Оберіть трек для відтворення
ਠੁਮਕੇ ਬਣਾਏ ਨਾਲ ਕੋਕਾ ਕਢਵਾਇਆ
ਸ਼ੋੰਕ ਨਾਲ ਮਹਿੰਗਾ ਸੱਗੀ ਫੁਲ ਬਣਵਾਇਆ
ਠੁਮਕੇ ਬਣਾਏ ਨਾਲ ਕੋਕਾ ਕਢਵਾਇਆ
ਸ਼ੋੰਕ ਨਾਲ ਮਹਿੰਗਾ ਸੱਗੀ ਫੁਲ ਬਣਵਾਇਆ
ਗਹਿਣਿਆਂ ਦੀ ਦੱਸ ਕੀ ਸੀ ਲੋਡ ਮੁਟਿਆਰੇ
ਗਹਿਣਿਆਂ ਦੀ ਦੱਸ ਕੀ ਸੀ ਲੋਡ ਮੁਟਿਆਰੇ
ਤੇਰਾ ਹੁਸਨ ਪਹਿਲਾਂ ਹੀ ਪੈਂਦਾ ਡੁਲ ਡੁਲ ਨੀ
ਤੇਰੇ ਸ਼ੌਂਕ ਨੇ ਰਕਾਨੇ ਚਾਡ਼ ਤੇ ਬਜਾਰੀ ਗਹਿਣਿਆਂ ਦੇ ਮੁੱਲ ਨੀ
ਤੇਰੇ ਸ਼ੋੰਕ ਨੇ ਰਾਕਾਨੇ ਚਾਡ਼ ਤੇ ਬਜਾਰੀ ਗਹਿਣਿਆਂ ਦੇ ਮੁੱਲ ਨੀ
ਤੇਰੇ ਸ਼ੋੰਕ ਨੇ ਰਾਕਾਨੇ
ਇਕ ਤੈਨੂੰ ਦਿੱਤਾ ਰੂਪ ਰੱਬ ਨੇ ਬਥੇਰਾ
ਦੂਜਾ ਪਾਲ ਤਾ ਸ਼ੋਕੀਨੀਆਂ ਦਾ ਸ਼ੌਂਕ ਨੀ
ਪਾਲ ਤਾ ਸ਼ੋਕੀਨੀਆਂ ਦਾ ਸ਼ੌਂਕ ਨੀ
ਮੱਲੋ ਮੱਲੀ ਨਜ਼ਰ ਤੇਰੇ ਤੇ ਟਿਕੀ ਜਾਵੇ
ਸਕਦਾ ਨਾ ਦਿਲ ਕੋਈ ਰੋਕ ਨੀ
ਸਕਦਾ ਨਾ ਦਿਲ ਕੋਈ ਰੋਕ ਨੀ
ਨੱਚਣ ਬਹਾਰਾਂ ਤੇਰੇ ਮੁਖ ਦੇ ਦੁਆਲੇ
ਨੱਚਣ ਬਹਾਰਾਂ ਤੇਰੇ ਮੁਖ ਦੇ ਦੁਆਲੇ
ਤੇਰੇ ਰੂਪ ਦੇ ਹਨੇਰੀ ਜਾਵੇ ਝੁਲ-ਝੁਲ ਨੀ
ਤੇਰੇ ਸ਼ੌਂਕ ਨੇ ਰਕਾਨੇ ਚਾਡ਼ ਤੇ ਬਜਾਰੀ ਗਹਿਣਿਆਂ ਦੇ ਮੁੱਲ ਨੀ
ਤੇਰੇ ਸ਼ੌਂਕ ਨੇ ਰਕਾਨੇ ਚਾਡ਼ ਤੇ ਬਜਾਰੀ ਗਹਿਣਿਆਂ ਦੇ ਮੁੱਲ ਨੀ
ਤੇਰੇ ਸ਼ੋੰਕ ਨੇ ਰਾਕਾਨੇ
ਕੁੜੀ ਬੜੀ ਸੋਹਣੀਏ ਏ
ਬੜੀ ਮਨਮੋਹਣੀ ਏ
ਸੋਨਾ ਏ ਕੀ ਚਾਂਦੀ ਏ
ਮਹਿੰਗੀ ਹੁੰਦੀ ਚਾਂਦੀ ਏ
ਸਾਰਾ ਹੀ ਬੇਜ਼ਾਰ ਰਿਹੰਦਾ ਕਰ ਦਾ ਉਡੀਕ
ਕਦੋਂ ਹੋਣ ਗੇ ਦੀਦਾਰ ਓ ਸ਼ੋਕੀਨ ਦੇ
ਹੋਣ ਗੇ ਦੀਦਾਰ ਓ ਸ਼ੋਕੀਨ ਦੇ
ਪਰੀਆਂ ਦੇ ਨਾਲੋਂ ਸ਼ੋਨ ਗਹਿਣਿਆਂ ਨਾਲ ਲੱਦੇ ਹੋਏ
ਸੋਹਣੇ ਜਿਹੇ ਮੁਖੜੇ ਹਸੀਨ ਦੇ
ਸੋਹਣੇ ਜਿਹੇ ਮੁਖੜੇ ਹਸੀਨ ਦੇ
ਸੋਹਣੀਆਂ ਤਾਂ ਜੱਗ ਉੱਤੇ ਹੋਰ ਵੀ ਬਥੇਰੀਆਂ ਨੇ
ਸੋਹਣੀਆਂ ਤਾਂ ਜੱਗ ਉੱਤੇ ਹੋਰ ਵੀ ਬਥੇਰੀਆਂ ਨੇ
ਨਚਦੀ ਤਾਂ ਸੋਹਣੀ ਕੋਈ ਤੇਰੇ ਤੋਂ ਨਹੀਂ
ਤੇਰੇ ਸ਼ੌਂਕ ਨੇ ਰਕਾਨੇ ਚਾਡ਼ ਤੇ ਬਜਾਰੀ ਗਹਿਣਿਆਂ ਦੇ ਮੁੱਲ ਨੀ
ਤੇਰੇ ਸ਼ੌਂਕ ਨੇ ਰਕਾਨੇ ਚਾਡ਼ ਤੇ ਬਜਾਰੀ ਗਹਿਣਿਆਂ ਦੇ ਮੁੱਲ ਨੀ
ਤੇਰੇ ਸ਼ੌਂਕ ਨੇ ਰਕਾਨੇ
ਲਿੱਤੜਾਂ ਦਾ Pargat ਹੋ ਗਿਆ ਸ਼ੁਦਾਈ
ਬਸ ਪੱਟਿਆ ਹੋਇਆ ਨੀ ਤੇਰੇ ਪਿਆਰ ਦਾ
ਪੱਟਿਆ ਹੋਇਆ ਨੀ ਤੇਰੇ ਪਿਆਰ ਦਾ
ਕਰ ਕੇ ਕਮਾਈਆਂ ਤੇਰੇ ਸ਼ੋੰਕ ਨੀ ਪਗੌਂਦਾ
ਵੇਖ ਹੌਸਲਾ ਨੀ ਤੇਰੇ ਯਾਰ ਦਾ
ਵੇਖ ਹੌਸਲਾ ਨੀ ਤੇਰੇ ਯਾਰ ਦਾ
ਇਸ਼ਕ ਤੇਰੇ ਦੀ ਓਹਨੂੰ ਛਡ ਗੀ ਨੀ ਲੋਰ
ਇਸ਼ਕ ਤੇਰੇ ਦੀ ਓਹਨੂੰ ਛਡ ਗੀ ਨੀ ਲੋਰ
ਸਾਰੀ ਦੁਨੀਆ ਨੂੰ ਬੈਠਾ ਤੇਰੇ ਪਿਛੇ ਭੁੱਲ ਨੀ