Оберіть трек для відтворення
ਅਸੀਂ ਪੀਣੇ ਆ ਡਰਮਾਂ ਦੇ ਡਰਮ ਬੱਲੀਏ
ਸਾਨੂੰ ਪਚਦੀ ਆ ਦੇਸੀ ਨਾ ਹੀ ਰਮ ਬੱਲੀਏ
ਅਸੀਂ ਪੀਣੇ ਆ ਡਰਮਾਂ ਦੇ ਡਰਮ ਬੱਲੀਏ
ਸਾਨੂੰ ਪਚਦੀ ਆ ਦੇਸੀ ਨਾ ਹੀ ਰਮ ਬੱਲੀਏ
ਪਾਵੇਂ ਨੱਕ ਵਿੱਚ ਕੋੱਕਾ ਤੇਰੇ ਦਰਜੀ ਨੇ ਥੋਕਾ
ਨੱਕ ਵਿੱਚ ਕੋੱਕਾ ਤੇਰੇ ਦਰਜੀ ਨੇ ਥੋਕਾ
ਸੂਟ ਪੱਟਾ ਕੋਲੋਂ ਟਾਈਟ ਜਾਂ ਸਵਾ ਲਿਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨਾਮ ਦਾ ਕੁੜੇ
ਸੁਣਿਆਰੇ ਤੋਂ ਤਾਵੀਜ਼ ਤੂੰ ਬਣਾਇਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨਾਮ ਦਾ ਕੁੜੇ
ਸੁਣਿਆਰੇ ਤੋਂ ਤਾਵੀਜ਼ ਤੂੰ ਬਣਾਇਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨਾਮ ਦਾ ਕੁੜੇ ਸੁਣਿਆਰੇ ਤੋਂ ਤਾਵੀਜ਼ ਤੂੰ ਬਣਾਇਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨੀ ਗੱਬਰੂ ਦੇ ਨਾਮ ਦਾ ਕੁੜੇ
5-7 ਤੇਰੇ ਨਾਲ ਸਹੇਲੀਆਂ ਜੋ ਰਹਿੰਦੀਆਂ
ਨੱਕ ਤੇਰੇ ਥੱਲੇ ਓਹੋ ਜੱਟ ਨਾਲ ਖੇਡਦੀਆਂ
5-7 ਤੇਰੇ ਨਾਲ ਸਹੇਲੀਆਂ ਜੋ ਰਹਿੰਦੀਆਂ
ਨੱਕ ਤੇਰੇ ਥੱਲੇ ਓਹੋ ਜੱਟ ਨਾਲ ਖੇਡਦੀਆਂ
ਰਖਾ ਥੱਪਵੀ ਜੀ ਢਾਢੀ ਮੇਰੀ ਤੋੜ ਬੜੀ ਮਾੜੀ
ਥੱਪਵੀ ਜੀ ਢਾਢੀ ਮੇਰੀ ਤੋੜ ਬੜੀ ਮਾੜੀ
ਉੱਤੇ ਇਸ਼ਕੇ ਦਾ ਰੋਗ ਭੇਡਾ ਲਾ ਲਿਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨਾਮ ਦਾ ਕੁੜੇ
ਸੁਣਿਆਰੇ ਤੋਂ ਤਾਵੀਜ਼ ਤੂੰ ਬਣਾਇਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨੀ ਗੱਬਰੂ ਦੇ ਨਾਮ ਦਾ ਕੁੜੇ
ਨਸ਼ਾ ਅੱਖਾਂ ਕੋਲੋਂ ਮੀਲ ਮੀਲ ਦੂਰ ਰੱਖਿਆ
ਸਾਡੀ ਜ਼ਿੰਦਗੀ ਦੇ ਲੋਹੇ ਵਾਂਗੂ ਰੂਲ ਪੱਕੇ ਆ
ਨਸ਼ਾ ਅੱਖਾਂ ਕੋਲੋਂ ਮੀਲ ਮੀਲ ਦੂਰ ਰੱਖਿਆ
ਸਾਡੀ ਜ਼ਿੰਦਗੀ ਦੇ ਲੋਹੇ ਵਾਂਗੂ ਰੂਲ ਪੱਕੇ ਆ
ਮੇਰੇ ਡੱਬ ਲੱਗਾ ਸੰਧ
ਝਾੜਾ ਵੈਰੀਆਂ ਦੀ ਕੰਧ
ਡੱਬ ਲੱਗਾ ਸੰਧ
ਝਾੜਾ ਵੈਰੀਆਂ ਦੀ ਕੰਧ
ਜਦੋ ਮਗ 32 ਬੋਰ ਦਾ ਘੁਮਾ ਲਿਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨੀ ਗੱਬਰੂ ਦੇ ਨਾਮ ਦਾ ਕੁੜੇ
ਸੁਣਿਆਰੇ ਤੋਂ ਤਾਵੀਜ਼ ਤੂੰ ਬਣਾਇਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨੀ ਗੱਬਰੂ ਦੇ ਨਾਮ ਦਾ ਕੁੜੇ
ਸੁਣਿਆਰੇ ਤੋਂ ਤਾਵੀਜ਼ ਤੂੰ ਬਣਾਇਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨੀ ਗੱਬਰੂ ਦੇ ਨਾਮ ਦਾ ਕੁੜੇ
ਸੁਣਿਆਰੇ ਤੋਂ ਤਾਵੀਜ਼ ਤੂੰ ਬਣਾਇਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨੀ ਗੱਬਰੂ ਦੇ ਨਾਮ ਦਾ ਕੁੜੇ
ਸ਼ਾਮ ਢਲੀ ਨੂੰ ਤਾਂ ਜੱਟ ਬੱਕਰੇ ਬੁਲਾਉਂਦੇ ਆ
ਨੀ ਜਦੋ ਜਿੱਦੀ ਫਾਇਰ ਗਿਣ ਗਿਣ ਕੇ ਚਲਾਉਂਦੇ ਆ
ਸ਼ਾਮ ਢਲੀ ਨੂੰ ਤਾਂ ਜੱਟ ਬੱਕਰੇ ਬੁਲਾਉਂਦੇ ਆ
ਨੀ ਜਦੋ ਜਿੱਦੀ ਫਾਇਰ ਗਿਣ ਗਿਣ ਕੇ ਚਲਾਉਂਦੇ ਆ
ਗਲੇ ਦੀਪ ਦੀਪ ਪਾਵੇ ਚੁੰਨੀ ਥੱਲੇ ਤੂੰ ਲੁਕਾਵੇ
ਦੀਪ ਦੀਪ ਪਾਵੇ ਚੁੰਨੀ ਥੱਲੇ ਤੂੰ ਲੁਕਾਵੇ
ਬਿੱਲੋ GARRY GARRY ਹਿੱਕ ਤੇ ਲਿਖਾ ਲਿਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨੀ ਗੱਬਰੂ ਦੇ ਨਾਮ ਦਾ ਕੁੜੇ
ਸੁਣਿਆਰੇ ਤੋਂ ਤਾਵੀਜ਼ ਤੂੰ ਬਣਾਇਆ
ਨੀ ਗੱਬਰੂ ਦੇ ਨਾਮ ਦਾ ਕੁੜੇ ਨੀ ਗੱਬਰੂ ਦੇ ਨਾਮ ਦਾ ਕੁੜੇ