Оберіть трек для відтворення
ਚਲਦੀ ਆਂ ਅੱਖ ਜਿਵੇ ਚਲਦਾ glock ਵੇ
ਰਿਹੰਦੀ ਬਮਬ ਬਣਕੇ ਇੱਕੋ ਇੱਕ ਸ਼ੌਂਕ ਵੇ
ਚਲਦੀ ਆਂ ਅੱਖ ਜਿਵੇ ਚਲਦਾ glock ਵੇ
ਰਿਹੰਦੀ ਬਮਬ ਬਣਕੇ ਇੱਕੋ ਇੱਕ ਸ਼ੌਂਕ ਵੇ
ਹਾਇ-ਫੀ ਨਖਰੇ, ਦੁਨਿਯਾ ਤੋਹ ਵਖਰੇ
ਗੱਲਾਂ ਤੇ glow ਜਿਵੇ ਦੁਧ ਤੇ ਮਲਾਈ
Top ਦਾ ਪਰਾਂਦਾ ਲਾਹੋਰ ਤੋ ਲਿਆਂਦਾ
ਕੋਬ ਰੇਜ਼ ਗੁੱਤ ਵਿਚ ਫਿਰਦੀ ਦੀ ਆ ਪਾਈ
ਜੁੱਤੀ ਆ brown ਨਚੇ ਉਂਗਲਾਂ ਤੇ town
ਮੁੰਡੇ top-top ਦੇ ਮੈਂ ਪਿੱਛੇ ਫਿਰਦੀ ਆ ਲਾਈ
ਹੋ ਹੋ
Desi Crew , Desi Crew
Fire ਜਿੰਨੀ sound ਕਰੇ ਝਾੰਝਰ ਵੇ ਪੈਰ ਦੀ
King ਹੱਲੇ ਕੋਯੀ ਨਾ, Queen ਆਂ ਮੈਂ ਸ਼ਿਅਰ ਦੀ
Fire ਜਿੰਨੀ sound ਕਰੇ ਝਾੰਝਰ ਵੇ ਪੈਰ ਦੀ
King ਹੱਲੇ ਕੋਯੀ ਨਾ, Queen ਆਂ ਮੈਂ ਸ਼ਿਅਰ ਦੀ
ਹੁਸਨ ਕਮਾਲ ਵੇ, ਔਂਦੇ ਆ ਭੁਚਾਲ ਵੇ
ਤੌਰ ਅਤੇ ਟੌਰ ਨੇ ਆ ਦੁਨਿਯਾ ਹਿਲਾਈ
Top ਦਾ ਪਰਾਂਦਾ ਲਾਹੋਰ ਤੋ ਲਿਆਂਦਾ
ਕੋਬ ਰੇਜ਼ ਗੁੱਤ ਵਿਚ ਫਿਰਦੀ ਦੀ ਆ ਪਾਈ
ਜੁੱਤੀ ਆ brown ਨਚੇ ਉਂਗਲਾਂ ਤੇ town
ਮੁੰਡੇ top-top ਦੇ ਮੈਂ ਪਿੱਛੇ ਫਿਰਦੀ ਆ ਲਾਈ
ਹੋ ਹੋ ਓ
ਲੈਨੀ ਆਂ Chicago ਤੋਂ ਸ਼ਰਾਰੇ ਗੂੜੇ ਰੰਗ ਦੇ
ਕੰਨਾ ਵਿਚ ਡੋਲਦੇ ਆ Tops Diamond ਦੇ
ਲੈਨੀ ਆਂ Chicago ਤੋਂ ਸ਼ਰਾਰੇ ਗੂੜੇ ਰੰਗ ਦੇ
ਕੰਨਾ ਵਿਚ ਡੋਲਦੇ ਆ Tops Diamond ਦੇ
Fragrance ਨਾਰ ਦੀ ਨਿਤ ਚੰਦ ਚਾੜ੍ਹ ਦੀ
ਜਿਥੋਂ ਜਿਥੋਂ ਲੰਗਾ ਓਥੇ ਜਾਂਦੀਆਂ fly
Top ਦਾ ਪਰਾਂਦਾ ਲਾਹੋਰ ਤੋ ਲਿਆਂਦਾ
ਕੋਬ ਰੇਜ਼ ਗੁੱਤ ਵਿਚ ਫਿਰਦੀ ਦੀ ਆ ਪਾਈ
ਜੁੱਤੀ ਆ brown ਨਚੇ ਉਂਗਲਾਂ ਤੇ town
ਮੁੰਡੇ top-top ਦੇ ਮੈਂ ਪਿੱਛੇ ਫਿਰਦੀ ਆ ਲਾਈ
ਹੋ ਹੋ
ਜੱਟੀ ਓ ਤੇ ਮਾਰਦੀ ਜੱਟੀ ਓ ਦੀ ਜਾਨ ਆ
ਲੋਕ ਜਿਂਨੂ ਕਿਹੰਦੇ ਕਪਤਾਨ ਕਪਤਾਨ ਆਂ
ਜੱਟੀ ਓ ਤੇ ਮਾਰਦੀ ਜੱਟੀ ਓ ਦੀ ਜਾਨ ਆ
ਲੋਕ ਜਿਂਨੂ ਕਿਹੰਦੇ ਕਪਤਾਨ ਕਪਤਾਨ ਆਂ
ਪਿੰਡ ਕਿੱਥੇ ਛੱਡ ਦੈ , ਭਟਿੰਡੇ ਸਿੱਕਾ ਚਲਦੈ
ਕਿਹੰਦਾ ਮੁੱਲ ਮੋੜ ਦੂ ਨਾ ਆਕੜਾਂ ਵਖਾਯੀ
Top ਦਾ ਪਰਾਂਦਾ ਲਾਹੋਰ ਤੋ ਲਿਆਂਦਾ
ਕੋਬ ਰੇਜ਼ ਗੁੱਤ ਵਿਚ ਫਿਰਦੀ ਦੀ ਆ ਪਾਈ
ਜੁੱਤੀ ਆ brown ਨਚੇ ਉਂਗਲਾਂ ਤੇ town
ਮੁੰਡੇ top-top ਦੇ ਮੈਂ ਪਿੱਛੇ ਫਿਰਦੀ ਆ ਲਾਈ
ਹੋ ਹੋ ਓ