Оберіть трек для відтворення
Desi Crew
Desi Crew
Desi Crew
Desi Crew
ਵੇ ਐਟਟੀਟਿਊਡ ਤੋੜ ਗਿਆ ਸਾਰਾ
ਵੇ ਜੀ ਨਾ ਲਗਦਾ ਮੁਲਝੇਦਾਰਾ
ਵੇ ਐਟਟੀਟਿਊਡ ਤੋੜ ਗਿਆ ਸਾਰਾ ਵੇ ਜੀ ਨਾ ਲਗਦਾ ਮੁਲਝੇਦਾਰਾ
Openly ਫੁੱਲ ਫੜਾ ਗਿਆ ਯਾਰਾ ਵੇ
ਕੱਲ ਬੱਸ ਵਿੱਚ ਚੜ੍ਹਦੀ ਨੂੰ
ਭੈੜੀਆਂ ਰੋਗ ਕਸੂਤਾ ਲਾ ਗਿਆ
ਵੇ ਜੱਟੀ ਨਰਸਿੰਗ ਕਰਦੀ ਨੂੰ
ਭੈੜੀਆਂ ਰੋਗ ਕਸੂਤਾ ਲਾ ਗਿਆ
ਵੇ ਚੰਡੀਗੜ੍ਹ ਪੜ੍ਹਦੀ ਨੂੰ
ਨੀ ਗੱਭਰੂ ਬੇਰ ਤੀਸੀ ਤੋ ਲਉਂਦਾ
ਨੀ ਹੱਥ ਨਾ ਚੀਜ਼ ਮਾੜੀ ਨੂੰ ਪਾਉਂਦਾ
ਨੀ ਗੱਭਰੂ ਬੇਰ ਤੀਸੀ ਤੋ ਲਉਂਦਾ ਨੀ ਹੱਥ ਨਾ ਚੀਜ਼ ਮਾੜੀ ਨੂੰ ਪਾਉਂਦਾ
ਤੇਰੇ ਲਈ ਝਾਂਜਰਾਂ ਲਿਆਉਂਦਾ
ਤੇ ਨਾਲੇ ਕਾਂਟੇ ਨੀ ਜੱਟੀਏ
ਹੋ ਲੱਡੂ ਵੰਡਦੇ ਪੱਟੂ ਨੇ ਪਿੰਡ ਵਿੱਚ ਤੇਰੀ ਹਾਂ ਤੇ ਨੀ ਜੱਟੀਏ
ਹੋ ਲੱਡੂ ਵੰਡਦੇ ਪੱਟੂ ਨੇ ਪਿੰਡ ਵਿੱਚ ਤੇਰੀ ਹਾਂ ਤੇ ਨੀ ਜੱਟੀਏ
ਮੈਂ ਕੰਮ ਵਿੱਚ ਸੱਸ ਨਾਲ ਹੱਥ ਵਟਾਉਣਾ ਵੇ ਚੜ੍ਹਦੇ ਸਿਆਲ ਹੀ ਵਿਆਹ ਕਰਵਾਉਣਾ
ਮੈਂ ਕੰਮ ਵਿੱਚ ਸੱਸ ਨਾਲ ਹੱਥ ਵਟਾਉਣਾ ਵੇ ਚੜ੍ਹਦੇ ਸਿਆਲ ਹੀ ਵਿਆਹ ਕਰਵਾਉਣਾ
ਹਾਏ ਲਹਿੰਗਾ ਪੀਛ ਕਲਰ ਦਾ ਪਾਉਣਾ ਵੇ ਜੱਟਾ ਮੈਚਿੰਗ ਕਰਲੀ ਤੂੰ
ਵੇ ਤੂੰ ਵੀ ਪੈਂਟ ਕੋਟ ਬਣਵਾ ਲਏ ਵੇ ਮੀਚਾ ਦੇਦੇ ਦਰਜੀ ਨੂੰ
ਵੇ ਤੂੰ ਵੀ ਪੈਂਟ ਕੋਟ ਬਣਵਾ ਲਏ ਵੇ ਮੀਚਾ ਦੇਦੇ ਦਰਜੀ ਨੂੰ
ਵੈਰ ਤੇ ਪਿਆਰ ਜਿੱਥੇ ਵੀ ਪਾਲਾ ਨੀ ਢਿਲ ਨਾ ਛੱਡਾ ਅਸੂਲੀ ਬਹਲਾ
ਵੈਰ ਤੇ ਪਿਆਰ ਜਿੱਥੇ ਵੀ ਪਾਲਾ ਨੀ ਢਿਲ ਨਾ ਛੱਡਾ ਅਸੂਲੀ ਬਹਲਾ
Fire ਜਦੋਂ ਕੱਢਦਾ ਮਰਣਾਂ ਵਾਲਾ ਨੀ ਗੋਲੇ ਉੱਡਦੇ ਦੇਖਣ ਤੋਂ
ਹੋ ਵੈਲੀ ਲੰਘਦੇ ਮੂਹਰਦੀ ਜੱਟੀਏ ਜਿਉਂ ਗੱਡੀ ਬਿਨਾ ਬਰੇਕਾਂ ਤੋਂ
ਹੋ ਵੈਲੀ ਲੰਘਦੇ ਮੂਹਰਦੀ ਜੱਟੀਏ ਜਿਉਂ ਗੱਡੀ ਬਿਨਾ ਬਰੇਕਾਂ ਤੋਂ
ਮੈਂ ਸੱਬਾ ਸੱਬਾ ਫਿਰਦੀ ਕਰਦੀ ਨੀ ਮੈਂ ਵੀ ਜਿੰਦ ਤੇਰੇ ਨਾਂ ਕਰਤੀ
ਮੈਂ ਸੱਬਾ ਸੱਬਾ ਫਿਰਦੀ ਕਰਦੀ ਨੀ ਮੈਂ ਵੀ ਜਿੰਦ ਤੇਰੇ ਨਾਂ ਕਰਤੀ
ਵੇ ਮੇਰਾ ਪੈਰ ਨਾ ਲੱਗਣਾ ਧਰਤੀ ਜਦੋਂ
ਮੇਰਾ ਹੱਥ ਤੂੰ ਫੜਿਆ ਵੇ
ਵੇਖਕੇ ਨਾਰ ਪਟਾਸ਼ੇ ਵਰਗੀ ਦੰਦਲਾਂ ਪੇਣੀਆਂ ਬਡਿਆਂ ਦੇ
ਵੇਖਕੇ ਨਾਰ ਪਟਾਸ਼ੇ ਵਰਗੀ ਦੰਦਲਾਂ ਪੇਣੀਆਂ ਬਡਿਆਂ ਦੇ