Оберіть трек для відтворення
Desi Crew, Desi Crew, Desi Crew,Desi Crew
ਹੋ ਕੁੜੀ fan katrina kaif ਦੀ
ਉੱਤੋਂ topper ਸੁਣੀ ਦੀ math ਦੀ,
ਹੋ ਕੁੜੀ fan katrina kaif ਦੀ
ਉੱਤੋਂ topper ਸੁਣੀ ਦੀ math ਦੀ,
ਸਾਨੂੰ ਮਾਰਗੇ ਸਵਾਲ ਮੂਲ-ਧਨ ਦੇ
ਕੁਝ ਲੇਸਨ’ਆ ਦੇ gap ਮਾਰ ਗਏ
ਓਹਨੂੰ ਤਾਰ ਗਈਆਂ ਪੱਕੀਆਂ ਵਲੈਤ ਮਾਸੀਆਂ
ਤੇ ਮੈਨੂੰ ਨਾਨਕੇ ਨਲਾਇਕ ਮਾਰ ਗਏ
ਓਹਨੂੰ ਤਾਰ ਗਈਆਂ ਪੱਕੀਆਂ ਵਲੈਤ ਮਾਸੀਆਂ
ਤੇ ਮੈਨੂੰ ਨਾਨਕੇ ਨਲਾਇਕ ਮਾਰ ਗਏ
ਓਹਦੇ b’day ਤੇ ਚਾਚੇ ਤਾਏ ਦਿੰਦੇ ਸੀ gift
ਸਾਨੂੰ ਖੰਡ ਦੇ ਖਿਡੌਣੇ ਜੁਡ਼ੇ ਨੇ
ਜੇਡੇ ਸੌ-ਸੌ ਸ਼ਰੀਕਾਂ ਚ ਸੀ ਬੇਬੇ ਦੇਕੇ ਆਯੀ
ਸਾਡੇ ਅੱਜ ਤਕਓਵੀ ਮੁੜੇ ਨਾ
ਜੇਡੇ ਸੌ-ਸੌ ਸ਼ਰੀਕਾਂ ਚ ਸੀ ਬੇਬੇ ਦੇਕੇ ਆਯੀ
ਸਾਡੇ ਅੱਜ ਤਕਓਵੀ ਮੁੜੇ ਨਾ
ਹੋ ਮੇਰਾ ਕੰਮ ਵਿਗੜ ਗਿਆ ਕੁਝ ਯਾਰ ਬੇਲੀ ਸਾਡੇ
ਓਹਦਾ best friend ਸਾਰ ਗਏ
ਓਹਨੂੰ ਤਾਰ ਗਈਆਂ ਪੱਕੀਆਂ ਵਲੈਤ ਮਾਸੀਆਂ
ਤੇ ਮੈਨੂੰ ਨਾਨਕੇ ਨਲਾਇਕ ਮਾਰ ਗਏ
ਓਹਨੂੰ ਤਾਰ ਗਈਆਂ ਪੱਕੀਆਂ ਵਲੈਤ ਮਾਸੀਆਂ
ਤੇ ਮੈਨੂੰ ਨਾਨਕੇ ਨਲਾਇਕ ਮਾਰ ਗਏ
ਕੁਝ ਚੰਦਰਾ ਗੁਵਾਂਡ ਨਈ ਸੀ ਖੁਸ਼ ਮੈਥੋਂ ਮੇਰਾ
ਟੂਣੇ -ਟੱਪੇਯਾਨ ਤੇ ਜੋਰ ਦੇਂਦਾ ਸੀ
ਦੂਜਾ ਆਖਦਾ ਸੀ ਲੌਣਾ ਕੇ ਮੈਂ ਬਾਹਰ ਦਾ ਆ ਵੀਸਾ
ਬਾਪੂ ਪਹਿਲੀ ਸਟੇ ਮੋਡ ਦਿੰਦਾ ਸੀ
ਦੂਜਾ ਆਖਦਾ ਸੀ ਲੌਣਾ ਕੇ ਮੈਂ ਬਾਹਰ ਦਾ ਆ ਵੀਸਾ
ਬਾਪੂ ਪਹਿਲੀ ਸਟੇ ਮੋਡ ਦਿੰਦਾ ਸੀ
ਹੋ ਕੁਝ ਕਾਲਿਆਂ ਮਾਹਂ ਦੀ ਮੈਨੂੰ ਦਾਲ ਡੋਬ ਗੀ
ਤੇ ਕੁਝ ਲੇਖ ਵੀ black ਮਾਰ ਗਾਏ.
ਓਹਨੂੰ ਤਾਰ ਗਈਆਂ ਪੱਕੀਆਂ ਵਲੈਤ ਮਾਸੀਆਂ
ਤੇ ਮੈਨੂੰ ਨਾਨਕੇ ਨਲਾਇਕ ਮਾਰ ਗਏ
ਓਹਨੂੰ ਤਾਰ ਗਈਆਂ ਪੱਕੀਆਂ ਵਲੈਤ ਮਾਸੀਆਂ
ਤੇ ਮੈਨੂੰ ਨਾਨਕੇ ਨਲਾਇਕ ਮਾਰ ਗਏ
ਓਹਨੂ ਸਾਰਿਆਂ ਨੇ ਚੰਗੀ ਤਰ੍ਹ ਰਲਕੇ ਪੜ੍ਹਾਤਾ
ਮੁੰਡਾ ਬਾਹਰ ਪਕਾ ਲੱਭ ਦੇਣ ਗੇ
ਇੱਥੇ ਕਾਬਲ ਸਰੂਪਵਲੀ ਹੋਣੀ ਓਹਦੇ ਨਾਂਅ ’ ਦਾ
ਤੀਜੇ ਦਿਨ ਗਾਣਾ ਕੱਦ ਦੇਣ ਗੇ
ਇੱਥੇ ਕਾਬਲ ਸਰੂਪਵਲੀ ਹੋਣੀ ਓਹਦੇ ਨਾਂਅ ’ ਦਾ
ਤੀਜੇ ਦਿਨ ਗਾਣਾ ਕੱਢ ਦੇਣ ਗੇ
ਓਹਨੇ foreign ਚ ਲੂਟਨੇ ਫਰੰਗੀਯਾ ਨਾ ਬੁੱਲੇ
ਆਪਾ ਜੀਤਦੇ-ਜਤੌਂਦੇ ਹਾਰ ਗਏ
ਓਹਨੂੰ ਤਾਰ ਗਈਆਂ ਪੱਕੀਆਂ ਵਲੈਤ ਮਾਸੀਆਂ
ਤੇ ਮੈਨੂੰ ਨਾਨਕੇ ਨਲਾਇਕ ਮਾਰ ਗਏ
ਓਹਨੂੰ ਤਾਰ ਗਈਆਂ ਪੱਕੀਆਂ ਵਲੈਤ ਮਾਸੀਆਂ
ਤੇ ਮੈਨੂੰ ਨਾਨਕੇ ਨਲਾਇਕ ਮਾਰ ਗਏ