ਹਾਂ ਕਰਦੇ ਜੇ ਤੂੰ ਇੱਕ ਵਾਰੀ
ਹਾਂ ਕਰਦੇ ਜੇ ਤੂੰ ਇੱਕ ਵਾਰੀ
ਸੋਹ ਤੇਰੀ ਗੱਲ ਤਾਂ ਬਣਦੀ
ਫੇਰ ਦੇਖੀ ਦਿਲ ਵਿੱਚ ਦੇਬੀ ਦੇ
ਫੇਰ ਦੇਖੀ ਦਿਲ ਵਿੱਚ ਦੇਬੀ ਦੇ
ਤੇਰੇ ਲਈ ਵੱਖਰੀ ਥਾਂ ਬਣਦੀ
ਸਬ ਤੋੜ ਅੰਬਰ ਦੇ ਤਾਰੇ ਮੈਂ
ਸਬ ਤੋੜ ਅੰਬਰ ਦੇ ਤਾਰੇ ਮੈਂ
ਵਿੱਚ ਝੋਲੀ ਤੇਰੀ ਪਾ ਦੇਵਾਂ
ਕਹੇ ਖਾਰੇ ਵਾਲਾ ਤੇਰੇ ਲਈ
ਜਗ ਸਾਰਾ ਕੁੜੇ ਭੁਲਾ ਦੇਵਾਂ
ਜਗ ਸਾਰਾ ਕੁੜੇ ਭੁਲਾ ਦੇਵਾਂ