Оберіть трек для відтворення
ਸਿਗਾ ਇੱਕੋ ਇੱਕ ਖ਼ੁਆਬ ਤੇਰੀ ਹੋਵਾ ਮੈਂ ਜਨਾਬ
ਹਾਏ ਨੀ ਤੇਰੇਆਂ ਸਵਾਲਾਂ ਦਾ ਮੈਂ ਬਣ ਜਾਵਾਂ ਜਵਾਬ
ਸਿਗਾ ਇੱਕੋ ਇੱਕ ਖ਼ੁਆਬ ਤੇਰੀ ਹੋਵਾ ਮੈਂ ਜਨਾਬ
ਹਾਏ ਨੀ ਤੇਰੇਆਂ ਸਵਾਲਾਂ ਦਾ ਮੈਂ ਬਣ ਜਾਵਾਂ ਜਵਾਬ
ਇੱਕ ਹੋ ਗਿਆ ਨਾ ਰਹੇ ਹੁਣ ਦੋ ਸੋਣਿਆਂ
ਇੱਕ ਹੋ ਗਿਆ ਨਾ ਰਹੇ ਹੁਣ ਦੋ ਸੋਣਿਆਂ
ਜੋੜੀ ਸਾਡੀ ਏ ਬਣਾਈ ਰੱਬ, ਗੱਲ ਸਿਰੇ ਲਾਈ
ਜਿਹੜਾ ਸੁਪਨਾ ਸੀ ਪੂਰਾ ਗਿਆ ਹੋ ਸੋਣਿਆਂ
ਜੋੜੀ ਸਾਡੀ ਏ ਬਣਾਈ ਰੱਬ, ਗੱਲ ਸਿਰੇ ਲਾਈ
ਜਿਹੜਾ ਸੁਪਨਾ ਸੀ ਪੂਰਾ ਗਿਆ ਹੋ ਸੋਣਿਆਂ
ਸਿਗਾ ਇੱਕੋ ਇੱਕ ਖ਼ੁਆਬ ਤੇਰੀ ਹੋਵਾ ਮੈਂ ਜਨਾਬ
ਤੂੰ ਏ ਮੇਰਾ ਵੀ ਗਰੂਰ, ਦੇਖੀ ਹੋ ਨਾ ਜਾਈ ਦੂਰ
ਮੈਂ ਤਾਂ ਉਮਰਾਂ ਲਈ ਰੰਗ ਤੇਰੇ ਰੰਗਿਆ ਹਜੂਰ
ਮੈਂ ਤਾਂ ਉਮਰਾਂ ਲਈ ਰੰਗ ਤੇਰੇ ਰੰਗਿਆ ਹਜੂਰ
ਓਂਦਾ ਆਪਣੇ ਤੋਂ ਵੱਧ ਤੇਰਾ ਮੂੰਹ ਸੋਣਿਆਂ
ਓਂਦਾ ਆਪਣੇ ਤੋਂ ਵੱਧ ਤੇਰਾ ਮੂੰਹ ਸੋਣਿਆਂ
ਜੋੜੀ ਸਾਡੀ ਏ ਬਣਾਈ ਰੱਬ, ਗੱਲ ਸਿਰੇ ਲਾਈ
ਜਿਹੜਾ ਸੁਪਨਾ ਸੀ ਪੂਰਾ ਗਿਆ ਹੋ ਸੋਣਿਆਂ
ਜੋੜੀ ਸਾਡੀ ਏ ਬਣਾਈ ਰੱਬ, ਗੱਲ ਸਿਰੇ ਲਾਈ
ਜਿਹੜਾ ਸੁਪਨਾ ਸੀ ਪੂਰਾ ਗਿਆ ਹੋ ਸੋਣਿਆਂ
ਸਿਗਾ ਇੱਕੋ ਇੱਕ ਖ਼ੁਆਬ ਤੇਰੀ ਹੋਵਾ ਮੈਂ ਜਨਾਬ
ਤੇਰੇ ਨਾਂ ਦਾ ਚੂੜਾ ਪਾਕੇ ਸਵਾ ਸਾਲ ਲਈ ਸਜਾ ਕੇ
ਮੈਂ ਵੀ ਰੱਖੂਂਗਾ ਨੀ ਜਾਨ ਤੈਨੂੰ ਆਪਣੀ ਬਣਾ ਕੇ
ਮੈਂ ਵੀ ਰੱਖੂਂਗਾ ਨੀ ਜਾਨ ਤੈਨੂੰ ਆਪਣੀ ਬਣਾ ਕੇ
ਗੀਤ ਆਪਣਾ ਤੂੰ "ਜੋਰੇ" ਤੋਂ ਲਿਖਾ ਸੋਣਿਆਂ
ਜੋੜੀ ਸਾਡੀ ਏ ਬਣਾਈ ਰੱਬ, ਗੱਲ ਸਿਰੇ ਲਾਈ
ਜਿਹੜਾ ਸੁਪਨਾ ਸੀ ਪੂਰਾ ਗਿਆ ਹੋ ਸੋਣਿਆਂ
ਜੋੜੀ ਸਾਡੀ ਏ ਬਣਾਈ ਰੱਬ, ਗੱਲ ਸਿਰੇ ਲਾਈ
ਜਿਹੜਾ ਸੁਪਨਾ ਸੀ ਪੂਰਾ ਗਿਆ ਹੋ ਸੋਣਿਆਂ