Оберіть трек для відтворення
ਜੁੱਗਣੀ ਜੁੱਗਣੀ ਹਰ ਕੋਈ ਆਖੇ ਮੈਂ ਵੀ ਆਖਾਂ ਜੁੱਗਣੀ
ਹਏ ਮੈਂ ਵੀ ਆਖਾਂ ਜੁੱਗਣੀ ਹਾਂ ਮੈਂ ਵੀ ਆਖਾਂ ਜੁੱਗਣੀ
ਜੁੱਗਣੀ ਜੁੱਗਣੀ ਹਰ ਕੋਈ ਆਖੇ ਮੈਂ ਵੀ ਆਖਾਂ ਜੁੱਗਣੀ
ਹਾਂ ਮੈਂ ਵੀ ਆਖਾਂ ਜੁੱਗਣੀ ਹਾਂ ਮੈਂ ਵੀ ਆਖਾਂ ਜੁੱਗਣੀ
ਜੁੱਗਣੀ ਦੇ ਲੰਬੇ ਵਾਲ ਤੁਰਦੀ ਮੋਰਾਂ ਵਰਗੀ ਚਾਲ
ਜੁੱਗਣੀ ਦੇ ਗਲ ਵਿਚ ਗਾਨੀ ਜੁੱਗਣੀ ਰਖੇਯਾ ਪੈਰ ਜਵਾਨੀ
ਓ ਪਿਰ ਮੇਰੇਆ ਜੁੱਗਣੀ
ਪਿਰ ਮੇਰੇਆ ਜੁੱਗਣੀ
ਪਿਰ ਮੇਰੇਆ ਜੁੱਗਣੀ
ਕਿਹੰਦੇ ਆ ਜੇੜੇ ਨਖਰੇ ਕਰਦੀ ਰਿਹਂਦੀ ਆ
ਪਿਰ ਮੇਰੇਆ ਜੁੱਗਣੀ
ਜੁੱਗਣੀ ਨੇ ਲੇਲੀ ਗੱਡੀ ਨਾ ਤਰੇ ਜ਼ਮੀਨ ਤੇ ਅੱਡੀ
ਮੁੰਡੇਆਂ ਨਾਲ ਲਾਵੇ ਰੇਸ ਜੁੱਗਣੀ ਬਦਲ ਲੇਯਾ ਏ ਭੈਸ
ਜੁੱਗਣੀ ਦੇ ਫੈਸ਼ਨ ਵਖਰੇ ਜੁੱਗਣੀ ਦੇ ਉਚੇ ਨਖਰੇ
ਜੁੱਗਣੀ ਤਾ ਬੰਣ ਗਯੀ ਸ਼ਹਿਰੀ ਮੁੰਡੇ ਕੀਤੇ ਇਸ ਨੇ ਵੈਰੀ
ਜੁੱਗਣੀ ਏ ਜਾਵੇ
ਜੇੜੇ ਪਾਸੇ ਵੀ ਤੂ ਜਾਂਦੀ ਮੁੰਡੇ ਅੱਗੇ ਪਿੱਛੇ ਆਕੇ ਤੈਨੂੰ number ਫੜਾਉਂਦੇ
ਪਰ ਏਕ ਵਾਰੀ ਜਿਦੇ ਵਲ ਅੱਖ ਭਰ ਕੇ ਤੂ ਤਕ ਲੇਂਦੀ ਫੜ ਦਿਲ ਬੈ ਜਾਂਦੇ
ਕੁੜੀਆਂ ਵੀ ਤੈਨੂੰ ਵੇਖ ਵੇਖ ਹਥ ਸੈਕ ਸੈਕ ਤੇਰੀ ਸਿਫਤਾਂ ਕਰਦੀਆਂ
ਤੇਰੇ ਵਰਗੀ ਨਾ ਹੋਰ ਹੋਰ ਤੇਰਾ ਜੋਰ੍ ਜੋਰ੍ ਨਈ ਸਬ ਪੇ ਗੋਂਦੇ
ਜੁੱਗਣੀ ਏ ਜਾਗੇ ਰਾਤਾਂ chatting ਤੇ ਕਰਦੀ ਬਾਤਾਂ
Diesel ਦੀ ਪਾਵੇ ਜੀਨ ਓ ਜੁੱਗਣੀ ਦਾ ਆਪਣਾ ਸੀਨ
ਜੁੱਗਣੀ ਨਾ tension ਲੈਂਦੀ ਜੋ ਆਵੇ ਮੂੰਹ ਤੇ ਕੈਦੀ
ਲੋਕਾਂ ਦੀ ਨਿਕਲੇ ਜਾਨ ਜੁੱਗਣੀ ਮਚਦੀ ਵਾਂਗ ਤੂਫਾਨ
ਜੁੱਗਣੀ ਨਾ lift ਕਰਾਵੇ ਏ ਘਾ ਨਾ ਕਿਸੇ ਨੂ ਪਾਵੇ
ਏ ਜੇੜੇ ਪਾਸੇ ਜਾਵੇ ਆਪਣਾ ਜਾਦੂ ਚਲਾਵੇ
ਪਿਰ ਮੇਰੇਆ ਜੁੱਗਣੀ
ਪਿਰ ਮੇਰੇਆ ਜੁੱਗਣੀ
ਪਿਰ ਮੇਰੇਆ ਜੁੱਗਣੀ
ਹਸਦੀ ਆ ਨਾ ਨਾਲ ਕਿਸੇ ਦੇ ਫਸਦੀ ਆ
ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ)
ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ)
ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ)
ਨੀ ਸੋਣੀਏ (ਓਏ ਓਏ ਪਿਰ ਮੇਰੇਆ ਜੁੱਗਣੀ)