Оберіть трек для відтворення
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਕੇ ਹਰ ਪਲ ਬਣਦਾ ਰਵੇ ਮੇਰਾ ਵਿਸ਼ਵਾਸ ਦਾਤਾ
ਕੇ ਹਰ ਪਲ ਬਣਦਾ ਰਵੇ ਮੇਰਾ ਵਿਸ਼ਵਾਸ ਦਾਤਾ
ਹਾਏ ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਤੇਰੀ ਵਾਣੀ ਸੱਚੀ ਐ ਤੇਰਾ ਪਿਆਰ ਅਨੋਖਾ ਐ
ਤੇਰੀ ਵਾਣੀ ਸੱਚੀ ਐ ਤੇਰਾ ਪਿਆਰ ਅਨੋਖਾ ਐ
ਤੇਰੀ ਵਾਣੀ ਸੱਚੀ ਐ ਤੇਰਾ ਪਿਆਰ ਅਨੋਖਾ ਐ
ਤੇਰੇ ਵਚਨਾ ਤੇ ਜੋ ਚਲਦਾ ਸਦਾ ਰਹਿੰਦਾ ਸੋਖਾ ਐ
ਤੇਰੇ ਵਚਨਾ ਤੇ ਜੋ ਚਲਦਾ ਸਦਾ ਰਹਿੰਦਾ ਸੋਖਾ ਐ
ਸਪਨੇ ਵਿਚ ਵੀ ਨਾ
ਸਪਨੇ ਵਿਚ ਵੀ ਨਾ ਡੋਲੇ ਵਿਸ਼ਵਾਸ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਕੇ ਹਰ ਪਲ ਬਣਦਾ ਰਵੇ ਮੇਰਾ ਵਿਸ਼ਵਾਸ ਦਾਤਾ
ਕੇ ਹਰ ਪਲ ਬਣਦਾ ਰਵੇ ਮੇਰਾ ਵਿਸ਼ਵਾਸ ਦਾਤਾ
ਹਾਏ ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਉਤਰਾਈਆਂ ਚੜਾਈਆਂ ਕਈ ਹਰ ਜੀਵ ਤੇ ਆਉਂਦੀਆਂ ਨੇ
ਉਤਰਾਈਆਂ ਚੜਾਈਆਂ ਕਈ ਜ਼ਿੰਦਗੀ ਵਿਚ ਆਉਂਦੀਆਂ ਨੇ
ਉਤਰਾਈਆਂ ਚੜਾਈਆਂ ਕਈ ਜ਼ਿੰਦਗੀ ਵਿਚ ਆਉਂਦੀਆਂ ਨੇ
ਜੇ ਕਿਰਪਾ ਹੋਵੇ ਤੇਰੀ ਹੱਸਕੇ ਲੰਗ ਜਾਂਦੀਆਂ ਨੇ
ਜੇ ਕਿਰਪਾ ਹੋਵੇ ਤੇਰੀ ਹੱਸਕੇ ਲੰਗ ਜਾਂਦੀਆਂ ਨੇ
ਹੱਥ ਸਿਰ ਤੇ ਹੋਵੇ ਤੇਰਾ
ਹੱਥ ਸਿਰ ਤੇ ਹੋਵੇ ਤੇਰਾ ਮੇਰੇ ਸਰਤਾਜ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਕੇ ਹਰ ਪਲ ਬਣਦਾ ਰਵੇ ਮੇਰਾ ਵਿਸ਼ਵਾਸ ਦਾਤਾ
ਕੇ ਹਰ ਪਲ ਬਣਦਾ ਰਵੇ ਮੇਰਾ ਵਿਸ਼ਵਾਸ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਇਸ ਦਾਸੀ ਤੇ ਦਾਤਾ ਜੀ ਇਕ ਕਰਮ ਕਮਾ ਦੇਣਾ
ਇਸ ਦਾਸੀ ਤੇ ਦਾਤਾ ਜੀ ਇਕ ਕਰਮ ਕਮਾ ਦੇਣਾ
ਇਸ ਦਾਸੀ ਤੇ ਦਾਤਾ ਜੀ ਇਕ ਕਰਮ ਕਮਾ ਦੇਣਾ
ਮੈਨੂੰ ਆਪਣਾ ਬਣਾ ਲੈਣਾ ਚਰਨਾ ਵਿਚ ਲਾ ਲੈਣਾ
ਮੈਨੂੰ ਆਪਣਾ ਬਣਾ ਲੈਣਾ ਚਰਨਾ ਵਿਚ ਲਾ ਲੈਣਾ
ਮੈਂ ਤੇਰੀ ਹੋ ਜਾਵਾ
ਮੈਂ ਤੇਰੀ ਹੋ ਜਾਵਾ ਮਿਟੇ ਯਮ ਤ੍ਰਾਸ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਕੇ ਹਰ ਪਲ ਬਣਦਾ ਰਵੇ ਮੇਰਾ ਵਿਸ਼ਵਾਸ ਦਾਤਾ
ਕੇ ਹਰ ਪਲ ਬਣਦਾ ਰਵੇ ਮੇਰਾ ਵਿਸ਼ਵਾਸ ਦਾਤਾ
ਹਾਏ ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਹਾਏ ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ
ਤੇਰੇਆਂ ਚਰਨਾ ਚ ਮੇਰੀ ਅਰਦਾਸ ਦਾਤਾ