Оберіть трек для відтворення
ਹੋ ਹੋ ਹੋ ਹੋ ਹੋ ਹੋ
ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਓ ਨੀ ਤੂੰ ਏ.ਸੀ. ਆ ਚ ਪਲੀ ਕਦੇ ਬੱਸ ਤੇ ਨਾ ਚੜੀ
ਤਾ ਵੀ ਨੱਚੀ ਜਾਂਵੇ ਮਿੱਤਰਾਂ ਦੀ ਬੀਟ ਤੇ
ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਹੋ ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਨੀ ਮੈਂ ਦਸਵੀ ਫੇਲ ਪੁੱਤ ਜੱਟ ਦਾ
ਹੋ ਇਕ ਤੇਰਾ ਫੈਨ ਇਕ ਸੰਜੇ ਦੱਤ ਦਾ
ਨੀ ਮੈਂ ਦਸਵੀ ਫੇਲ ਪੁੱਤ ਜੱਟ ਦਾ
ਹੋ ਇਕ ਤੇਰਾ ਫੈਨ ਇਕ ਸੰਜੇ ਦੱਤ ਦਾ
ਓ ਤੇਰਾ ਮੇਰੀਟਾ ਚ ਨਾਂ
ਸਾਡੇ ਚਰਚੇ ਤਮਾਮ
ਡੋਰੇ ਪੇਂਡੂਆਂ ਨੇ ਸੁੱਟ ਲਏ ਹਸੀਨ ਤੇ
ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਹੋ ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਹੋ 90 ਮਾਡਲ ਯਾਰਾਂ ਦਾ ਦੁਖ ਤੋੜਦਾ
ਹੋ ਤੇਰੇ ਵਰਗਾ ਹੁਸਨ ਮੇਰੇ ਫੋਰਡ ਦਾ
ਹੋ 90 ਮਾਡਲ ਯਾਰਾਂ ਦਾ ਦੁਖ ਤੋੜਦਾ
ਹੋ ਤੇਰੇ ਵਰਗਾ ਹੁਸਨ ਮੇਰੇ ਫੋਰਡ ਦਾ
ਨੀ ਤੂੰ ਫੁੱਲਾਂ ਦੀ ਕਿਆਰੀ
ਰੱਖੀ ਮਾਪਿਆਂ ਦੀ ਪਿਆਰੀ
ਕਿਵੇਂ ਸੈਂਟੀ ਹੋ ਗਈ ਤੂੰ ਜੱਟ ਦੇ ਸੀਨ ਤੇ
ਹੋ ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਹੋ ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਹੋ ਕਹਿੰਦੀ ਬਣਣਾ ਪਾਇਲਟ ਸ਼ੁਦੈਣ ਨੂੰ
ਹੋ ਰਾਜਾ ਫਿਰਦਾ ਜਹਾਜ਼ ਮੁੱਲ ਲੈਣ ਨੂੰ
ਹੋ ਕਹਿੰਦੀ ਬਣਣਾ ਪਾਇਲਟ ਸ਼ੁਦੈਣ ਨੂੰ
ਹੋ ਰਾਜਾ ਫਿਰਦਾ ਜਹਾਜ਼ ਮੁੱਲ ਲੈਣ ਨੂੰ
ਹੋ ਜਦੋ ਬਾਠਾਂ ਪਿੰਡ ਆਈ
ਓਦੋ ਮਚ ਗਈ ਦੁਹਾਈ
ਫੁੱਲ ਬੀਜ ਦਉ ਨਰਿੰਦਰ ਜ਼ਮੀਨ ਤੇ
ਹੋ ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਹੋ ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ
ਹੋ ਮਹਿੰਗਾ ਮਾਰਕਾ ਰਕਾਨੇ ਤੇਰੀ ਜੀਨ ਤੇ
ਯਾਰ ਢੁਕਦੇ ਨੇ ਬਾਜਰਾ ਮਸ਼ੀਨ ਤੇ