Оберіть трек для відтворення
ਸੋਹਣੀਏ ਹੀਰੀਏ ਹਾਏ
ਤੈਨੂੰ ਰੱਬ ਤੋਹ ਵੱਧਕੇ ਚਾਹ ਬੈਠੇ
ਬੱਸ ਇਥੇ ਧੋਖਾ ਖਾ ਬੈਠੇ
ਤੈਨੂੰ ਰੱਬ ਤੋਹ ਵੱਧਕੇ ਚਾਹ ਬੈਠੇ
ਬੱਸ ਇਥੇ ਧੋਖਾ ਖਾ ਬੈਠੇ
ਹੱਸ ਹੱਸਕੇ ਸਬ ਕੁਝ ਜਰਦੇ ਰਹੇ
ਹੱਸ ਹੱਸਕੇ ਸਬ ਕੁਝ ਜਰਦੇ ਰਹੇ
ਇਸ ਮੂੰਹ ਚੋਂ ਨਾ ਕਦੇ ਸੀ ਨਿਕਲੀ
ਦੁੱਖ ਇਸੇ ਗੱਲ ਦਾ ਮਾਰਦਾ ਐ
ਅਸੀਂ ਕੀ ਸਮਝੇ ਤੂੰ ਕੀ ਨਿਕਲੀ
ਗੁਮ ਇਸੇ ਗੱਲ ਦਾ ਮਾਰਦਾ ਐ
ਅਸੀਂ ਕੀ ਸਮਝੇ ਤੂੰ ਕੀ ਨਿਕਲੀ
ਮੇਰੀ ਜ਼ਿੰਦਗੀ ਦੇ ਪਲ ਆਉਣਮੁੱਲੇ
ਤੇਰੀ ਰਾਹਾਂ ਵਿਚ ਬੀਤੇ ਨੇ
ਮੇਰੀ ਜ਼ਿੰਦਗੀ ਦੇ ਪਲ ਆਉਣਮੁੱਲੇ
ਤੇਰੀ ਰਾਹਾਂ ਵਿਚ ਬੀਤੇ ਨੇ
ਤੂੰ ਕੀ ਜਾਣੇ ਤੂੰ ਕੀ ਸਮਝਿਣ
ਅਸੀਂ ਸਬਰਾਂ ਦੇ ਘੁੱਟ ਪੀਤੇ ਨੇ
ਤੂੰ ਕੀ ਜਾਣੇ ਤੂੰ ਕੀ ਸਮਝਿਣ
ਅਸੀਂ ਸਬਰਾਂ ਦੇ ਘੁੱਟ ਪੀਤੇ ਨੇ
ਅਸੀਂ ਤਲੀਏ ਚੋਗਾ ਚੁਗਾਉਂਦੇ ਰਹੇ
ਅਸੀਂ ਤਲੀਏ ਚੋਗਾ ਚੁਗਾਉਂਦੇ ਰਹੇ
ਨੀ ਤੂੰ ਖੂਨ ਜਿਗਰ ਦਾ ਪੀ ਨਿਕਲੀ
ਗ਼ਮ ਇਸੇ ਗੱਲ ਦਾ ਮਾਰਦਾ ਐ ,ਅਸੀਂ ਕੀ ਸਮਝੇ ਤੂੰ ਕੀ ਨਿਕਲੀ
ਗ਼ਮ ਇਸੇ ਗੱਲ ਦਾ ਮਾਰਦਾ ਐ ,ਅਸੀਂ ਕੀ ਸਮਝੇ ਤੂੰ ਕੀ ਨਿਕਲੀ
ਤੂੰ ਆਪ ਬਣਾ ਜੋ ਧਯਾਨ ਐ
ਉਹ ਮਹਿਲ ਸੀ ਮੇਰੀਆਂ ਸਦਰਾਂ ਦਾ
ਤੂੰ ਆਪ ਬਣਾ ਜੋ ਧਯਾਨ ਐ
ਉਹ ਮਹਿਲ ਸੀ ਮੇਰੀਆਂ ਸਦਰਾਂ ਦਾ
ਅਸੀਂ ਕਦੀ ਵੀ ਨਾ ਐਤਬਾਰ ਕੀਤਾ
ਤੇਰੇ ਬਾਰੇ ਉੱਡ ਦੀਆਂ ਖ਼ਬਰਾਂ ਦਾ
ਅਸੀਂ ਕਦੀ ਵੀ ਨਾ ਐਤਬਾਰ ਕੀਤਾ
ਤੇਰੇ ਬਾਰੇ ਉੱਡ ਦੀਆਂ ਖ਼ਬਰਾਂ ਦਾ
ਅਸੀਂ ਤੇਰੇ ਕਰਕੇ ਮਾਰਦੇ ਰਹੇ ,ਉਹ ਤੇਰੇ ਕਰਕੇ ਮਾਰੇ ਰਹੇ
ਨੀ ਤੂੰ ਨਾਲ ਖੁਸ਼ੀ ਦੇ ਜੀ ਨਿਕਲੀ
ਦੁੱਖ ਇਸੇ ਗੱਲ ਦਾ ਮਾਰਦਾ ਐ
ਅਸੀਂ ਕੀ ਸਮਝੇ ਤੂੰ ਕੀ ਨਿਕਲੀ
ਗੁਮ ਇਸੇ ਗੱਲ ਦਾ ਮਾਰਦਾ ਐ
ਅਸੀਂ ਕੀ ਸਮਝੇ ਤੂੰ ਕੀ ਨਿਕਲੀ
ਜਦੋ ਚਾਂਦੀ ਰੰਗੇ ਬਾਲ ਹੋਏ
ਫੇਰ ਕਿਸੇ ਨਾ ਲਾਡ ਲਾਡੋਨਾ ਏ
ਜਦੋ ਚਾਂਦੀ ਰੰਗੇ ਬਾਲ ਹੋਏ
ਫੇਰ ਕਿਸੇ ਨਾ ਲਾਡ ਲਾਡੋਨਾ ਏ
ਤੂੰ ਲੱਭਣਾ ਏ ਤੈਨੂੰ ਲੱਭਣਾ ਨੀ
ਜਦੋ ਰੋਮੀ ਚੇਤੇ ਆਉਣਾ ਏ
ਜੋ ਮਾਪਿਆਂ ਦੇ ਪੱਤ ਰੋਲ ਦੇਵੇ
ਮਾਪਿਆਂ ਦੇ ਪੱਤ ਰੋਲ ਦੇਵੇ
ਲੋਕੀ ਕਹਿੰਦੇ ਨੇ ਕਿ ਧੀ ਨਿਕਲੀ
ਦੁੱਖ ਇਸੇ ਗੱਲ ਦਾ ਮਾਰਦਾ ਐ
ਅਸੀਂ ਕੀ ਸਮਝੇ ਤੂੰ ਕੀ ਨਿਕਲੀ
ਗੁਮ ਇਸੇ ਗੱਲ ਦਾ ਮਾਰਦਾ ਐ
ਅਸੀਂ ਕੀ ਸਮਝੇ ਤੂੰ ਕੀ ਨਿਕਲੀ