Оберіть трек для відтворення
ਅਸੀਂ ਇਸ਼ਕ ਤੇਰੇ ਵਿੱਚ ਬਹੁਤ ਰੋਏ
ਰੋ ਰੋ ਕੇ ਦਿਲ ਤੇ ਜਖਮ ਹੋਏ
ਅਸੀਂ ਇਸ਼ਕ ਤੇਰੇ ਵਿੱਚ ਬਹੁਤ ਰੋਏ
ਰੋ ਰੋ ਕੇ ਦਿਲ ਤੇ ਜਖਮ ਹੋਏ
ਹਰ ਜਖਮ ਦਿਲ ਦਾ ਨਾਲ ਸਬਰ ਦੇ ਸੀਉਣਾ ਚਾਹੁੰਦੇ ਹਾਂ
ਤੂੰ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਹੋ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਜਦ ਯਾਦ ਤੇਰੀ ਵਿੱਚ ਪੀਣਾ ਹਾਂ, ਮੈਨੂੰ ਲੋਕ ਸ਼ਰਾਬੀ ਕਹਿੰਦੇ ਨੇ

ਮੇਰੀ ਬਚੀ ਖੁਸ਼ੀ ਇਸ ਜ਼ਿੰਦਗੀ ਦੀ, ਦਰੂ ਹੱਥ ਚਾਬੀ ਕਹਿੰਦੇ ਨੇ
ਇਹਨਾ ਤਾਨੀਆਂ ਵਾਲਾ ਹੋਰ ਨਾ ਪਾਰ ਥਾਉਣਾ ਚਾਹੁੰਦੇ ਹਾਂ
ਤੂੰ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਹੋ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਹੋ ਤੇਰਾ ਪਿਆਰ ਸੀ ਸਿਖਰ ਦੁਪਹਿਰ ਜੀਹਾ, ਜਿਹੜਾ ਨਾਲ ਸਮੇ ਦੇ ਢਲ ਗਿਆ ਨੀ

ਇਸ ਧੁੱਪ ਦੇ ਸੇਕ ਵਿੱਚ ਨੀਂ ਅਰ ਰਹੀਏ, ਸਾਡਾ ਤੇ ਸਬ ਕੁਝ ਜਲ ਗਿਆ ਨੀ
ਅੱਗ ਵਰਗੀਏ, ਤੇਥੋਂ ਆਪਣਾ ਆਪ ਬਚਾਉਣਾ ਚਾਹੁੰਦੇ ਹਾਂ
ਤੂੰ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਹੋ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਹੁਣ ਤੇਰਾ ਸਾਡਾ ਕੀ ਰਿਸ਼ਤਾ, ਜੋ ਰਿਸ਼ਤਾ ਸੀ, ਤੂੰ ਤੋੜ ਲਿਆ

ਤੈਨੂੰ ਕੀ ਅਜ਼ਮਾਈਏ, ਮੁੜ ਮੁੜ ਕੇ ਜਦ ਇਕ ਵਾਰੀ ਮੂੰਹ ਮੋੜ ਲਿਆ
ਹੁਣ ਮੰਗਲ ਵਾਂਗੂਂ ਗੀਤ ਗਮਾਂ ਦੇ ਗਾਉਣਾ ਚਾਹੁੰਦੇ ਹਾਂ
ਤੂੰ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਹੋ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਅਸੀਂ ਇਸ਼ਕ ਤੇਰੇ ਵਿੱਚ ਬਹੁਤ ਰੋਏ
ਰੋ ਰੋ ਕੇ ਦਿਲ ਤੇ ਜਖਮ ਹੋਏ
ਅਸੀਂ ਇਸ਼ਕ ਤੇਰੇ ਵਿੱਚ ਬਹੁਤ ਰੋਏ
ਰੋ ਰੋ ਕੇ ਦਿਲ ਤੇ ਜਖਮ ਹੋਏ
ਹਰ ਜਖਮ ਦਿਲ ਦਾ ਨਾਲ ਸਬਰ ਦੇ ਸੀਉਣਾ ਚਾਹੁੰਦੇ ਹਾਂ
ਤੂੰ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਹੋ ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ
ਨਾ ਆਇਆ ਕਰ ਯਾਦ, ਅਸੀਂ ਹੁਣ ਜੀਓਣਾ ਚਾਹੁੰਦੇ ਹਾਂ