Оберіть трек для відтворення
ਮੇਰੀ ਅੱਖੀਆਂ ‘ਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਦਿਲ ਵਿਚ ਵੱਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਅੱਖੀਆਂ ‘ਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵਿੰ
ਦਿਲ ਵਿਚ ਵੱਸਦਾ ਐ ਤੂੰ
ਮਾਹੀ ਦੂਰ ਨਾ ਜਾਈ
ਇਸ਼ਕ ਦਾ ਖੇਲ ਹੋਵੇ
ਮਾਹੀ ਮੇਰੇ ਕੋਲ ਹੋਵੇ
ਦੱਸਾਂ ਵੇ ਦੱਸਾਂ ਮੈਂ ਆਪਣਾ ਹਾਲ
ਹੋ ਇਸ਼ਕ ਦਾ ਖੇਲ ਹੋਵੇ
ਮਾਹੀ ਮੇਰੇ ਕੋਲ ਹੋਵੇ
ਕਿਵੇਂ ਦੱਸਾਂ ਤੈਨੂੰ ਆਪਣਾ ਹਾਲ
ਅੱਖੀਆਂ ਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਦਿਲ ਵਿਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਅੱਖੀਆਂ ਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਦਿਲ ਵਿਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਤਾਰੀਫਓਂ ਮੈਂ ਤੇਰੀ
ਐਸਾ ਕਯਾ ਮੈਂ ਬੋਲ ਦੁ
ਸਬ ਕੁਛ ਤੂੰ ਮੇਰਾ
ਔਰ ਕਯਾ ਮੈਂ ਮੋਲ ਦੁ
ਤੇਰੀ ਹੰਸੀ ਸੇ ਜੁੜੀ
ਇਸ ਕਦਰ ਮੇਰੀ ਖੁਸ਼ੀ
ਰਾਜ ਇਹ ਅਬ ਮੈਂ ਖੋਲ ਦੁ
ਅੱਖੀਆਂ ਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਦਿਲ ਵਿਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਅੱਖੀਆਂ ਚ ਵੱਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਮੇਰੇ ਦਿਲ ਵਿਚ ਵੱਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਇਸ਼ਕ ਦਾ ਖੇਲ ਹੋਵੇ
ਮਾਹੀ ਮੇਰੇ ਕੋਲ ਹੋਵੇ
ਦਸਾਨ ਵੇ ਦਸਾਨ ਮੈਂ ਆਪਣਾ ਹਾਲ
ਅੱਖੀਆਂ ‘ਚ ਵੱਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਦਿਲ ਵਿਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਅੱਖੀਆਂ ‘ਚ ਵੱਸਦਾ ਐ ਤੂੰ
ਮਾਹੀ ਦੂਰ ਨਾ ਜਾਵੀ
ਦਿਲ ਵਿਚ ਵਸਦਾ ਐ ਤੂੰ
ਮਾਹੀ ਦੂਰ ਨਾ ਜਾਵੀ