Оберіть трек для відтворення
Yeah ਹਾਂ
ਓ ਮੋਟਰ ਤੇ ਮਿਤਰਾਂ ਦਾ ਮੇਲਾ ਬਲੀਏ ਰਾਜਾ ਭਾਵੇ ਜੇਬ ਚ ਨਾ ਧੇਲਾ ਬਲੀਏ
ਬਾਂਗਾਂ ਝੇ ਯਾਰ ਸੱਜੀ ਖੱਬਿਯਾ ਨੇ ਬਾਹਾਂ ਕੋਯੀ ਉਸ੍ਤਾਦ ਨਹੀ ਚੇਲਾ ਬਲੀਏ
ਸ੍ਟੀਲ ਦੇ ਗ੍ਲਾਸ ਵਿਚ ਪੇਗ ਪੈਂਦਾ ਮੋਟਾ ਠੰਡੀ ਹ੍ਵਾ ਚ੍ਲੇ ਔਂਦੇ ਆ ਹੁਲਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ (ਓ ਚੱਕਦੇ)
2 ਕਮ ਮਿਤਰਾਂ ਦੇ ਨਾਲ ਜਾਣਗੇ ਨੀ
ਅਧੇ ਕ ਆ ਪਾਣੀ ਪੌਂਦੇ ਅਧੇ ਕੇ ਆ ਖਾਰਾ ਪੇਗ ਉਤਰੇ ਗਲੇ ਚੋ ਜ੍ਦੋ ਔਂਦਾ ਏ ਨਜਾਰਾ
ਅਧੇ ਕ ਆ ਪਾਣੀ ਪੌਂਦੇ ਅਧੇ ਕੇ ਆ ਖਾਰਾ ਪੇਗ ਉਤਰੇ ਗਲੇ ਚੋ ਜ੍ਦੋ ਔਂਦਾ ਏ ਨਜਾਰਾ
ਕੋਯੀ ਕਿਹੰਦਾ ਮੇਰਾ ਏ ਬ੍ਨਾਯਾ ਪੇਗ ਛੋਟਾ ਕੀ ਕਿਹੰਦੇ ਜਿਹਰ ਬ੍ਨਾਯਾ ਬ੍ਡਾ ਮੋਟਾ
ਆਥਣੇ ਜ ਖੁਸ਼ ਹੋਯੀ ਫਿਰੇ ਹੇਂਸ੍ਯ ਕ ਜੱਟ ਪੀਣ ਲੱਗੇ ਮੇਨੂ ਸਾਰੇ
ਹੋ 2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ
ਓ ਬੱਲੇ ਬੱਲੇ ਬੱਲੇ ਓ ਸਵਾਦ ਹੀ ਆ ਗਿਆ ਓਏ
ਓ ਕੁਕਰ ਚ ਬਾਗ਼ ਦਿੰਦਾ ਮੁਰਗਾ ਨੀ ਜੱਟ ਲੇਗ ਪੀਸ ਦੇ ਸ਼ਿਕਾਰੀ
ਸ਼ਾਮੀ ਅੰਦ੍ਰ ਹੁਏ ਕੋੱਡਾ ਪਾਣੀ ਸੁੱਟੀਏ ਨੀ ਕਿਥੋਂ ਨੇਡੇ ਲ੍ਗਜੂ ਬੀਮਾਰੀ
ਸਿਰ ਘੁਮਾ ਹੋਵੇ ਨੀ ਜ੍ਦੋ ਬਲੀਏ ਨੀ ਗੇੜੀ ਮਾਰ ਔਂਦਾ ਏ ਸਵਾਦ
ਜ੍ਦੋ ਯਾਰ ਬੈਠੇ ਹੁੰਦੇ ਨਾਲ ਮੁੰਡੇ ਦੇ ਨੀ ਫਿਰ ਔਂਦਾ ਰਬ ਵੀ ਨਾ ਯਾਦ
ਪੌਣੀ ਪੌਣੀ ਹਥ ਪੌਂਦੇ ਯਾਰ ਮਨੀ ਦੇ ਸੁਖ ਨਾਲ ਹੁਜੇ ਸਾਰੇ ਹੀ ਕ੍ਵਾਰੇ
ਛਪ 2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ
2 ਕਮ ਮਿਤਰਾਂ ਦੇ ਨਾਲ ਆਏ ਜਾਣਗੇ ਨੀ ਲੌਣੇ ਪੇਗ ਤੇ ਠੋਕਣੇ ਲਲਕਾਰੇ