹਰਤ ਤੇ ਡੁੱਲ ਗਈ
ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿਚ ਰੁੱਲ ਗਈ
ਹਾਏ ਨੀ ਮਿਠੀਏ ਮੋਰਣੀਏ ਕਾਹਨੂ ਤੂੰ ਸ਼ੌਹਰਤ ਤੇ ਡੁੱਲ ਗਈ
ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿਚ ਰੁੱਲ ਗਈ
ਓ ਓ ਓ ਓ ਓ
ਆ ਆ ਆ ਆ
ਐ ਵੱਡੇ ਘਰ ਆਲੇ
ਓਹ ਮੁੱਲ ਲਾ ਦੇਂਦੇ ਨੇ ਮਾਣ ਦਾ
ਏਹੇ ਦੁਨੀਆ ਕਾਗ਼ਜ਼ੀ ਏ
ਏ ਦਿਲ ਤੇਰਾ ਵੀ ਏ ਜਾਣ ਦਾ
ਓਹ ਸ਼ਹਿਰ ਤੇਰੇ ਨਾਲ ਅੜੀਏ
ਇਨੀ ਨਫ਼ਰਤ ਹੋ ਗਈ ਏ
ਅੱਖਾਂ ਚੋਂਦੀਆਂ ਰਹਿੰਦੀਆਂ ਨੇ
ਹਾਏ ਨੀ ਖੁਸ਼ੀਆਂ ਸੋ ਗਈ ਨੇ
ਅੱਖਾਂ ਬੰਦ ਕਰੀਏ ਨੀ
ਤੇਰੇ ਦਿਸਦੇ ਨੇ ਪਰਛਾਵੇ
ਤੂੰ ਏ ਭਾਵੇਂ ਭੁੱਲ ਗਈ ਸਾਨੂੰ
ਦਿਲ ਤੈਨੂੰ ਭੁੱਲ ਨਾ ਪਾਵੇ
ਹਾਏ ਨੀ ਮਿਠੀਏ ਮੋਰਣੀਏ ਕਾਹਨੂ ਤੂੰ ਸ਼ੌਹਰਤ ਤੇ ਡੁੱਲ ਗਈ
ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿਚ ਰੁੱਲ ਗਈ
ਹਾਏ ਨੀ ਮਿਠੀਏ ਮੋਰਣੀਏ ਕਾਹਨੂ ਤੂੰ ਸ਼ੌਹਰਤ ਤੇ ਡੁੱਲ ਗਈ
ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿਚ ਰੁੱਲ ਗਈ
ਓ ਓ ਓ ਓ ਓ
ਆ ਆ ਆ ਆ
ਤੇਰੇ ਪਿੱਛੇ ਜਗੀਆਂ ਮੈਂ ਰਾਤਾਂ ਕਿਉਂ
ਤੇਰੇ ਪਿੱਛੇ ਕੱਟੀਆਂ ਚਹਾਤਾਂ ਕਿਉਂ
ਬੱਦਲ ਗ਼ਮ ਦੇ ਸਿਰ ਤੇ ਮੇਰੇ ਹੁੰਦੀ
ਪਛਤਾਵਿਆਂ ਦੀ ਬਰਸਾਤਾਂ ਹੁਣ
ਕਾਸ਼ ਆਪ ਨੂੰ ਪਹਿਲਾਂ ਰਖਦਾ
ਆਪਣੀਆਂ ਜ਼ਰੂਰਤਾਂ ਨੂੰ ਪਹਿਲਾਂ ਤੱਕਦਾ
ਇੱਥੇ ਸੱਚੀ ਲਗਨ ਦੀ ਕਦਰ ਨਾ ਕੋਈ
ਮੈਂ ਵੀ ਸਿੱਖ ਗਿਆ ਮਨ ਮੈਲਾ ਰੱਖਣਾ
ਏ ਰੀਤ ਪੁਰਾਣੀ ਏ
ਟੁੱਟੇ ਦਿਲ ਕਦੇ ਨਾ ਜੁੜਦੇ
ਮੈਂ ਹਾਸੇ ਪਾ ਲਏ ਨੇ
ਤੇਰੀ ਯਾਦ ਚ ਮੁਕਦੇ ਮੁਕਦੇ
ਓ ਫ਼ਰਕ ਏਨਾ ਹੁਣ ਹੈ ਹੁੰਦਾ
ਜਾਨ ਤੇਰੇ ਦਾ ਫ਼ਰਕ ਨਹੀਂ ਪੈਂਦਾ
ਟੁੱਟ ਨਾ ਜਾਵੇ ਫਿਰ ਦੁਬਾਰੇ
ਦਿਲ ਪਿਆਰ ਕਰਨ ਤੋਂ ਡਰਦਾ ਰਹਿੰਦਾ
ਹਾਏ ਨੀ ਮਿਠੀਏ
ਮੇਰੀ ਮਿਠੀਏ
ਹਾਏ ਨੀ ਮਿਠੀਏ
ਮੇਰੀ ਮਿਠੀਏ
ਹਾਏ ਨੀ ਮਿਠੀਏ ਮੋਰਣੀਏ ਕਾਹਨੂ ਤੂੰ ਸ਼ੌਹਰਤ ਤੇ ਡੁੱਲ ਗਈ
ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿਚ ਰੁੱਲ ਗਈ
ਹਾਏ ਨੀ ਮਿਠੀਏ ਮੋਰਣੀਏ ਕਾਹਨੂ ਤੂੰ ਸ਼ੌਹਰਤ ਤੇ ਡੁੱਲ ਗਈ
ਸਾਨੂੰ ਤੇ ਮਾਰ ਗਈ ਆਪ ਕੱਖਾਂ ਦੇ ਵਿਚ ਰੁੱਲ ਗਈ
ਆ ਆ ਆ ਆ (Sez on the beat boy)