ਤੇਰੇ ਬਿਨਾਂ ਜੀ ਨਹੀਂ ਸਕਦੀ ਤੇਰੇ ਬਿਨਾਂ ਮਰ ਵੀ ਹੋਣਾ ਨਹੀਂ

ਤੇਰੇ ਤੋਂ ਵੱਖ ਹੋ ਕੇ ਸਜਣਾ
ਤੇਰੇ ਤੋਂ ਵੱਖ ਹੋ ਕੇ ਸਜਣਾ, ਗੁਜ਼ਾਰਾ ਕਰ ਵੀ ਹੋਣਾ ਨਹੀਂ

ਤੇਰੀ ਤਸਵੀਰ ਵਸਦੀ ਏ ਇਹਨਾ ਨਿਗਾਹਾਂ ਵਿੱਚ ਸਜਣਾ
ਮੇਰੀ ਏ ਜਾਨ ਵੀ ਨਿਕਲੇ ਤੇਰੀਆਂ ਬਾਂਹਾਂ ਵਿੱਚ ਸਜਣਾ

ਇਸ ਇਸ਼ਕੇ ਦੇ ਸਾਗਰ ਨੂੰ ਇੱਕਲਿਆਂ ਤਰ ਵੀ ਹੋਣਾ ਨਹੀਂ
ਇਸ ਇਸ਼ਕੇ ਦੇ ਸਾਗਰ ਨੂੰ ਇੱਕਲਿਆਂ ਤਰ ਵੀ ਹੋਣਾ ਨਹੀਂ
ਤੇਰੇ ਤੋਂ ਵੱਖ ਹੋ ਕੇ ਸਜਣਾ
ਤੇਰੇ ਤੋਂ ਵੱਖ ਹੋ ਕੇ ਸਜਣਾ, ਗੁਜ਼ਾਰਾ ਕਰ ਵੀ ਹੋਣਾ ਨਹੀਂ
ਤੇਰੇ ਬਿਨਾਂ ਜੀ ਨਹੀਂ ਸਕਦੀ ਤੇਰੇ ਬਿਨਾਂ ਮਰ ਵੀ ਹੋਣਾ ਨਹੀਂ
ਤੇਰੇ ਬਿਨਾਂ ਜੀ ਨਹੀਂ ਸਕਦੀ ਤੇਰੇ ਬਿਨਾਂ ਮਰ ਵੀ ਹੋਣਾ ਨਹੀਂ
ਕਿਸੇ ਰੂਹਾਂ ਦੇ ਹਾਣੀ ਲਈ ਹਮੇਸ਼ਾ ਤੜਫ਼ਦਾ ਸੀ ਦਿਲ
ਤੈਨੂੰ ਮਿਲ ਕੇ ਏ ਲੱਗਦਾ ਐ ਹਰ ਖੁਸ਼ੀ ਹੋ ਗਈ ਹਾਸੀਲ

ਮਹੁੱਬਤਾਂ ਦੇ ਰਸਤਿਆਂ ਤੋਂ ਪਛਾ ਪੱਬ ਧੜ ਵੀ ਹੋਣਾ ਨਹੀਂ
ਮਹੁੱਬਤਾਂ ਦੇ ਰਸਤਿਆਂ ਤੋਂ ਪਛਾ ਪੱਬ ਧੜ ਵੀ ਹੋਣਾ ਨਹੀਂ
ਤੇਰੇ ਤੋਂ ਵੱਖ ਹੋ ਕੇ ਸਜਣਾ
ਤੇਰੇ ਤੋਂ ਵੱਖ ਹੋ ਕੇ ਸਜਣਾ, ਗੁਜ਼ਾਰਾ ਕਰ ਵੀ ਹੋਣਾ ਨਹੀਂ
ਤੇਰੇ ਬਿਨਾਂ ਜੀ ਨਹੀਂ ਸਕਦੀ ਤੇਰੇ ਬਿਨਾਂ ਮਰ ਵੀ ਹੋਣਾ ਨਹੀਂ
ਤੇਰੇ ਬਿਨਾਂ ਜੀ ਨਹੀਂ ਸਕਦੀ ਤੇਰੇ ਬਿਨਾਂ ਮਰ ਵੀ ਹੋਣਾ ਨਹੀਂ
ਤੇਰੇ ਸੰਗ ਜ਼ਿੰਦਗੀ ਜੀਣ ਦੀਆਂ ਦਿਲ ਨੇ ਰੀਝਾਂ ਲਾ ਰੱਖੀਆਂ
ਸਦਾ ਹਮਸਫ਼ਰ ਰਹੇ ਮੇਰਾ ਬੁਣਦੀਆਂ ਸੁਪਨੇ ਨਿੱਤ ਅੱਖੀਆਂ

ਹਾਏ ਬੱਲੋਵਾਲ ਦੇ ਬਿੱਟੂ ਵਿਛੋੜਾ ਜਰ ਵੀ ਹੋਣਾ ਨਹੀਂ
ਹਾਏ ਬੱਲੋਵਾਲ ਦੇ ਬਿੱਟੂ ਵਿਛੋੜਾ ਜਰ ਵੀ ਹੋਣਾ ਨਹੀਂ
ਤੇਰੇ ਤੋਂ ਵੱਖ ਹੋ ਕੇ ਸਜਣਾ
ਤੇਰੇ ਤੋਂ ਵੱਖ ਹੋ ਕੇ ਸਜਣਾ, ਵਿਛੋੜਾ ਕਰ ਵੀ ਹੋਣਾ ਨਹੀਂ