Оберіть трек для відтворення
ਚੰਨ ਨਾਲ ਰਹਿੰਦਾ ਜਿਵੇਂ ਤਾਰਿਆਂ ਦੇ
ਰੱਬ ਨਾਲ ਰਹਿੰਦਾ ਜਿਵੇਂ ਸਾਰਿਆਂ ਦੇ
ਖੂਬਸੂਰਤ ਹੋਉ ਰਾਤਾਂ
ਦਿਨ ਹੋਣ ਏ ਕਮਾਲ
ਖੂਬਸੂਰਤ ਹੋਉ ਰਾਤਾਂ
ਦਿਨ ਹੋਣ ਏ ਕਮਾਲ
ਸਾਰੀ ਜ਼ਿੰਦਗੀ ਮੈਂ ਰਹਿਣਾ ਯਾਰਾ ਤੇਰੇ ਨਾਲ ਨਾਲ

ਹੋ ਹੋ ਹੋ ਆ ਆ ਆ
ਤੈਨੂੰ ਵੇਖ ਦਿਨ ਦੀ ਹੋਵੇ ਸ਼ੁਰੂਆਤ ਵੇ
ਸਾਰਾ ਦਿਨ ਵੇਖ ਲਾਂ ਤੇ ਪੈ ਜਾਵੇ ਰਾਤ ਵੇ
ਹੌਲੀ ਹੌਲੀ ਪਿਆਰ ਮੇਰਾ ਵੱਧ ਹੋ ਰਿਹਾ
ਮੈਨੂੰ ਤਾਂ ਕੋਈ ਲੱਗੀ ਜਾਵੇ ਸੁਪਨਾ ਜਿਹਾ
ਪੂਰੀ ਉਮਰ ਰੱਖਾਂਗੇ
ਇਕ ਦੂਜੇ ਦਾ ਖ਼ਿਆਲ