Оберіть трек для відтворення
ਬੀਕਾਨੇਰ ਵਿਚ ਛਿੜੇ ਸ਼ਿਮਲੇ ਦੀ ਗਲ
ਦੁਖ ਤੋੜ ਦਾ ਤੇਰਾ ਪਰਛਾਵਾਂ
ਬੀਕਾਨੇਰ ਵਿਚ ਛਿੜੇ ਸ਼ਿਮਲੇ ਦੀ ਗਲ
ਦੁਖ ਤੋੜ ਦਾ ਤੇਰਾ ਪਰਛਾਵਾਂ
ਚੌਦਵੀਂ ਜੇ ਚੰਨ ਜਹੇ ਮੁੱਖ ਵਾਲ਼ੀਏ ਨੀ
ਸਾਨੂ ਦੱਸ ਕੇ ਜਯੀਏ ਸਿਰਨਾਵਾ
ਤੇਰੇ ਘਰੇ ਭੇਜਣਾ ਏ ਸਾਕ ਗੋਰੀਏ
ਦੱਸ ਕਿਹਨੂੰ ਮੈਂ ਵਿਚੋਲਾ ਪਾਵਾ
ਚੌਦਵੀਂ ਜੇ ਚੰਨ ਜਹੇ ਮੁੱਖ ਵਾਲ਼ੀਏ ਨੀ
ਸਾਨੂ ਦੱਸ ਕੇ ਜਯੀਏ ਸਿਰਨਾਵਾ
ਤੇਰੇ ਘਰੇ ਭੇਜਣਾ ਏ ਸਾਕ ਗੋਰੀਏ
ਦੱਸ ਕਿਹਨੂੰ ਮੈਂ ਵਿਚੋਲਾ ਪਾਵਾ
ਕਿਹਨੂੰ ਜਾਕੇ ਦੱਸ ਦੇਵਾ ਦਿਲ ਵਾਲੀ ਗਲ ਨੀ
ਕਰੀਏ ਕਿ ਦਿਲ ਸਮਝਾਓਣ ਦਾ ਵੀ ਵਲ ਨੀ
ਕਿਹਨੂੰ ਜਾਕੇ ਦੱਸ ਦੇਵਾ ਦਿਲ ਵਾਲੀ ਗਲ ਨੀ
ਕਰੀਏ ਕਿ ਦਿਲ ਸਮਝਾਓਣ ਦਾ ਵੀ ਵਲ ਨੀ
ਹੀਰਿਆਂ ਦੇ ਵਾਂਗੂ ਤੈਨੂੰ ਰਖੂ ਸਾਂਭ ਕੇ
ਨੀ ਤੈਨੂ ਗਲ ਦਾ ਤਵੀਤ ਬਨਾਵਾ
ਚੌਦਵੀਂ ਜੇ ਚੰਨ ਜਹੇ ਮੁੱਖ ਵਾਲ਼ੀਏ ਨੀ
ਸਾਨੂ ਦੱਸ ਕੇ ਜਯੀਏ ਸਿਰਨਾਵਾ
ਤੇਰੇ ਘਰੇ ਭੇਜਣਾ ਏ ਸਾਕ ਗੋਰੀਏ
ਦੱਸ ਕਿਹਨੂੰ ਮੈਂ ਵਿਚੋਲਾ ਪਾਵਾ
ਚੌਦਵੀਂ ਜੇ ਚੰਨ ਜਹੇ ਮੁੱਖ ਵਾਲ਼ੀਏ ਨੀ
ਸਾਨੂ ਦੱਸ ਕੇ ਜਯੀਏ ਸਿਰਨਾਵਾ
ਤੇਰੇ ਘਰੇ ਭੇਜਣਾ ਏ ਸਾਕ ਗੋਰੀਏ
ਦੱਸ ਕਿਹਨੂੰ ਮੈਂ ਵਿਚੋਲਾ ਪਾਵਾ
ਨੀਵੀ ਜਿਹੀ ਪਾਕੇ ਲੰਘ ਚੱਲੀ ਸਾਡੇ ਕੋਲ ਦੀ
ਪੋੰਨਾ ਵਿਚ ਸੋਹਣੀਏ ਸੁੰਗੰਧਾ ਜਾਵੇ ਘੋਲ ਦੀ
ਨੀਵੀ ਜਿਹੀ ਪਾਕੇ ਲੰਘ ਚੱਲੀ ਸਾਡੇ ਕੋਲ ਦੀ
ਪੋੰਨਾ ਵਿਚ ਸੋਹਣੀਏ ਸੁੰਗੰਧਾ ਜਾਵੇ ਘੋਲ ਦੀ
ਜਿੰਦ ਸਾਡੀ ਖਾਂਦੀ ਆ ਹੁਲਾਰੇ ਸੋਹਣੀਏ
ਨੀ ਤੂ ਪੀਂਘ ਤੇ ਮੈਂ ਪਰਛਾਵਾਂ
ਚੌਦਵੀਂ ਜੇ ਚੰਨ ਜਹੇ ਮੁੱਖ ਵਾਲ਼ੀਏ ਨੀ
ਸਾਨੂ ਦੱਸ ਕੇ ਜਯੀਏ ਸਿਰਨਾਵਾ
ਤੇਰੇ ਘਰੇ ਭੇਜਣਾ ਏ ਸਾਕ ਗੋਰੀਏ
ਦੱਸ ਕਿਹਨੂੰ ਮੈਂ ਵਿਚੋਲਾ ਪਾਵਾ
ਚੌਦਵੀਂ ਜੇ ਚੰਨ ਜਹੇ ਮੁੱਖ ਵਾਲ਼ੀਏ ਨੀ
ਸਾਨੂ ਦੱਸ ਕੇ ਜਯੀਏ ਸਿਰਨਾਵਾ
ਤੇਰੇ ਘਰੇ ਭੇਜਣਾ ਏ ਸਾਕ ਗੋਰੀਏ
ਦੱਸ ਕਿਹਨੂੰ ਮੈਂ ਵਿਚੋਲਾ ਪਾਵਾ