Оберіть трек для відтворення
ਤੁ ਕਹਾਂ ਹੈ ਤੇਰੀ ਖੁਸ਼ਬੂ
ਲੈਕੇ ਬਤਾਂ ਸਕਦੇ ਹਾਂ
ਨੀਦ ਮੈ ਚਲਦੇ ਚਲਦੇ ਭੀ
ਤੇਰੇ ਪਾਸ ਆ ਸਕਤੇ ਹੈ
ਤੂੰ ਜੋ ਕੁਛ ਬੋਲੇ ਬਿਨਾ ਭੀ ਤੁਝੇ ਤੇਰੀ ਅਵਾਜ ਸੁਣਾ ਸਕਤੇ ਹੈ
ਨੀਦ ਮੈ ਚਲਦੇ ਚਲਦੇ ਭੀ
ਤੇਰੇ ਪਾਸ ਆ ਸਕਤੇ ਹੈ
ਜਦ ਮੈ ਕਿਸੇ ਹੋਰ ਦੀ ਹੋ ਚੁਕੀ
ਜਦ ਮੈ ਮੇਰਾ ਸਭ ਕੁਝ ਖੋ ਚੁੱਕੀ
ਜਦ ਮੈ ਕਿਸੇ ਹੋਰ ਦੀ ਹੋ ਚੁਕੀ
ਜਦ ਮੈ ਮੇਰਾ ਸਭ ਕੁਝ ਖੋ ਚੁੱਕੀ
ਜਦ ਮੈ ਕਿਸੇ ਹੋਰ ਦੀ ਹੋ ਚੁਕੀ
ਜਦ ਮੈ ਮੇਰਾ ਸਭ ਕੁਝ ਖੋ ਚੁੱਕੀ
ਏ ਕੀ ਲੈ ਆਇਆ ਏ
ਮੇਰੀ ਜਿੰਦਗੀ ਦੇ ਵਿੱਚ ਤੂ
ਯਾ ਤਾਂ ਤੂ ਪਹਿਲਾਂ ਹੀ ਆ ਜਾਂਦਾ
ਯਾ ਤਾਂ ਫੇਰ ਆਉਂਦਾ ਹੀ ਨਹੀਂ
ਏਹ ਕਿਸ ਮੋੜ ਤੇ ਆਇਆ ਏ
ਮੇਰੀ ਜਿੰਦਗੀ ਦੇ ਵਿੱਚ ਤੂ
ਜਦ ਮੈ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈ ਮੇਰਾ ਸਭ ਕੁਝ ਖੋ ਚੁੱਕੀ
ਏ ਕੀ ਲੈ ਆਇਆ ਏ
ਮੇਰੀ ਜਿੰਦਗੀ ਦੇ ਵਿੱਚ ਤੂ
ਆਜ ਤੋਂ ਪੱਥਰਾਂ ਮੈ ਫੂਲਾਂ ਕੋ ਖਿਲਨਾ ਬਨਤਾ ਹੈ
ਆਜ ਤੋਂ ਪੱਥਰਾਂ ਮੈ ਫੂਲਾਂ ਕੋ ਖਿਲਨਾ ਬਨਤਾ ਹੈ
ਹਮ ਇੱਕ ਅਰਸੇ ਦੇ ਬਾਅਦ ਮਿਲੇ ਹੈ
ਗਲੇ ਤੋਂ ਮਿਲਨਾ ਬਨਤਾ ਹੈ
ਹੋ ਬੇਸ਼ਕ ਜਿੰਦਗੀ ਮੈ ਅੰਧੇਰੇ ਹੀ ਰਹੇ
ਹਮ ਤੇਰੇ ਨਾ ਹੋਕੇ ਵੀ ਤੇਰੇ ਹੀ ਰਹੇ
ਤੇਰੇ ਤੇਰੇ ਤੇਰੇ ਹੀ ਰਹੇ
ਤੇਰੇ ਤੇਰੇ ਤੇਰੇ ਹੀ ਰਹੇ
ਹੋ ਜਾ ਮੁੜ ਜਾ ਪਾਗਲਾਂ ਆ ਵੇ
ਜਾ ਮੁੜ ਜਾ ਘਰ ਪਾਗਲ
ਹੋ ਅਸੀਂ ਰਹੇ ਨਾ ਜਾਣੀ ਵੇ ਹੁਣ ਤੇਰੇ ਕਾਬਿਲ
ਹੋ ਜਾ ਮੁੜ ਜਾ ਪਾਗਲਾਂ ਆ ਵੇ
ਜਾ ਮੁੜ ਜਾ ਘਰ ਪਾਗਲ
ਹੋ ਅਸੀਂ ਰਹੇ ਨਾ ਜਾਣੀ ਵੇ ਹੁਣ ਤੇਰੇ ਕਾਬਿਲ
ਕਿਉਂ ਮੈਂਨੂੰ ਪਾਉਂ ਦੀ ਅੱਗ ਮਚਾਈ ਹੋਈ ਏ
ਵੇ ਤੂ ਇਸ਼ਕ ਇਸ਼ਕ ਕਿਉਂ ਲਾਈ ਹੋਈ ਏ
ਵੇ ਤੂ ਕਿਹੜੀ ਮਾਂ ਦਾ ਜਾਇਆ ਏ
ਵੇ ਮੇਰੀ ਜਿੰਦਗੀ ਦੇ ਵਿੱਚ ਤੂ
ਯਾ ਤਾਂ ਤੂ ਪਹਿਲਾਂ ਹੀ ਆ ਜਾਂਦਾ
ਯਾ ਤਾਂ ਫੇਰ ਆਉਂਦਾ ਹੀ ਨਹੀਂ
ਏਹ ਕਿਸ ਮੋੜ ਤੇ ਆਇਆ ਏ
ਮੇਰੀ ਜਿੰਦਗੀ ਦੇ ਵਿੱਚ ਤੂ
ਜਦ ਮੈ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈ ਮੇਰਾ ਸਭ ਕੁਝ ਖੋ ਚੁੱਕੀ
ਏ ਕੀ ਲੈ ਆਇਆ ਏ
ਮੇਰੀ ਜਿੰਦਗੀ ਦੇ ਵਿੱਚ ਤੂ
ਮੇਰੀ ਖਾਤਰ ਆਯਾ ਏ ਤੂੰ ਸੱਤ ਸਮੰਦਰ ਪਾਰ
ਨਫਰਤ ਲੈ ਕੇ ਜਾਏਂਗਾ ਤੈਨੂੰ ਮਿਲਣਾ ਨਹੀਂ ਮੇਰਾ ਪਿਆਰ
ਮੇਰੀ ਖਾਤਰ ਆਯਾ ਏ ਤੂੰ ਸੱਤ ਸਮੰਦਰ ਪਾਰ
ਨਫਰਤ ਲੈ ਕੇ ਜਾਏਂਗਾ ਤੈਨੂੰ ਮਿਲਣਾ ਨਹੀਂ ਮੇਰਾ ਪਿਆਰ
ਓ ਜਾ ਮੁੜ ਜਾ ਮੁੜ ਜਾ ਮੁੜ ਜਾ ਮੁੜ ਜਾ
ਮੁੜ ਜਾ ਮੇਰੇ ਯਾਰ
ਹੋ ਪੈਰਾਂ ਵਿਚ ਪਾ ਕੇ ਕੰਡੇ ਕਦੇ ਤੁਰਦੇ ਨਹੀਂ ਹੁੰਦੇ
ਹਾਏ ਟੁੱਟੇ ਸ਼ੀਸ਼ੇ ਢੋਲਣਾ ਕਦੇ ਜੁੜਦੇ ਨਹੀਂ ਹੁੰਦੇ
ਹੋ ਪੈਰਾਂ ਵਿਚ ਪਾ ਕੇ ਕੰਡੇ ਕਦੇ ਤੁਰਦੇ ਨਹੀਂ ਹੁੰਦੇ
ਹਾਏ ਟੁੱਟੇ ਸ਼ੀਸ਼ੇ ਢੋਲਣਾ ਕਦੇ ਜੁੜਦੇ ਨਹੀਂ ਹੁੰਦੇ
ਵੇ ਮੈ ਰੱਬ ਨੂੰ ਪੁੱਛਣਾ ਚਾਹੁਣੀ ਆ
ਮੈਨੂੰ ਏਨਾ ਹਾਏ ਰੁਲਾਇਆ ਕ੍ਯੂਂ
ਜੇ ਤੂੰ ਹੀ ਮੈਨੂੰ ਮਿਲਣਾ ਸੀ ਕਿਸੇ ਹੋਰ ਨਾ ਮੈਨੂੰ ਮਿਲਾਇਆ ਕ੍ਯੂਂ
ਵੇ ਹੁਣ ਨਾ ਬਣ ਮੇਰਾ ਸਾਯਾ
ਮੇਰੀ ਜਿੰਦਗੀ ਦੇ ਵਿਚ ਤੂੰ
ਯਾ ਤਾਂ ਤੂ ਪਹਿਲਾਂ ਹੀ ਆ ਜਾਂਦਾ
ਯਾ ਤਾਂ ਫੇਰ ਆਉਂਦਾ ਹੀ ਨਹੀਂ
ਏਹ ਕਿਸ ਮੋੜ ਤੇ ਆਇਆ ਏ
ਮੇਰੀ ਜਿੰਦਗੀ ਦੇ ਵਿੱਚ ਤੂ
ਜਦ ਮੈ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈ ਮੇਰਾ ਸਭ ਕੁਝ ਖੋ ਚੁੱਕੀ
ਏ ਕੀ ਲੈ ਆਇਆ ਏ
ਮੇਰੀ ਜਿੰਦਗੀ ਦੇ ਵਿੱਚ ਤੂ