Оберіть трек для відтворення
ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਓਹ ਸਾਦ ਮੁਰਾਦਿ ਸੋਹਣੀ ਫਾਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਹੋ ਸੂਰਤ ਓਸਦੀ ਪਰਿਯਾ ਵਰਗੀ
ਹੋ ਸੂਰਤ ਓਸਦੀ ਪਰਿਯਾ ਵਰਗੀ
ਸੀਰਤ ਦੀ ਓ ਮਰਿਯਮ ਲਗਦੀ
ਹਸਦੀ ਹੈ ਤਾਂ ਫੁਲ ਝੜਦੇ ਨੇ
ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲਮਮ ਸਲਮੀ ਸਰੂ ਦੇ ਕਢ ਦੀ ਹਾਏ
ਉਮਰ ਅਜੇ ਹੈ ਮਰਕੇ ਅੱਗ ਦੀ
ਪਰ ਨੈਨਾ ਦੀ ਗਲ ਸਮਝਦੀ
ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਓ ਸਾਦ ਮੁਰਾਦਿ ਸੋਹਣੀ ਫਾਬਤ
ਗੁਮ ਹੈ, ਗੁਮ ਹੈ, ਗੁਮ ਹੈ
ਨਾ ਨਾ ਨਾ ਆਂ ਆਂ ਗੁਮ ਹੈ