Оберіть трек для відтворення
ਐਨੀ ਗੋਰੀ ਆ skin ਜਮਾ ਸਦਕੇ
ਨਿਕਲੇ ਤੂੰ agon ਚ ਸਜਕੇ
ਦਿੱਲੀ ਤੋਂ ਕਰਾਚੀ ਤਕ ਚਰਚੇ
ਕਿੰਨੇ ਪੈਸੇ ਦੱਸ ਕਿੱਤੇ ਖਰਚੇ
ਲੰਮੇ ਪਏ ਆ ਵਾਲ ਤੂੰ ਕਟਾਏ ਨਹੀਂ ਕਦੇ
One piece ਵੀ ਤੂੰ ਸੱਚੀ ਪਾਏ ਨਹੀਂ ਕਦੇ
Fake eyelashes ਵੀ ਲਾਏ ਨਹੀਂ ਕਦੇ
ਫਿਰ ਵੀ ਤੂੰ ਸੱਚੀ ਮੈਨੂੰ ਲੱਗਦੀ pretty
ਦਿਲ ਮੇਰਾ ਲੈ ਗਈ ਤੇਰੀ simplicity
ਪਿੰਡ ਬਹੁਤ ਰਹਿ ਲਈ ਮੈਂ ਲੈ ਜਾਊਂਗਾ city
ਬਾਕੀ ਗੱਲਾਂ ਦੀ ਤਾਂ ਗੱਲ ਬਾਤ ਗੋਰੀਏ
ਇੱਕ ਗੱਲ ਦੱਸ would you be with me
Would you be with me
Would you be with me
Would you be with me
Would you be with me
ਬਿੱਲੀ ਜੀ ਅੱਖ ਏ ਸ਼ੇਰਨੀ ਦੀ ਚਾਲ ਏ
ਲੈਕੇ ਜਾਵਾਂ LA g money ਦਾ ਖ਼ਿਆਲ ਏ
ਕੱਠੇ ਆ ਨੇ ਕਤਨੀਆਂ ਹੁਣ ਦੋਹਾਂ ਨੇ vacation'ਆ
ਡਰਦੀ ਆ ਕਾਹਤੋਂ ਯਾਰ ਤੇਰਾ ਨਾਲ ਏ
ਬੈਠਾ ਹੋਵਾ ਯਾਰਾਂ ਨਾਲ ਤੰਗ ਨਾ ਕਰੇ
ਕਿਸੇ ਗੱਲੋਂ ਮੇਰੇ ਕੋਲੋਂ ਸੰਗ ਨਾ ਕਰੇ
Love letter'ਆ ਦੀ ਮੈਥੋਂ ਮੰਗ ਨਾ ਕਰੇ
ਆਪ ਮੈਨੂੰ ਸੋਹਣੀਏ ਨਹੀਂ ਭੇਜਦੀ ਚਿੱਠੀ
ਦਿਲ ਮੇਰਾ ਲੈ ਗਈ ਤੇਰੀ simplicity
ਪਿੰਡ ਬਹੁਤ ਰਹਿ ਲਈ ਮੈਂ ਲੈ ਜਾਊਂਗਾ city
ਬਾਕੀ ਗੱਲਾਂ ਦੀ ਤਾਂ ਗੱਲ ਬਾਤ ਗੋਰੀਏ
ਇੱਕ ਗੱਲ ਦੱਸ would you be with me
Would you be with me
Would you be with me
Would you be with me
Would you be with me
ਓ ਗੱਡੀਆਂ ਨੂੰ ਦੇਖ ਦਿਲ ਫੇਲ ਨਾ ਕਰਦੀ
ਜੇਬ ਕਿੰਨੀ ਹੈ ਨਹੀਂ ਕਦੇ care ਨਾ ਕਰਦੀ
ਆਕੜ ਤੇ ਨਖਰੇ ਤਾਂ ਕਰਦੀ ਹਰੇਕ ਆ
ਕੈਂਟ ਗੱਲ ਤੇਰੀ ਪਿਆਰ share ਨਾ ਕਰਦੀ
ਰੂਪ ਕਹਿਰ ਦਿਲ ਤੋ clean ਗੋਰੀਏ
ਸੂਟ ਤੇਰਾ ਕਾਲਾ ਜਿਵੇਂ ਫੀਮ ਗੋਰੀਏ
ਮੁੰਡਾ ਨਿੱਤ ਦੇਖਦਾ dream ਗੋਰੀਏ
ਵੇਖੀ ਕਿਤੇ ਸੁਪਨੇ ਨਾ ਕਰਦੀ ਮਿੱਟੀ
ਦਿਲ ਮੇਰਾ ਲੈ ਗਈ ਤੇਰੀ simplicity
ਪਿੰਡ ਬਹੁਤ ਰਹਿ ਲਈ ਮੈਂ ਲੈ ਜਾਊਂਗਾ city
ਬਾਕੀ ਗੱਲਾਂ ਦੀ ਤਾਂ ਗੱਲ ਬਾਤ ਗੋਰੀਏ
ਇੱਕ ਗੱਲ ਦੱਸ would you be with me
Would you be with me
Would you be with me
Would you be with me
Would you be with me
ਗੱਲਾਂ ਨੂੰ ਨਾ ਸਮਝਿਓ joke ਸੋਹਣਿਓ
ਆਇਆ ਨਹੀਂ ਪਸੰਦ ਦਿਓ ਟੋਕ ਸੋਹਣਿਓ
ਜਿਹੜੀ ਜਿਹੜੀ ਗੱਲ ਤੁਹਾਨੂੰ ਚੰਗੀ ਨਹੀਂ ਲੱਗਦੀ
ਕਰਨੇ ਤੋਂ ਪਹਿਲਾਂ ਦਿਓ ਰੋਕ ਸੋਹਣਿਓ
ਜਿੰਨੀ ਗੱਲ ਦਿਲ ਦੀ ਆ ਖੋਲ ਬੱਲੀਏ
ਜਿੱਦਣ ਦਾ ਦੱਸਿਆ ਤੂੰ ਬੋਲ ਬੱਲੀਏ
ਤੈਨੂੰ ਨਹੀਂ ਪਸੰਦ alcohol ਬੱਲੀਏ
ਓਦਣ ਦੀ ਔਜਲੇ ਨੇ ਦਾਰੂ ਨਹੀਂ ਪੀਤੀ
ਦਿਲ ਮੇਰਾ ਲੈ ਗਈ ਤੇਰੀ simplicity
ਪਿੰਡ ਬਹੁਤ ਰਹਿ ਲਈ ਮੈਂ ਲੈ ਜਾਊਂਗਾ city
ਬਾਕੀ ਗੱਲਾਂ ਦੀ ਤਾਂ ਗੱਲ ਬਾਤ ਗੋਰੀਏ
ਇੱਕ ਗੱਲ ਦੱਸ would you be with me
Would you be with me
Would you be with me
Would you be with me
Would you be with me