Оберіть трек для відтворення
ਮੈਲ ਮਨਾ ਚੋਂ ਸਾਫ ਤੂੰ ਕਰਦੇ
ਮੈਲ ਮਨਾ ਚੋਂ ਸਾਫ ਤੂੰ ਕਰਦੇ
ਕੱਢ ਨਫਰਤ ਭਰਦੇ ਪਿਆਰ
ਮਾਲਕਾ ਸੁਖ ਰੱਖੀਂ
ਸੁਖੀ ਵਸੇ ਸੰਸਾਰ ਮਾਲਕਾ ਸੁਖ ਰੱਖੀਂ
ਸੁਖੀ ਵਸੇ ਪਰਿਵਾਰ ਮਾਲਕਾ ਸੁਖ ਰੱਖੀਂ
ਸੁਖੀ ਵਸੇ ਸੰਸਾਰ ਮਾਲਕਾ ਸੁਖ ਰੱਖੀਂ
ਚੁੱਲੇ ਬਲਦੇ ਰਹਿਣ ਹਮੇਸ਼ਾ
ਸਭ ਨੁੰ ਰੱਖੀਂ ਰਾਜੀ
ਭਾਈ ਰਹਿਣ ਸਦਾ ਭਾਈ ਬਣਕੇ
ਮੁਕਜੇ ਸਰੀਕ਼ੇਬਾਜ਼ੀ
ਭਾਈ ਰਹਿਣ ਸਦਾ ਭਾਈ ਬਣਕੇ
ਮੁਕਜੇ ਸਰੀਕ਼ੇਬਾਜ਼ੀ
ਦੁੱਖ ਸੁਖ ਸਭ ਦਾ ਸਾਂਝਾ ਹੋਵੇ
ਸਾਂਝਾ ਹੋਵੇ
ਦੁੱਖ ਸੁਖ ਸਭ ਦਾ ਸਾਂਝਾ ਹੋਵੇ
ਰਲ ਬੈਠੇ ਪਰਿਵਾਰ
ਮਾਲਕਾ ਸੁਖ ਰੱਖੀਂ
ਸੁਖੀ ਵਸੇ ਸੰਸਾਰ ਮਾਲਕਾ ਸੁਖ ਰੱਖੀਂ
ਸੁਖੀ ਵਸੇ ਪਰਿਵਾਰ ਮਾਲਕਾ ਸੁਖ ਰੱਖੀਂ
ਓ ਮਾਲਕਾ ਸੁਖ ਰੱਖੀਂ
ਸਭ ਦੀਆਂ ਕੁੱਖਾਂ ਹਰੀਆਂ ਕਰਦੇ ਕੋਈ ਬੇਅਉਲਾਦ ਨਾ ਹੋਵੇ
ਬੱਚਿਆਂ ਕਰਕੇ ਮਾਂ ਬਾਪ ਵੀ ਕਦੇ ਨਾ ਕੋਈ ਰੋਵੇ
ਬੱਚਿਆਂ ਕਰਕੇ ਮਾਂ ਬਾਪ ਵੀ ਕਦੇ ਨਾ ਕੋਈ ਰੋਵੇ
ਹੱਸ ਖੇਡ ਕੇ ਲੰਘ ਜਾਣ ਇਹ
ਹੱਸ ਖੇਡ ਕੇ ਲੰਘ ਜਾਣ ਇਹ ਦਿਨ ਜ਼ਿੰਦਗੀ ਦੇ ਚਾਰ
ਮਾਲਕਾ ਸੁਖ ਰੱਖੀਂ
ਸੁਖੀ ਵਸੇ ਸੰਸਾਰ ਮਾਲਕਾ ਸੁਖ ਰੱਖੀਂ
ਸੁਖੀ ਵਸੇ ਪਰਿਵਾਰ ਮਾਲਕਾ ਸੁਖ ਰੱਖੀਂ
ਸੁਖੀ ਵਸੇ ਸੰਸਾਰ ਮਾਲਕਾ ਸੁਖ ਰੱਖੀਂ ਓ
Sony Thulewal ਦੀ ਤੈਨੂੰ ਨਿੱਤ ਇਹੋ ਅਰਦਾਸ
ਠੱਗੀ ਠੋਰੀ ਬੇਈਮਾਨੀ ਦਾ ਹਰ ਥਾਂ ਕਰਦੇ ਨਾਸ
ਬੰਦੇ ਉਤੋਂ ਬੰਦੇ ਦਾ
ਬੰਦੇ ਉਤੋਂ ਬੰਦੇ ਦਾ ਕਦੇ ਟੂਟੇ ਨਾ ਇਤਬਾਰ
ਮਾਲਕਾ ਸੁਖ ਰੱਖੀਂ
ਸੁਖੀ ਵਸੇ ਸੰਸਾਰ ਮਾਲਕਾ ਸੁਖ ਰੱਖੀਂ
ਸੁਖੀ ਵਸੇ ਪਰਿਵਾਰ ਮਾਲਕਾ ਸੁਖ ਰੱਖੀਂ
ਸੁਖੀ ਵਸੇ ਸੰਸਾਰ ਮਾਲਕਾ ਸੁਖ ਰੱਖੀਂ