Оберіть трек для відтворення
ਨੈਣਾ ਤੇਰੇਯਾ ਚੋਂ ਝਲਕਦੀ ਸਾਦਗੀ
ਮਾਸੂਮ ਇਹਨੀ ਵੀ ਨਹੀਂ ਗੁਣੇਗਾਰ ਪੂਰੀ ਤੂ
ਚਾਲ ਹਿਰਨੀ ਜੀ ਚਾਲ ਨਾਲ ਚੱਲਦੀ
ਕੀ ਸਾਨੂੰ ਪਤਾ ਨਹੀਂ ਘਟਾਈ ਕਾਹਤੋਂ ਦੂਰੀ ਤੂ
ਬੂਹਾ ਐਂ ਹਿ ਨਹੀਂ ਅਸੀ ਖੁੱਲਾ ਛੱਡਿਆ
ਬੂਹਾ ਐਂ ਹਿ ਨਹੀਂ ਅਸੀ ਖੁੱਲਾ ਛੱਡਿਆ
ਸਾਡੇ ਵੱਲੋਂ ਵੀ ਸੀ ਪੂਰੀਆ ਤਿਆਰੀਆ
ਤੂੰ ਡਾਕਾ ਦਿਲ ਉਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਿਆਂ
ਤੂੰ ਡਾਕਾ ਦਿਲ ਉਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਿਆਂ
ਤੂੰ ਡਾਕਾ ਦਿਲ ਉਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਿਆਂ
ਇਸ਼ਕ ਜੇ ਚੰਦਰਾ ਜੜੀ ਬੇਹ ਜਾਵੇ
Straight ਹੀ ਚਲਦਾ ਸੁਣਦਾ ਫਿਰ ਨਾ
ਲਾਟ ਦੋਨਾ ਹੀ ਪਾਸੇ ਮਚੀ ਜੇ
ਨੰਬਰ ਦੇਣ ਨੂੰ ਲੱਗੇ ਫਿਰ ਚਿਰ ਨਾ
ਫਿਰ ਘੰਟੇ ਮਿੰਟਾ ਵਾਂਗ ਲੱਗਦੇ
ਗੱਲਾ ਮੁੱਕਣ ਨਾ ਹੋਏ ਮਲੰਗ ਨੇ
ਜਿਵੇਂ ਮਿਲਿਆ ਨੇ ਰੂਹਾ ਕੋਈ ਪੁਰਾਣੀਆਂ
ਤੂੰ ਡਾਕਾ ਦਿਲ ਉਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਿਆਂ
ਤੂੰ ਡਾਕਾ ਦਿਲ ਉਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਿਆਂ
ਤੂੰ ਡਾਕਾ ਦਿਲ ਉਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਿਆਂ
ਪਿਆਰ ਨਾਲ ਕਚੇ ਨਾਮ ਵੀ ਰੱਖ ਲੇ
ਦਿਲ ਤੇ ਪੱਕੇ ਕਰਕੇ ਬਾਹ ਲੇ
ਨੀ ਤੇਰੇ ਕਰਕੇ ਦੇਸੀ ਜੱਟ ਨੇ
Wine tasting ਦੇ ਚਸਕੇ ਪਾ ਲੇ
ਅਮਰੀਕੇ ਆਲਾ ਸਿੱਧੂ ਤੂ ਡੰਗ ਗਈ
ਤੇ ਸਾਡਾ ਤੇਰੇ ਉਤੇ ਪੂਰਾ ਰੰਗ ਨੀ
ਪਿਆਰ ਨਵਾ ਨਵਾ ਲਾ ਗਿਆ ਉਡਾਰਿਆ
ਤੂੰ ਡਾਕਾ ਦਿਲ ਉਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਿਆਂ
ਤੂੰ ਡਾਕਾ ਦਿਲ ਉਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਿਆਂ
ਤੂੰ ਡਾਕਾ ਦਿਲ ਉਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਿਆਂ