Оберіть трек для відтворення
ਨਾ ਏ ਮੇਰੇ ਕੋਲ ਪੈਸਾ
ਨਾ ਏ ਮੇਰੇ ਕੋਲ ਗਡੀ, ਨਾ ਵਡੀ ਕੋਠੀ
ਤੈਨੂੰ ਲੈਕੇ ਦੇਣੀ ਰੋਟੀ
ਕਿਥੋਂ ਜਦੋ ਤੂੰ ਬਣਨਾ ਮੇਰੀ ਵੋਟੀ
ਨਾ ਮੈਂ ਪੜ੍ਹੇਯਾ
ਨਾ ਮੈਂ ਲਿਖੇਯਾ
ਪਰ ਮੈਂ ਦੁਨਿਯਾ
ਤੁੰ ਬਾਡਾ ਸਿਖੇਯਾ
ਜੇ ਦੂ ਦਾ ਆਯ ਮੇਰਾ ਦਮ
ਮੈਂ ਤੇ ਕੀਤਾ ਏਕ ਕਮ
ਮੈਂ ਤੇ ਤੁਂਤੂਨਾ ਵਜੌਂਦਾ
ਨਾਲ ਥੋਡਾ ਬਹੁਤਾ ਗਾਉਂਦਾ
ਮੈਨੂ ਹੋਰ ਕੁਝ ਨੀ ਔਂਦਾ
ਮੈਨੂ ਹੋਰ ਕੁਝ ਨੀ ਔਂਦਾ
ਮੀਨ ਤਾਂ ਪਿੰਡ ਦਾ ਵਾਂ ਜੁੱਟ
ਥੋਡੀ ਲਗ ਗਾਯੀ ਆ ਸੱਟ
ਕਿਵੇਂ ਤੇਰਾ ਮੰਗਾ ਹੱਥ
ਕਿਵੇਂ ਤੇਰਾ ਮੰਗਾ ਹੱਥ
ਕਿਵੇਂ ਤੇਰਾ ਮੰਗਾ ਹੱਥ
ਨਾ ਮੈਂ ਮਸ਼ੂਰ
ਨਾ ਕੋਈ ਨੌਕਰੀ ਮੇਰੀ ਜੇ ਦਾਨ ਕਰਨ ਗਰੂਰ
ਕੈਂਦਾ ਟੇਣੂ ਸਾਬ ਜ਼ਰੂਰ
ਪਰ ਕਰਨ ਕਿ ਮੀਨ ਆਪੇ ਵੀ ਮਜਬੂਰ
ਨਾ ਮੈਂ ਪੜ੍ਹੇਯਾ
ਨਾ ਮੈਂ ਲਿਖੇਯਾ
ਪਰ ਮੈਂ ਦੁਨਿਯਾ
ਤੁੰ ਬਾਡਾ ਸਿਖੇਯਾ
ਜੇ ਦੂ ਦਾ ਆਯ ਮੇਰਾ ਦਮ
ਮੈਂ ਤੇ ਕੀਤਾ ਏਕ ਕਮ
ਮੈਂ ਤੇ ਤੁਂਤੂਨਾ ਵਾਜਾਨਦਾ
ਨਾਲ ਥੋਡਾ ਬਹੁਤਾ ਗਾਉਂਦਾ
ਮੈਨੂ ਹੋਰ ਕੁਝ ਨੀ ਔਂਦਾ
ਮੈਨੂ ਹੋਰ ਕੁਝ ਨੀ ਔਂਦਾ
ਮੈਂ ਤਾਂ ਪਿੰਡ ਦਾ ਵਾਂ ਜੁੱਟ
ਥੋੜੀ ਲਗ ਗਈ ਸੱਟ
ਕਿਵੇਂ ਤੇਰਾ ਮੰਗਾ ਹੱਥ
ਕਿਵੇਂ ਤੇਰਾ ਮੰਗਾ ਹੱਥ
ਨਾ ਮੈਂ ਪੜ੍ਹੇਯਾ
ਨਾ ਮੈਂ ਲਿਖੇਯਾ
ਪਰ ਮੈਂ ਦੁਨਿਯਾ
ਤੁੰ ਬਾਡਾ ਸਿਖੇਯਾ
ਜੇ ਦੂ ਦਾ ਆਯ ਮੇਰਾ ਦਮ
ਮੈਂ ਤੇ ਕੀਤਾ ਏਕ ਕਮ
ਮੈਂ ਤੇ ਤੁਂਤੂਨਾ ਵਾਜਾਨਦਾ
ਨਾਲ ਥੋਡਾ ਬਹੁਤਾ ਗਾਉਂਦਾ
ਮੈਨੂ ਹੋਰ ਕੁਝ ਨੀ ਔਂਦਾ
ਮੈਨੂ ਹੋਰ ਕੁਝ ਨੀ ਔਂਦਾ
ਮੈਂ ਤਾਂ ਪਿੰਡ ਦਾ ਵਾਂ ਜੁੱਟ
ਥੋੜੀ ਲਗ ਗਈ ਸੱਟ
ਕਿਵੇਂ ਤੇਰਾ ਮੰਗਾ ਹੱਥ
ਕਿਵੇਂ ਤੇਰਾ ਮੰਗਾ ਹੱਥ
ਕਿਵੇਂ ਤੇਰਾ ਮੰਗਾ ਹੱਥ