Оберіть трек для відтворення
ਉਹ ਜਾਗਦੀ ਸ਼ੋਕੀਨੀ ਵੇਖ ਸਿਰ ਕੱਢ ਕੇ
ਪਾਉਂਦੇ ਆਂ Stuff ਬਿੱਲੋ ਲੱਭ ਲੱਭ ਕੇ
ਕੋਕਾ ਤੇਰਾ ਸਹਿਣ ਤੇ ਜੀ ਮਾਰੇ ਗੋਰੀਏ
ਤੇਰੇ ਮੱਸਾਂ ਸਾਡੇ ਪਾਉਂਦੇ ਲਿਸ਼ਕਾਰੇ ਗੋਰੀਏ
ਹੋ ਮੋਤੀ ਅੱਖ ਚ ਪਾਈ ਫਿਰਦੀ
ਸੂਰਮਾ ਸਪਲੀ ਵਰਗਾ ਨੀਂ
ਜਲਵਾ ਫਿਰੇ ਦਿਖਾਉਂਦਾ ਚੋਬਰ
ਕਿਸੇ ਸਾਲੇ ਤੋਂ ਡਰਦਾ ਨੀਂ
ਟੌਰ ਸਾਡੀ ਦੀ ਧਕ ਦੇਖ ਲਈ
Time ਕੱਢ ਕੇ ਆਪ ਵੇਖ ਲਈ
Future ਬਾਰੇ Guess ਮਾਰ ਲਈ
Past ਵਾਲਾ Graph ਵੇਖ ਲਈ
ਵੀਰ ਛੱਡ੍ਹੀ ਐ ਤੇਰੇ ਅੱਗੇ
ਪਿਛੇ ਤਾਂ ਨੀਂ ਕੀ ਰਕਾਨੇ
ਜੇ ਦਿਲ ਦੇਣਾ ਐ ਤਰਸਾ ਕੇ
ਕਾਹਤੋਂ ਹੱਸ ਕੇ ਗਈ ਰਕਾਨੇ
ਹੋ ਤੱਕ ਲਈ ਨੀਂ ਮੁੰਡਾ ਪਿਸਤੌਲ ਵਰਗਾ
ਪੱਟ ਲਈ ਨੀਂ ਹਾਲ਼ੇ ਫਿਰਦਾ ਕੁੰਵਾਰਾ
ਅੱਖ ਦੀ ਨੀਂ ਤੂੰ ਲੋਰ ਉੱਤੇ ਲਾ ਲਿਆ
ਲੱਖ ਦਾ ਖੜਾ Week ਨੀਂ ਚੋਗਦਾ
ਤੂੰ ਲਿਸ਼ਕਾ ਕੇ ਪਾਇਆ ਕੋਕਾ
ਜੱਟ ਨੇ ਨਾ ਲਿਸ਼ਕਾਇਆ ਐ
ਤੇਰੇ ਲਬ ਡੱਬ ਦੇ ਵਿਚ ਮਿੱਠੀਏ
ਹੋਰ ਨਿਸ਼ਾਨਾ ਲਾਇਆ ਐ
ਖਿੱਚ ਕੇ ਭੇਜੇ ਨਿੱਤ ਸੈਲਫੀਆਂ
ਖਿੱਚ ਕੇ ਤੂੰ ਤੈਆਰੀ ਨੀਂ
ਤੇਰੇ ਉੱਡ ’ਦੇ ਬਾਲ ਸਮਾਂ ਵਿਚ
ਸਾਡੀ ਉਡਦੇ Ferrari ਨੀਂ
ਜਿਹੜਾ ਤੇਰੀ Smile ਤੋਂ ਬਚ ਗਿਆ
ਘੂਰ ਮਾਰ ਜੁ ਮਿੱਤਰਾਂ ਦੀ
ਮਿਸ਼ਨ ਕਰਕੇ ਪਾ ਦੇ Photo
Tension ਕਰ ਦੇ ਤਿੱਤਰਾਂ
ਹੋ ਬੰਨ ਕੇ Rolly ਰੱਖੇ Time ਚੱਕਦੇ
ਕੰਡ ਪੈ ਦੇਖ ਚੰਮਬਲੇ ਤਾ ਰੱਖਦੇ
ਚੰਨ ਤੋਂ ਕੰਮ ਭੀ ਤੂੰ ਸੋਹਣੇ ਮੁਖ ਦੀ
Gun ਤੋਂ ਫਿਰ ਦਿਲ God ਲੱਗਦੀ
ਹੋ ਮੁੰਡਾ ਟੌਰ ਲਈ ਖੜਾ ਮਰਜਾਣੀਏ
ਹੋ ਮੁੰਡਾ ਟੌਰ ਲਈ
ਟੌਰ ਲਈ ਖੜਾ ਮਰਜਾਣੀਏ
ਜੋ ਅੰਬਰਾਂ ਤੇ ਚੰਨ ਲੱਗਿਆ
ਨੀਂ ਵੇਖ ਖੜ ਕੇ
ਖੜ ਕੇ ਤੂੰ ਕਾਲੇ ਸੁਟੇ ਮਾਰੀਏ ਨੀਂ
ਮੋਡੇ ਸਾਡੇ Gun ਲੱਗੀਆਂ ਨੀਂ ਦੇਖ ਭਰਕੇ
ਰੱਖੇ ਭਰਕੇ ਤੂੰ ਸੂਰਮੇ ਬਰੂਦ ਨਾਲ
ਰੱਖੇ ਭਰਕੇ
ਭਰਕੇ ਤੂੰ ਸੂਰਮੇ ਬਰੂਦ ਨਾਲ ਬਿੱਲੋ
ਨੈਣਾ ਵਾਲੀ ਤੋਪ ਨੂੰ , ਤੋਪ ਨੂੰ
ਓਏ ਉਂਗਲਾਂ ਤੇ Dance ਕਰਾਉਂਦਾ ਜੱਟ ਮੌਤ ਨੂੰ
ਉਂਗਲਾਂ ਤੇ Dance ਕਰਾਉਂਦਾ ਜੱਟ ਮੌਤ ਨੂੰ
ਗਾਲੀ ਗੱਡ ਚ ਕਾਲੀ Rifle
ਡੱਬ ਚ ਦਮਣ ਖੇਡਾਂ ਨੇ
ਸ਼ੋਰ ਪਾਉਣ ਦਾ ਠੇਕਾ ਚੱਕਿਆ
ਤੇਰੀਆਂ White ਪੰਜੇਬਾਂ ਨੇ
Beauty ਤੈਨੂੰ ਰੱਬ ਨੇ ਕਿੱਤੀ
Gift ਗਈ ਨੀਂ Parlour ਤੇ
ਕਿਸੇ ਖਰਚ ਦਾ ਹੱਥ ਨਾ ਜਾਵੇ
ਮਿੱਠੀਏ ਜੱਟ ਦੇ Collar ਤੇ
ਤੇਰੀ ਤੌਂਜ ਤੌਰੇ ਕਿਹੜੀ
ਮੋਰਾਂ ਵਰਗੀ ਚਾਲ ਕੁੜੇ
ਨਾ Kaptaan ਬਠਿੰਡੇ ਆਲਾ
ਦਿਲ ਵਿਚ ਰੱਖ ਸੰਭਾਲ ਕੁੜੇ
ਹੋ ਬੰਬ ਜਿਹੀ ਨੀਂ ਤੂੰ ਲੱਗੇ ਗੋਰੇ ਰੰਗ ਦੀ
ਲੰਘਦੀ ਜਾਨ ਮਿੱਤਰਾਂ ਦੀ ਮੰਗ ਦੀ
ਜੱਚ ਨੀਂ ਤੇਰੇ ਪਾਈ ਪੈਰੀ Heel ਬਿੱਲੋ
ਚੱਕਮੀ ਤੇਰੇ Fashion ਦੀ Feel ਬਿੱਲੋ
ਆਜਾ ਨੀਂ ਆਕੇ ਕਾਲਜੇ ਚ ਵੱਸ ਜਾ
ਹਾਂ ਨਾ ਕੀ ਐ ਗੱਬਰੂ ਨੂੰ ਦੱਸ ਜਾ