Peacock ਯਾ ਫੇਰ baby pink ਵੇ
ਜੱਚੇ ਹੋਜੇ ਜੋ skin ਨਾਲ link ਵੇ
ਲਾ ਕੇ ਗੋਟਾ ਜੋ ਸੁਨਹਿਰੀ ਲਹਿੰਦੀ ਸੋਹਣਿਆਂ
ਰਹਿੰਦੀ ਚੁੰਨੀ ਨਾਲ ਗੁੱਟ ਭੀੜਦੀ
ਸਾਰੇ ਰੰਗ ਖਿੜ੍ਹਦੇ ਜੱਟੀ ਦੇ ਰੰਗ ਤੇ
ਵੇ ਤੈਨੂੰ ਵੇਖ ਵੇਖ ਜੱਟੀ ਖਿੜਦੀ
ਹਾਂ ਸਾਰੇ ਰੰਗ ਖਿੜ੍ਹਦੇ ਜੱਟੀ ਦੇ ਰੰਗ ਤੇ
ਵੇ ਤੈਨੂੰ ਵੇਖ ਵੇਖ ਜੱਟੀ ਖਿੜਦੀ
ਵੇ ਕਾਫੀਆਂ ਤੇ ਲਾਤੇਆਂ ਦੀ ਕਰੂੰ ਨਾ demand ਵੇ
ਬੱਸ ਪੂਰਦੀ ਡਿਮਾਂਡ ਜੱਟਾ ਪਿਆਰ ਦੀ
ਕੁੜੀਆਂ ਦੇ ਕਾਫਲੇ ਚ ਵੇਖ ਲਈ ਖੜ੍ਹਾ ਕੇ
ਰੀਸ ਕਿਸੇ ਤੋਂ ਨੀ ਹੋਣੀ ਮੁਟਿਆਰ ਦੀ
ਵੇ ਕੁੜੀਆਂ ਦੇ ਕਾਫਲੇ ਚ ਵੇਖ ਲਈ ਖੜ੍ਹਾ ਕੇ
ਰੀਸ ਕਿਸੇ ਤੋਂ ਨੀ ਹੋਣੀ ਮੁਟਿਆਰ ਦੀ
ਹਾਂ ਮੈਚਿੰਗ ਜਹੀ ਕਰ ਪੈਰ ਪੈਰ ਨਾਲ ਰੱਖੀ
ਹੋਜੂ ਰੀਝ ਪੂਰੀ ਜੱਟਾ ਦਿਲ ਦੀ
ਸਾਰੇ ਰੰਗ ਖਿੜ੍ਹਦੇ ਜੱਟੀ ਦੇ ਰੰਗ ਤੇ
ਵੇ ਤੈਨੂੰ ਵੇਖ ਵੇਖ ਜੱਟੀ ਖਿੜਦੀ
ਹਾਂ ਸਾਰੇ ਰੰਗ ਖਿੜ੍ਹਦੇ ਜੱਟੀ ਦੇ ਰੰਗ ਤੇ
ਵੇ ਤੈਨੂੰ ਵੇਖ ਵੇਖ ਜੱਟੀ ਖਿੜਦੀ
ਹੋ ਮੇਰੇ ਨਾਲ ਵਾਲੇ ਕਹਿੰਦੇ ਆ ਪਿਆਰ ਨਾਲ ਬੁੱਕਾ ਬੁੱਕਾ
ਲੋਕਾਂ ਲਯੀ ਤਾਂ ਛੋਟੀ ਦਾ star ਨਿਕਲੇ
ਤੇਰੇ ਸੂਟ ਰੰਗੇ ਅਰਜੁਨ ਉੱਤੇ ਬੈਠ ਕੇ
ਜਦੋਂ ਘਰੋਂ ਕੁੜੇ ਤੇਰੇ ਵਾਲਾ ਯਾਰ ਨਿਕਲੇ
ਉਹ ਸੂਟ ਰੰਗੇ ਅਰਜੁਨ ਉੱਤੇ ਬੈਠ ਕੇ
ਜਦੋਂ ਘਰੋਂ ਕੁੜੇ ਤੇਰੇ ਵਾਲਾ ਯਾਰ ਨਿਕਲੇ
ਭਾਵੇਂ ਉਮਰੋਂ ਨਿਆਣਾ ਡੱਬ ਵਿਚ ਬੰਦੇਖਾਨਾ
ਲੰਡੂ ਬੰਦੇ ਦਾ ਪਵਾਉਂਦਾ ਗਿੜ੍ਹਦਾ
ਨੀ ਜਿਵੇੰ ਮਾਲਵੇ ਦੇ ਟਿੱਬਿਆਂ ਚ ਖਿੜੇ ਨਰਮਾ
ਨੀ ਤੈਨੂੰ ਵੇਖ ਮੇਰਾ ਮਾਲ ਖਿੜ੍ਹਦਾ
ਨੀ ਜਿਵੇੰ ਮਾਲਵੇ ਦੇ ਟਿੱਬਿਆਂ ਚ ਖਿੜੇ ਨਰਮਾ
ਨੀ ਤੈਨੂੰ ਵੇਖ ਮੇਰਾ ਮਾਲ ਖਿੜ੍ਹਦਾ
ਹਾਂ ਸੂਟਾਂ ਪਿੱਛੇ ਜੱਟੀ ਕਦੇ ਰੁਸ ਕੇ ਨਾ ਬੈਠੂ
ਪਰ side see ਮੈਂ ਸਕਦੀ ਨਾ ਝੱਲ ਵੇ
ਸਾਦਗੀ ਤੇ ਸੰਗਣਾ ਨਾਲ ਜੱਚਦੀ ਰਹੂੰਗੀ
ਜਿਥੇ ਫੈਸ਼ਨਾ ਦੀ ਆਜੂ ਜੱਟਾ ਗੱਲ ਵੇ
ਸਾਦਗੀ ਤੇ ਸੰਗਨਾ ਨਾਲ ਜੱਚਦੀ ਰਹੂੰਗੀ
ਜਿਥੇ ਫੈਸ਼ਨਾ ਦੀ ਆਜੂ ਜੱਟਾ ਗੱਲ ਵੇ
ਹਾਂ ਖ਼ਾਬ ਮੈਂ ਪਗਾਉਣਾ ਮਨੀ ਸ਼ੇਰੋਂ ਪਿੰਡ ਆਉਣਾ
ਇਹੀ feeling ਆ ਬੜੇ ਚਿਰ ਦੀ
ਸਾਰੇ ਰੰਗ ਖਿੜ੍ਹਦੇ ਜੱਟੀ ਦੇ ਰੰਗ ਤੇ
ਵੇ ਤੈਨੂੰ ਵੇਖ ਵੇਖ ਜੱਟੀ ਖਿੜਦੀ
ਹਾਂ ਸਾਰੇ ਰੰਗ ਖਿੜ੍ਹਦੇ ਜੱਟੀ ਦੇ ਰੰਗ ਤੇ
ਵੇ ਤੈਨੂੰ ਵੇਖ ਵੇਖ ਜੱਟੀ ਖਿੜਦੀ