Оберіть трек для відтворення

ਵੇ ਮੈਂ ਕੱਲੀ ਆ ਵੇ ਮੈਂ ਕੱਲੀ ਆ
ਵੇ ਮੈਂ ਕੱਲੀ ਆ ਕੱਲੀ ਆ ਜੱਟਾਂ ਕੱਲੀ ਆਂ
ਵੇ ਮੈਂ ਝੱਲੀ ਆ ਵੇ ਮੈਂ ਝੱਲੀ ਆ
ਜੱਟਾਂ ਇਸ਼ਕ-ਏ ਤੇਰੇ ਦੇ ਵਿਚ ਝੱਲੀ ਆਂ
ਹਾਂ ਸਾਡੇ safe house ਕੁੜੇ ਫਾਰਮਾਂ ਦੇ ਵਿੱਚ
ਤੈਨੂੰ life city ਦੀ ਪਸੰਦ ਨਹੀਂ
ਸਾਨੂੰ follow ਕਰਤੀਆਂ ਹੱਥਕੜੀਆਂ
ਕਿੱਥੋਂ ਮੈਂ ਦੱਸ ਪਾ ਦਉ ਰੱਖਣ ਮੈਂ ਤੇਰੇ ਵਾਂਗ ਨਹੀਂ
ਮੈਨੂੰ ਤੇ ਇਹੀ ਢੰਗ ਨਹੀਂ
ਨੀ ਲੱਗੀ ਰਹਿੰਦੀ ਜੰਗ ਨਹੀਂ
ਵੈਰੀ ਨੇ ਰੱਖੀ ਦੰਗ ਨਹੀਂ
ਯਾਰ ਮੇਰੇ ਨੇ ਕੰਧ ਨਹੀਂ ਝੜਾਂ-ਕੰਧ ਨਹੀਂ
Backseat ਉੱਤੇ ਮੇਰੇ ਪਈਆਂ ਨੇ ਦੁਨਾਲੀਆਂ
ਪਤਾ ਮੈਨੂੰ ਪਤਾ ਤੂੰ ਵੀ ਮਿਲਣ ਨੂੰ ਕਹਲੀਆਂ
ਚੱਲੀ ਆ ਕਿੱਥੇ ਚੱਲੀ ਆ
ਜਾਂਦੇ ਨਰਕਾਂ ਨੂੰ ਰਾਹ ਜਿੱਥੇ ਚੱਲੀ ਆ
ਵੇ ਮੈਂ ਕੱਲੀ ਆ ਵੇ ਮੈਂ ਕੱਲੀ ਆ
ਵੇ ਮੈਂ ਕੱਲੀ ਆ ਕੱਲੀ ਆ ਜੱਟਾਂ ਕੱਲੀ ਆਂ
ਵੇ ਮੈਂ ਝੱਲੀ ਆ ਵੇ ਮੈਂ ਝੱਲੀ ਆ
ਜੱਟਾਂ ਇਸ਼ਕ-ਏ ਤੇਰੇ ਦੇ ਵਿਚ ਝੱਲੀ ਆਂ
ਹੋ ਭੂਰੇ ਰੰਗ ਵਾਲੀ ਕਦੇ ਹੱਡਾਂ ਵਿਚੋਂ ਸੇਕ ਸਾਡੇ
ਬੁੱਲਾਂ ਇਤਰਾਂਦੀ ਬਿੱਲੋ ਚੁੱਪ ਨਹੀਂ
ਹੋ ਥੋਡੇ ovens 'ਚ ਰੀਝ turkey ਰਕਾਨੇ
ਸਾਡੇ ਯਾਰਾਂ 'ਚ ਬਟੇਰੇ ਹੁੰਦੇ cook ਨਹੀਂ
ਡਾਕੂਆਂ ਵਰਗੀ ਲੁੱਕ ਨਹੀਂ
ਰੱਖੀ ਆ ਪੂਰੀ ਠੁੱਕ ਨਹੀਂ
ਐਵੇਂ ਨਾ feeling ਚੁੱਕ ਨਹੀਂ
ਟੌਰ ਸਾਡੇ ਨੇ book ਨਹੀਂ, ਤੌੜੋਂ ਦੁਖ ਨਹੀਂ
Cop cars ਨਾਲ ਜਦੋਂ ਦੱਸਣ ਗਰਾਰੀਆਂ
Red lights ਕਿੱਥੋਂ ਰੁੱਕਣ Ferrari-ਆਂ
ਚੱਲੀ ਆਣੀ ਉੱਡ ਚੱਲੀ ਆ
Downsouth ਨੂੰ flights ਉੱਡ ਚੱਲੀਆਂ
ਵੇ ਮੈਂ ਕੱਲੀ ਆ ਵੇ ਮੈਂ ਕੱਲੀ ਆ
ਵੇ ਮੈਂ ਕੱਲੀ ਆ ਕੱਲੀ ਆ ਜੱਟਾਂ ਕੱਲੀ ਆਂ
ਵੇ ਮੈਂ ਝੱਲੀ ਆ ਵੇ ਮੈਂ ਝੱਲੀ ਆ
ਜੱਟਾਂ ਇਸ਼ਕ-ਏ ਤੇਰੇ ਦੇ ਵਿਚ ਝੱਲੀ ਆਂ
ਹੋ red notices ਦੇ ਵਿੱਚ ਨਾ ਨੇ ਰਕਾਨੇ
ਅੱਜੇ red rose ਦਿੰਦਾ ਤੈਨੂੰ ਤਾਂ ਨਹੀਂ
Eye witnesses ਕਿੱਥੇ ਬਣੇਗੀ ਤੂੰ
ਅੱਖ ਜਿਹੀ ਮਲਾਉਂਦਾ ਜੱਟ ਤਾਂ ਨਹੀਂ
ਤੂੰ ਲੱਗਦੀ ਐ ਮੇਰੇ ਨਾਲ ਨਹੀਂ
ਮੈਂ ਫੜਨੀ ਚਾਹੁਣਾ ਬਾਂਹ ਨਹੀਂ
ਹੁਣ ਮਾਮਲੇ ਪੇ ਹਾਂ ਨਹੀਂ
ਪਿੱਠ ਯਾਰਾਂ ਦੀ ਲਾ ਸਕਦਾ ਨਹੀਂ backoff ਨਹੀਂ ਕਰਦਾ ਤਾਂ ਨਹੀਂ
ਕੋਈ if ਨਹੀਂ, ਕੋਈ ਜਾਨ ਨਹੀਂ
ਗੋਲੀ ਗੂੰਜੇ ਸਾਂ ਸਾਂ ਨਹੀਂ
ਜਿਹਨੇ ਦੇਖਣੀ ਕਦੇ ਬਾਂਹ ਨਹੀਂ
ਸਾਡੇ ਵੱਲੋਂ ਏ ਹਾਂ ਨਹੀਂ
ਓ ਚੱਕ ਕੇ ਲੈ ਜਾਈਏ
ਪਾਕੇ ਮੂੰਹਾਂ ਉੱਤੇ ਬੋਰੀਆਂ
ਏਦੇਂ 'ਚ ਵੀ ਅੱਜ ਕਾਹਤੋਂ ਪਾਉਂਦੇ ਨਹੀਂ stories-ਆਂ
ਥਰਥੱਲੀਆਂ, ਥਰਥੱਲੀਆਂ
ਦੇਖ ਲੈ ਮਚਾਉਂਦੇ ਤੇਰੇ ਥੱਲੀਆਂ
ਵੇ ਮੈਂ ਕੱਲੀ ਆ ਵੇ ਮੈਂ ਕੱਲੀ ਆ
ਵੇ ਮੈਂ ਕੱਲੀ ਆ ਕੱਲੀ ਆ ਜੱਟਾਂ ਕੱਲੀ ਆਂ
ਵੇ ਮੈਂ ਝੱਲੀ ਆ ਵੇ ਮੈਂ ਝੱਲੀ ਆ
ਜੱਟਾਂ ਇਸ਼ਕ-ਏ ਤੇਰੇ ਦੇ ਵਿਚ ਝੱਲੀ ਆਂ