Оберіть трек для відтворення
Сингл / Трек
ਤੇਰੀ ਮੇਰੀ ਮੇਰੀ ਤੇਰੀ ਇਕ ਜਿੰਦਰੀ
ਤੇਰੇ ਬਿਨਾਂ ਕਦੇ ਮੇਰਾ ਸਰਨਾ ਏ ਨਹੀਂ
ਦਿਨ ਕਿ ਇਹ ਰਾਤ ਕਿ ਇਹ ਮੈਨੂੰ ਨਹੀਂ ਪਤਾ
ਤੇਰੇ ਬਿਨਾ ਚੰਨ ਵੀ ਇਹ ਚੜ੍ਹਨਾ ਏ ਨਈ
ਤੂੰ ਜੱਦ ਦਾ ਮੈਨੂੰ ਤਕਿਆ ਨੀ
ਓ ਚੇਤੇ ਕਰ ਮੈਂ ਥੱਕਿਆ ਨਈ
ਕੱਢ ਕੇ ਲਈ ਗਈ ਦਿਲ ਜੱਟ ਦਾ
ਜਿਹੜਾ ਸਾਂਭ ਸਾਂਭ ਮੈਂ ਰੱਖਿਆ ਸੀ
ਤੇਰੀ ਮੇਰੀ ਮੇਰੀ ਤੇਰੀ ਇਕ ਜਿੰਦਰੀ
ਤੇਰੇ ਬਿਨਾਂ ਕਦੇ ਮੇਰਾ ਸਰਨਾ ਏ ਨਹੀਂ
ਤੇਰੀ ਮੇਰੀ ਮੇਰੀ ਤੇਰੀ ਇਕ ਜਿੰਦੜੀ
ਸੋਹਣੀਏ ਸੋਹਣੀਏ
ਦਿਲ ਲੁੱਟਿਆ ਦਿਲ ਲੁੱਟਿਆ
ਬਿੱਲੋ ਮੇਰਾ ਦਿਲ ਲੁੱਟਿਆ ਦਿਲ ਲੁੱਟਿਆ ਤੂੰ
ਮਾਰ ਸੁੱਟਿਆ ਮਾਰ ਸੁੱਟਿਆ
ਬਿੱਲੋ ਮੈਨੂੰ ਮਾਰ ਸੁੱਟਿਆ
ਮਾਰ ਸੁੱਟਿਆ ਤੂੰ
ਜਦੋ ਹੱਸਦੀ ਐਂ ਜਿੰਦ ਇਹ ਨੱਚਦੀ ਇਹ
ਤੇਰੇ ਪੈਰਾਂ ਚ ਝਾਂਜਰ ਲੱਖ ਦੀ ਇਹ
ਜਦੋ ਹੱਸਦੀ ਐਂ ਹੂਓਓਓਓ
ਜਿੰਦ ਨੱਚਦੀ ਇਹ ਹਾਏਏਏ
ਤੇਰੇ ਪੈਰਾਂ ਚ ਝਾਂਜਰ ਲੱਖ ਦੀ ਇਹ ..
ਹੀਰੇਆਂ ਦਾ ਹਾਰ ਬਿੱਲੋ
ਤੇਰੇ ਗੱਲ ਪਾਉਣਾ ਆਹ
ਸੱਚ ਜਾਣੀ ਬਿੱਲੋ ਨੀ ਮੈਂ ਤੈਨੂੰ ਬੜਾ ਚੌਂਦਾ ਆਹ
ਰਗਾਂ ਵਿੱਚ ਖੂਨ ਤੇਰੇ ਨਾਮ ਵਾਲਾ ਸੋਹਣੀਏ
ਜੱਟ ਦੀ ਪਸੰਦ ਤੈਨੂੰ ਜੱਟ ਨੇ
ਵਿਹੋਣੀ ਆਹ
ਦਿਲ ਲੁੱਟਿਆ ਦਿਲ ਲੁੱਟਿਆ
ਬਿੱਲੋ ਮੇਰਾ ਦਿਲ ਲੁੱਟਿਆ
ਦਿਲ ਲੁੱਟਿਆ ਤੂੰ
ਮਾਰ ਸੁੱਟਿਆ ਮਾਰ ਸੁੱਟਿਆ
ਬਿੱਲੋ ਮੈਨੂੰ ਮਾਰ ਸੁੱਟਿਆ
ਮਾਰ ਸੁੱਟਿਆ ਤੂੰ
ਸਾਡੇ ਵਰਗਾ ਤੈਨੂੰ ਲੱਭਣਾ ਨਈ
ਭਾਵੇਂ ਘੁੰਮ ਲਈਂ ਤੂੰ ਜਹਾਨ ਕੁੜੇ
ਹੋਰ ਕੋਈ ਤੈਨੂੰ ਫੁੱਬਣਾ ਨਹੀਂ
ਸਾਡੇ ਨਾ ਤੇਰੀ ਸ਼ਾਨ ਕੁੜੇ
ਸਾਡੇ ਵਰਗਾ ਤੈਨੂੰ ਲੱਭਣਾ ਨਈ
ਭਾਵੇਂ ਘੁੰਮ ਲਈਂ ਤੂੰ ਜਹਾਨ ਕੁੜੇ
ਹੋਰ ਕੋਈ ਤੈਨੂੰ ਫੁੱਬਣਾ ਨਹੀਂ
ਸਾਡੇ ਨਾ ਤੇਰੀ ਸ਼ਾਨ ਕੁੜੇ
ਪਿੰਡ ਤੈਨੂੰ ਮੈਂ ਲੈ ਜਾਵਾਂ
ਬਣਾ ਕੇ ਆਪਣੀ ਮਾ ਦੀ ਨੂੰਹ
ਤੇਰੇ ਨਾ ਦੀ ਪਿੱਛੇ ਸੋਹਣਾ ਲੱਗੂ
ਜੇ ਜੋੜੇਂਗੀ ਤੂੰ ਸੰਧੂ
ਦਿਲ ਲੁੱਟਿਆ ਦਿਲ ਲੁੱਟਿਆ
ਬਿੱਲੋ ਮੇਰਾ ਦਿਲ ਲੁੱਟਿਆ
ਦਿਲ ਲੁੱਟਿਆ ਤੂੰ
ਮਾਰ ਸੁੱਟਿਆ ਮਾਰ ਸੁੱਟਿਆ
ਬਿੱਲੋ ਮੈਨੂੰ ਮਾਰ ਸੁੱਟਿਆ
ਮਾਰ ਸੁੱਟਿਆ ਤੂੰ
ਤੇਰੀ ਮੇਰੀ ਮੇਰੀ ਤੇਰੀ ਇਕ ਜਿੰਦਰੀ
ਤੇਰੇ ਬਿਨਾਂ ਕਦੇ ਮੇਰਾ ਸਰਨਾ ਏ ਨਹੀਂ
ਤੇਰੀ ਮੇਰੀ ਮੇਰੀ ਤੇਰੀ ਇਕ ਜਿੰਦਰੀ
ਸੋਹਣੀਏ ਸੋਹਣੀਏ
ਦਿਲ ਲੁੱਟਿਆ ਦਿਲ ਲੁੱਟਿਆ ਦਿਲ ਲੁੱਟਿਆ