Оберіть трек для відтворення
ਮੈਂ ਮੁਲਕ ਸੇ ਬਾਹਰ ਭੀ ਗਈ ਉ ਕਈ ਮੁਲਕੋ ਮੈ
ਆਪਣੇ ਮੁਲਕ ਕਾ ਨਾਮ ਕੀਆ ਸੋਹਰਤ ਕੀਆ ਓਰ ਲੋਗੋ ਨੇ ਮੇਰੀ ਬੜੀ ਇਜ੍ਜਤ ਕਿ
ਸ਼ੁਕਰ ਹੈ ਖੁਦਾ ਕਾ ਲੋਗਵਰ ਸੇ ਓਰ ਤਹਿਜ਼ੀਬੀ ਖੁਸ਼ਬੂ ਕੋ
ਪੂਰੀ ਦੁਨੀਆ ਕੇ ਲੋਗੋ ਤਕ ਪੋਹਚਾਈਆ ਹੈਂ
ਮੁਝੇ ਇਸ ਪੈ ਫ਼ਕਰ ਹੈ
ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਵੇਖਣ ਦਾ ਚਾਹ ਸਾਨੂ ਮੁਖ ਪਰਟਾਵੀ ਨਾ
ਨੇੜੇ ਨੇੜੇ ਵਸ ਢੋਲਾ ਦੂਰ ਦੁਰ ਜਾਵੇ ਨਾ
ਨੇੜੇ ਨੇੜੇ ਵਸ ਢੋਲਾ ਦੂਰ ਦੁਰ ਜਾਵੇ ਨਾ
ਦੁਰ ਦਾ ਖਯਾਲ ਛਡ ਵੱਸ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਮੁਰਲੀ ਬਜਾਕੇ ਜਿਵੇਂ ਕਰਗਿਓ ਓ ਰਾਗ ਵੇ
ਕੰਨ ਵੀ ਸੀਵਾ ਕੇ ਜਿਵੇ ਬਣਨਗੇ ਓ ਜੋਗੀ ਵੇ
ਕੰਨ ਵੀ ਸੀਵਾ ਕੇ ਜਿਵੇ ਬਣਨਗੇ ਓ ਜੋਗੀ ਵੇ
ਦਿਲਾਂ ਨੂ ਨਾ ਤੋੜੀ ਜਿਵੇ ਸਜ੍ਣਾ ਨੂ ਰੋਲ ਰੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਵਂਗਾ ਮੈਂ ਸ਼ਰਿਲਿਆ ਸਚ ਸੇਰ ਕਰ ਦਿਆ
ਮੁਦਤਾ ਦੇ ਬਾਦ ਆਇਆ ਘੜਿਯਾ ਪ੍ਯਾਰ ਦਿਯਾ
ਮੁਦਤਾ ਦੇ ਬਾਦ ਆਇਆ ਘੜਿਯਾ ਪ੍ਯਾਰ ਦਿਯਾ
ਏਕ ਏਕ ਘੜੀ ਸਾਡੀ ਬੜੀ ਅਨਮੋਲ ਵੇ
ਚੰਨ ਪਰਦੇਸਿਆ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ
ਅੱਖੀਆਂ ਨੂ ਰਿਹਣ ਦੇ