Оберіть трек для відтворення
Intense
ਕਦੇ ਨੀ ਆਖਿਆ ਤੈਨੂੰ ਪਹਿਲਾਂ
ਅੱਜ ਲੱਗੀਆਂ ਕਹਿਣ
ਤੂੰ ਹੀ ਮੇਰੇ ਦਿਲ ਦਾ ਜਾਨੀ
ਰਹਿਜੇ ਨਾ ਕੋਈ ਵਹਿਮ
ਕਦੇ ਨੀ ਆਖਿਆ ਤੈਨੂੰ ਪਹਿਲਾਂ
ਅੱਜ ਲੱਗੀਆਂ ਕਹਿਣ
ਤੂੰ ਹੀ ਮੇਰੇ ਦਿਲ ਦਾ ਜਾਨੀ
ਰਹਿਜੇ ਨਾ ਕੋਈ ਵਹਿਮ
ਕੇਹੜੀ ਗੱਲੋਂ ਟੰਗੀ ਫਿਰੇ ਮੋਢੇ ਅਸਲਾ
ਮੈਂ ਲੈਜੂੰ ਜ਼ੁਲਫ਼ਾਂ ਦੀ ਛਾਂ ਕਰਕੇ
ਕੇਹੜੀ ਗੱਲੋਂ ਟੰਗੀ ਫਿਰੇ ਮੋਢੇ ਅਸਲਾ
ਮੈਂ ਲੈਜੂੰ ਜ਼ੁਲਫ਼ਾਂ ਦੀ ਛਾਂ ਕਰਕੇ
ਨੱਚਣਾ ਨੀ ਆਉਂਦਾ ਤਾਂ ਵੀ ਨੱਚ ਸੋਣਿਆ ਵੇ
ਅੱਜ ਨੱਚ ਮੇਰੀ ਬਾਂਹ ਫੜ ਕੇ
ਨੱਚਣਾ ਨੀ ਆਉਂਦਾ ਤਾਂ ਵੀ ਨੱਚ ਸੋਣਿਆ
ਤੂੰ ਅੱਜ ਨੱਚ ਮੇਰੀ ਬਾਂਹ ਫੜ ਕੇ
ਇੱਕ ਬਾਹਾਂ ਬੋਲੀ ਮੇਰੇ ਨਾਦੀ ਢੋਲਣਾ ਵੇ
ਬੋਲੀ ਪਾ ਦੇ ਲੰਮੀ ਬਾਂਹ ਕਰਕੇ
ਇੱਕ ਬਾਹਾਂ ਬੋਲੀ ਮੇਰੇ ਨਾਦੀ ਢੋਲਣਾ ਵੇ
ਬੋਲੀ ਪਾ ਦੇ ਲੰਮੀ ਬਾਂਹ ਕਰਕੇ
ਸੂਟਾਂ ਵਾਲਾ ਸਾਰਾ ਸ਼ਹਿਰ ਸੁੱਤਿਆ ਬਜ਼ਾਰ ਮੈਂ
ਲਾਕੇ ਪੂਰਾ ਡੇਢ ਘੰਟਾ ਹੁਲਿਆਂ ’ਤੇ ਤਿਆਰ ਮੈਂ
ਸੂਟਾਂ ਵਾਲਾ ਸਾਰਾ ਸ਼ਹਿਰ ਸੁੱਤਿਆ ਬਜ਼ਾਰ ਮੈਂ
ਲਾਕੇ ਪੂਰਾ ਡੇਢ ਘੰਟਾ ਹੁਲਿਆਂ ’ਤੇ ਤਿਆਰ ਮੈਂ
ਟਿੱਕੀ ਜਾਵਾਂ ਪਾ ਦੇ ਪੈਗ ਖਿੱਚ ਕੇ
ਗਲਾਸੀ ’ਚ ਗਲਾਸੀ ਵੱਜੇ ਥਾਂ ਕਰਕੇ
ਟਿੱਕੀ ਜਾਵਾਂ ਪਾ ਦੇ ਪੈਗ ਖਿੱਚ ਕੇ
ਗਲਾਸੀ ’ਚ ਗਲਾਸੀ ਵੱਜੇ ਥਾਂ ਕਰਕੇ
ਨੱਚਣਾ ਨੀ ਆਉਂਦਾ ਤਾਂ ਵੀ ਨੱਚ ਸੋਣਿਆ ਵੇ
ਅੱਜ ਨੱਚ ਮੇਰੀ ਬਾਂਹ ਫੜ ਕੇ
ਨੱਚਣਾ ਨੀ ਆਉਂਦਾ ਤਾਂ ਵੀ ਨੱਚ ਸੋਣਿਆ
ਤੂੰ ਅੱਜ ਨੱਚ ਮੇਰੀ ਬਾਂਹ ਫੜ ਕੇ
ਇੱਕ ਬਾਹਾਂ ਬੋਲੀ ਮੇਰੇ ਨਾਦੀ ਢੋਲਣਾ ਵੇ
ਬੋਲੀ ਪਾ ਦੇ ਲੰਮੀ ਬਾਂਹ ਕਰਕੇ
ਇੱਕ ਬਾਹਾਂ ਬੋਲੀ ਮੇਰੇ ਨਾਦੀ ਢੋਲਣਾ ਵੇ
ਬੋਲੀ ਪਾ ਦੇ ਲੰਮੀ ਬਾਂਹ ਕਰਕੇ
ਨੱਚਣਾ ਨੀ ਆਉਂਦਾ ਤਾਂ ਵੀ ਨੱਚ ਸੋਣਿਆ ਵੇ ਅੱਜ ਨੱਚ ਮੇਰੀ ਬਾਂਹ ਫੜ ਕੇ
ਇੱਕ ਪਾ ਦੇ ਬੋਲੀ ਮੇਰੇ ਨਾਦੀ ਢੋਲਣਾ ਵੇ ਬੋਲੀ ਪਾ ਦੇ ਲੰਮੀ ਬਾਂਹ ਕਰਕੇ
ਨੱਚਣਾ ਨੀ ਆਉਂਦਾ ਤਾਂ ਵੀ ਨੱਚ ਸੋਣਿਆ
ਤੂੰ ਅੱਜ ਨੱਚ ਮੇਰੀ ਬਾਂਹ ਫੜ ਕੇ
ਇੱਕ ਬਾਹਾਂ ਬੋਲੀ ਮੇਰੇ ਨਾਦੀ ਢੋਲਣਾ ਵੇ
ਬੋਲੀ ਪਾ ਦੇ ਲੰਮੀ ਬਾਂਹ ਕਰਕੇ