Оберіть трек для відтворення
ਖੜ੍ਹਦੇ ਬੁੱਤ ਰੋਂਦਾ ਦਾ ਤੇ denim ਢਾਹੈਂ luck ਤੇ
ਸੱਜਰੀ ਮੰਡੀਰ ਵਾਂਗੂ ਫੂਕ ਨਹੀਓ ਸ਼ੱਕ ਦੇ
ਬਣਿਆ A grade ਸਿਰਫ ਸਾਡੇ ਲਈ
ਅਸੀਂ b ਤੋਂ ਲੈ ਕੇ z ਨਾਲ ਸਾਂਝ ਨਾਇਓ ਰੱਖਦੇ
ਗੱਲ to the point ਕਰਦਾ
ਮੂੰਹ ਲਾਉਂਦਾ ਨਈ ਬਹੁਤੀਆਂ ਹਸੀਨਾ ਨੂੰ
ਥਾਂ ਥਾਂ reference ਸਾਡਾ ਦਿੰਦੇ ਨੇ
ਤੂੰ preference ਦਵੇ ਹੁਣ ਜਿਨ੍ਹਾਂ ਨੂੰ
ਉਹ reference ਸਾਡਾ ਦਿੰਦੇ ਨੇ
ਤੂੰ preference ਦਵੇ ਹੁਣ ਜਿਨ੍ਹਾਂ ਨੂੰ
ਉਹ reference ਸਾਡਾ ਦਿੰਦੇ ਨੇ
ਖੁੱਲੇ ਰਹਿਣ ਸਹਿਣ ਧੁੱਧ ਮੱਖਣਾ ਨਾ ਪੱਲੇ ਜੁੱਸੇ ਨੇ
ਕਦੇ ਨੇ sneaker ਤੇ ਕਦੇ ਪੈਰੀ ਖੁੱਸੇ ਨੇ
ਤਕੜੇ ਨੇ ਜੇਰੇ 24/7 ਦੀ ਤਿਆਰੀ ਐ
ਖਹਿਬਾਜ਼ੀ ਸਾਡੇ ਨਾਲ ਕਈਆਂ ਲਈ ਭਰੀ ਐ
ਕਿੰਨੇ ਕੁ ਨਾਲ ਰੱਖਦਾ
ਭਾਰ ਰੋਂਦਾ ਦਾ ਪਤਾ baggy ਜੀਨਾ ਨੂੰ
ਥਾਂ ਥਾਂ reference ਸਾਡਾ ਦਿੰਦੇ ਨੇ
ਤੂੰ preference ਦਵੇ ਹੁਣ ਜਿਨ੍ਹਾਂ ਨੂੰ
ਉਹ reference ਸਾਡਾ ਦਿੰਦੇ ਨੇ
ਤੂੰ preference ਦਵੇ ਹੁਣ ਜਿਨ੍ਹਾਂ ਨੂੰ
ਉਹ reference ਸਾਡਾ ਦਿੰਦੇ ਨੇ
ਪਿਠ ਲੱਗੀ ਨੀਂ ਲੇਖਾਂ ਨੇ ਮੈਦਾਨ ਫਤਿਹ ਕਰੀ ਐ
ਮਿੱਠਿਆ ਜੋ ਜਿੱਤਿਆ ਮੈਂ ਖੂਨ ਵਿਚ ਅੜੀ ਐ
ਅੰਬਰਾਂ ਨਾ ਨੇੜੇ ਤਾ ਅਜਿਹੀ ਕੁਝ ਬਣ ਗਈ
ਧਰਤੀ ਤੇ ਰੌਲਿਆ ਲਈ ਬੇਖੌਫ ਹਿੱਕ ਤਣੀ ਐ
ਉਹ ਰੰਗ ਢੰਗ ਸਾਰੇ ਜਾਣਦਾ
ਮੁੰਡਾ ਹੱਥੀ ਆ ਨੱਚੋਦਾ ਮੈਗਜ਼ੀਨ੍ਹਾਂ ਨੂੰ
ਥਾਂ ਥਾਂ reference ਸਾਡਾ ਦਿੰਦੇ ਨੇ
ਤੂੰ preference ਦਵੇ ਹੁਣ ਜਿਨ੍ਹਾਂ ਨੂੰ
ਉਹ reference ਸਾਡਾ ਦਿੰਦੇ ਨੇ
ਤੂੰ preference ਦਵੇ ਹੁਣ ਜਿਨ੍ਹਾਂ ਨੂੰ
ਉਹ reference ਸਾਡਾ ਦਿੰਦੇ ਨੇ