Оберіть трек для відтворення

Yeah ,Sulfa ,ਦਿਲ ਦਾ nice ਜੱਟ
ਤੇਰੀ white dress brown ਨੀ ਨੀ ਵਾਲ ਕੁੜੀਏ ,
ਤੇਰਾ ਥੋਡੀ ਉੱਤੇ ਤਿਲ ਰੱਖੇ ਖ਼ਿਆਲ ਕੁੜੀਏ ,
ਮਾਸੂਮ ਜਿਹਾ ਚੇਹਰਾ ਸਾਰਿਆਂ ਤੋਂ ਸੰਗਦੀ ,
ਚੰਨ ਕੋਲ ਤੇਰੇ ਬੈਠਾ ਤਾਰਿਆਂ ਤੋਂ ਸੰਗਦੀ ,
ਸਾਰੀ ਦੁਨੀਆਂ ਜਿੱਤੇ ਤੂੰ
ਸਾਰੀ ਦੁਨੀਆਂ ਜਿੱਤੇ ਤੂੰ ,ਤੇਰੇ ਲਈ ਹਾਰਾ ਮੈਂ
Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ
Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,
Sunset ਤੇਰੇ ਵੱਲ ਵੇਖ਼ੇ ,ਗੱਲਾਂ ਕਰਾ ਮੈਂ ,
ਤੂੰ ਜਿੱਥੇ ਪਾਉਂਦੀ ਪੈਰ ,ਖੁਸ਼ ਹੋ ਜੇ ਧਰਤੀ ,
ਤੇਰੀ ਹੁਸਨ ਸੁਗੰਧ ਨੇ ਕਮਾਲ ਕਰਤੀ ,
ਜਿਹੜੇ ਰੁੱਖ ਥੱਲੇ ਰੁਕੀ , ਪੱਤੇ ਹਰੇ ਹੋ ਗਏ ,
ਫੁੱਲ ਤੋੜਨ ਲੱਗੀ ਤੂੰ , ਕੰਡੇ ਪਰੇ ਹੋ ਗਏ ,
ਤੂੰ ਜਿਦੋਂ ਚੁੰਮਦੀ ਫੁੱਲਾਂ ਨੂੰ
ਤੂੰ ਜਿਦੋਂ ਚੁੰਮਦੀ ਫੁੱਲਾਂ ਨੂੰ ਸੱਚੀ ਬਾਹਲਾ ਸੜਾ ਮੈਂ
Sunset ਤੇਰੇ ਵੱਲ ਵੇਖ਼ੇ ਗੱਲਾਂ ਕਰਾ ਮੈਂ
Sunset ਤੇਰੇ ਵੱਲ ਵੇਖ਼ੇ ਗੱਲਾਂ ਕਰਾ ਮੈਂ
Sunset ਤੇਰੇ ਵੱਲ ਵੇਖ਼ੇ
ਤੇਰੀ ਗੋਰੀ ਗੋਰੀ ਵੀਣੀ ਉੱਤੇ tattoo ਸ਼ਪਿਆ
ਨਾਂ ਕਿਤੇ ਲੱਗ ਜੇ ਨਜ਼ਰ ਦਿਲ ਨੂੰ ਮੈਂ ਆਖਿਆ
ਤੇਰੇ ਗੱਲ ਵਿਚ ਗਾਨੀ ਗਾਨੀ ਵਿਚ ਨਗ ਨੀ
ਖਿਆਲਾਂ ਖਿਆਲਾਂ ਵਿਚ ਤੈਨੂੰ ਮੁੰਡਾ ਕਰੇ Hug ਨੀ
ਤੂੰ ਮਾਨ ਮਾਨ ਮੈਨੂੰ ਆਖੇ ਫੇਰ ਹਾਮੀ ਭਰਾ ਮੈਂ
Sunset ਤੇਰੇ ਵੱਲ ਵੇਖ਼ੇ ਗੱਲਾਂ ਕਰਾ ਮੈਂ
Sunset ਤੇਰੇ ਵੱਲ ਵੇਖ਼ੇ ਗੱਲਾਂ ਕਰਾ ਮੈਂ
Sunset ਤੇਰੇ ਵੱਲ ਵੇਖ਼ੇ