Оберіть трек для відтворення
ਯਾਰ ਤੇ ਰੱਬ ਦਾ ਇਕੋ ਦਰਜਾ
ਯਾਰ ਨੂੰ ਰਾਜ਼ੀ ਕਰਦਾ ਮਰਜਾ
ਬਿਨ ਸਜਦੇ ਕੀਤੇ ਨਾ ਆਈ
ਲੱਖ ਵਾਰੀ ਪਾਵੇ ਯਾਰ ਦੇ ਕਰਜ਼ਾ
ਯਾਰ ਨੂੰ ਰਾਜ਼ੀ ਰੱਖ ਸੱਜਣਾ
ਦੁਨੀਆ ਨੂੰ ਕਹਿ ਖਸਮਾਨੂ ਖਾ
ਸੋਚ ਸਮਝ ਤਾਂ ਸਾਜ਼ਿਸ਼ਾਂ ਹੁੰਦੀਆਂ
ਇਸ਼ਕ਼ ਤਾਂ ਹੁੰਦਾ ਅੰਨ੍ਹੇਵਾਹ
ਸੋਚ ਸਮਝ ਤਾਂ ਸਾਜ਼ਿਸ਼ਾਂ ਹੁੰਦੀਆਂ
ਇਸ਼ਕ਼ ਤਾਂ ਹੁੰਦਾ ਅੰਨ੍ਹੇਵਾਹ
ਦਿਲ ਦੇ ਸੁਣੀ, ਦਿਲ ਦੇ ਮੰਨੀ
ਇੱਕ ਗੱਲ ਮੇਰੀ ਪੱਲੇ ਬੰਨੀ
ਏਹ ਤੇਰਾ ਜੋ ਦਿਮਾਗ਼ ਕਹਿੰਦਾ
ਏਹਦੀ ਗੱਲ ਨਾ ਪਾਈ ਕੰਨੀ
ਕਾਟੋ ਡਰ ਦੇ ਲਾਉਣ ਤੋਂ ਯਾਰੀ
ਇਸ਼ਕ਼ ਨੇ ਸੱਜਣਾ ਦੁਨੀਆ ਤਾਰੀ
ਯਾਰ ਦੇ ਬੂਹੇ ਬੈਹ ਜਾ ਜਾਕੇ
ਫਿਰ ਨਾ ਡਿੱਗਦਾ ਉਮਰ ਤੋਂ ਸਾਰੀ
ਜਿੰਨੇ ਲੈ ਲਈ ਭੁੱਲ ਜਾ ਲੇਖੇ ਲਾੜੀ
ਜਿੰਨੇ ਰਹਿ ਗਏ ਸਾਹ
ਸੋਚ ਸਮਝ ਤਾਂ ਸਾਜ਼ਿਸ਼ਾਂ ਹੁੰਦੀਆਂ
ਇਸ਼ਕ਼ ਤਾਂ ਹੁੰਦਾ ਅੰਨ੍ਹੇਵਾਹ
ਸੋਚ ਸਮਝ ਤਾਂ ਸਾਜ਼ਿਸ਼ਾਂ ਹੁੰਦੀਆਂ
ਇਸ਼ਕ਼ ਤਾਂ ਹੁੰਦਾ ਅੰਨ੍ਹੇਵਾਹ
ਇੱਕੋ ਗੱਲ ਯਾ ਇਸ਼ਕ਼ ਤੇ ਆਸ਼ਿਕ਼
ਇੱਕੋ ਗੱਲ ਯਾ ਬੱਦਲ ਪਾਣੀ
ਇੱਕੋ ਹੀ ਗੱਲ ਯਾ ਸਾਹ ਤੇ ਸੱਜਣ
ਇੱਕੋ ਗੱਲ ਯਾ ਰੁੱਖ ਤੇ ਟਾਣੀ
ਇੱਕੋ ਗੱਲ ਯਾ ਇਸ਼ਕ਼ ਤੇ ਆਸ਼ਿਕ਼
ਇੱਕੋ ਗੱਲ ਯਾ ਬੱਦਲ ਪਾਣੀ
ਇੱਕੋ ਹੀ ਗੱਲ ਯਾ ਸਾਹ ਤੇ ਸੱਜਣ
ਇੱਕੋ ਗੱਲ ਯਾ ਰੁੱਖ ਤੇ ਟਾਣੀ
ਇੱਕੋ ਹੀ ਰਸਤਾ ਯਾਰ ਤੇ ਰੱਬ ਦਾ
ਇੱਕੋ ਹੀ ਦੋ ਘਰਾਂ ਦਾ ਰਾਹ
ਸੋਚ ਸਮਝ ਤਾਂ ਸਾਜ਼ਿਸ਼ਾਂ ਹੁੰਦੀਆਂ
ਇਸ਼ਕ਼ ਤਾਂ ਹੁੰਦਾ ਅੰਨ੍ਹੇਵਾਹ
ਸੋਚ ਸਮਝ ਤਾਂ ਸਾਜ਼ਿਸ਼ਾਂ ਹੁੰਦੀਆਂ
ਇਸ਼ਕ਼ ਤਾਂ ਹੁੰਦਾ ਅੰਨ੍ਹੇਵਾਹ