Оберіть трек для відтворення
ਸਿਖਰਾਂ ਤੇ ਵੱਜਦੀ ਉਡਾਰੀ ਐ ਨੀ
ਸਾਡੇ ਉੱਤੇ ਕੋਈ ਨਾ ਗ੍ਰਹਿ ਹੁੰਦਾ ਭਾਰੀ ਐ
Life along ਜ਼ਿੰਦਗੀ ਨੂੰ ਜਿਉਣਾ ਜਿਵੇਂ ਹੁੰਦੀ
ਕੁੜੇ ਵੱਜਦੀ ਸਮੁੰਦਰਾਂ ਚ ਤਾਰੀ ਐ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ ਨੀ ਬਿੱਲੋਂ ਸਾਡੀ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ ਨੀ ਬਿੱਲੋਂ ਸਾਡੀ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ
ਸ਼ੌਂਕ 1 ਤੋਂ 1 vibe ਪੂਰੀ sick
ਚੀਜ਼ ਛੱਡੀ ਨੀ ਕਦੇ ਮੈਂ ਜਿਹਤੇ ਅੱਖ ਗਈ ਟਿਕ
ਬਣ ਗਏ ਨੇ Anthem ਜੋ ਦਿੱਤੇ ਗੀਤ ਲਿਖ
ਕਿਉਂ gang sign ਦਿਖਾਵਾਂ ਨਾ ਮੈਂ blood ਨਾ ਮੈਂ crip
ਨਾ piru ਨਾ cuz ਨਾ ਮੈਂ ਕੋਈ thug
ਸਿੱਧਾ ਸਾਧਾ ਬੰਦਾ man I does what I does
ਯਾਰ ਮੇਰੇ gangsta gangsta ਜਮਾਂ ਘੈਂਟ ਆਂ
ਯਾਰੀ ਪਿੱਛੇ ਮਿੰਟੋ ਮਿੰਟ ਦਿੰਦੇ ਬੰਦਾ ਫੈਂਟ ਆਂ
ਕੰਮ ਤੇ ਲਾਇਆ ਜ਼ੋਰ ਐ
ਗੀਤਾਂ ਦੀ sound ਹੋਰ ਐ
ਨਾ ਇੱਕੋ ਜਿਹਾ flow ਨਾਲ ਲੋਕਾਂ ਨੂੰ ਕੀਤਾ bore ਐ
ਨਾ ਯਾਰ ਹਵਾ ਖ਼ੋਰ ਐ
ਸੋਚ ਸਾਫ਼ ਤੇ pure ਐ
ਪਤੰਗ ਚੜ੍ਹੀ ਸਿਖਰਾਂ ਤੇ ਰੱਬ ਹੱਥ ਡੋਰ ਐ
ਇੱਕ ਤੋਂ ਆ ਇੱਕ ਰੱਤੀ ਤਾਂਹ
ਸੋਚ ਤੋਂ ਆ ਲੰਘੇ ਹੋਏ ਗਾਂਹ
ਸੁੱਖ ਹੀ ਮਿਲੂਗਾ ਕੋਈ ਦੁੱਖ ਨੀ
ਫੜ ਕੇ ਤੂੰ ਦੇਖ ਕੇਰਾਂ ਬਾਂਹ
ਤੇਰਾ ਵਹਿਮ ਆ ਜੇ ਤੈਨੂੰ ਲੱਗੇ ਘੱਟ ਐ ਨੀ
ਜੱਟ ਧੂੜਾਂ ਪੱਟ ਐ ਨੀ
ਕਾਲਜੇ ਤੇ ਸੱਟ ਐ ਤੇ ਜਿੱਤਣੇ ਦੀ ਰੱਤ ਐ
ਜਿਹੜਾ ਵੈਰੀ ਦਾ ਬਣਾਉਂਦੇ ਕੁੜੇ ਮੋਰ ਐ ਨੀ
ਨਾਲ ਦੇ ਜੋ ਸ਼ੋਰ ਐ ਨੀ
ਗੱਲ ਕੁੜੇ ਐ ਨੀ ਤੋਰ ਚ ਹੀ ਲੋਰ ਐ
ਕਿਹੜਾ ਕਹਿੰਦਾ ਇੱਥੇ ਸਾਨੂੰ ਡੇਗ ਲਊਗਾ
ਗਈ ਸਾਡੀ ਬੇਬੇ ਵੱਲੋਂ ਨਜ਼ਰ ਉਤਾਰੀ ਐ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ ਨੀ ਬਿੱਲੋਂ ਸਾਡੀ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ ਨੀ ਬਿੱਲੋਂ ਸਾਡੀ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ
ਯਾਰ ਖੜ੍ਹੇ ਨਾਲ ਸੌਖੇ ਸੌਖੇ ਹਿੱਲਦੇ ਕਿੱਥੇ
ਤੇ ਬੰਦੇ ਸਾਡੇ ਜਿਹੇ ਸੌਖੇ ਸੌਖੇ ਮਿਲਦੇ ਕਿੱਥੇ
ਅਸੀਂ ਯਾਰਾਂ ਲਈ ਖਾ ਲਈਏ ਹਿੱਕਾਂ ਉੱਤੇ ਫੱਟ
ਇਹਨਾਂ ਕੋਲ ਦੱਸੋ ਸਾਡੇ ਜਿਹੇ ਦਿਲ ਨੇ ਕਿੱਥੇ
ਸਾਨੂੰ ਸਾਡਾ ਪਤਾ
ਤੂੰ ਤੇਰਾ ਬੈਠ ਕੇ ਹਿਸਾਬ ਕਰ
ਤੁਰਦਾ ਤੂੰ ਬਣ ਸਾਡਾ time ਨਾ ਖਰਾਬ ਕਰ
ਲਿਖਣਾ ਤਾਂ ਸਿੱਖਿਆ ਨਾ ਅਸੀਂ ਵੀ ਕਿਤਾਬ ਪੜ੍ਹ
ਆਜੂਗੀ ਸਮਝ ਸੁਣ ਸ਼ਹਿਰ ਮੇਰਾ Chandigarh
ਬਣੇ ਜੋ ਸਿਆਣਾ ਵਾਧੂ ਹਰ ਗੱਲ ਵਿੱਚ
ਰੱਖੀਏ ਨਾ ਵਿਹਲਾ ਬੰਦਾ circle ਵਿੱਚ
ਜਿਹੜੇ ਬਣਦੇ ਚਲਾਕ ਸਾਡੇ ਰਲਦੇ ਨਾ ਵਿੱਚ
ਜੋ ਵੀ ਲਿਖਤੀ ਹੋਜੇ ਉਹ ਸਾਡੀ ਹਰ ਗੱਲ hit
Level up ਤੇਰਾ ਯਾਰ ਕਰੇ think ਜੋ
ਸੁੱਕੇ ਨਾ ਨੀ ਮੁੱਕੇ ਨਾ ਨੀ ink ਜੋ
Low ਕਿਉਂ ਨੀ ਹੁੰਦਾ ਕਿਉਂਕਿ high ਕਰੇ ਜੱਟ ਨੂੰ ਨੀ
ਸਬਰਾਂ ਦੀ ਪੀਤੀ ਆ drink ਜੋ
ਮਿੱਤਰਾਂ ਦੇ ਕੋਲੇ ਹਰ ਗੱਲ ਐ ਹਿੱਲਾ
ਉਹ ਨਾ ਝੱਲ ਹੋਵੇ ਸਾਥੋਂ ਜਿਹੜਾ ਬਣਦਾ ਏ ਫ਼ੀਲਾ ਨੀ
ਅੱਲ੍ਹੜਾਂ ਦਾ guess ਕਹਿੰਦੇ ਮੁੰਡਾ ਸ਼ਰਮੀਲਾ
ਪਰ ਕੱਢਣਾ ਵੀ ਜਾਣਦਾ ਏ ਧੌਣ ਵਿੱਚੋਂ ਕਿੱਲਾ
ਵੈਰੀ ਜੇ ਸਕੀਮਾਂ ਉੱਤੇ ਜਾਰੀ ਐ ਨੀ
ਏਹੋ ਜਿਹੀ ਤਾਂ ਅਸੀਂ ਵੀ ਲਗੌੜ ਬੜੀ ਚਾਰੀ ਐ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ ਨੀ ਬਿੱਲੋਂ ਸਾਡੀ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ ਨੀ ਬਿੱਲੋਂ ਸਾਡੀ
ਚੜ੍ਹਦਿਆਂ ਚੰਦਾਂ ਨਾਲ ਯਾਰੀ ਐ
ਯਾਰੀ ਐ ਯਾਰੀ ਐ