Оберіть трек для відтворення
Сингл / Трек
Desi crew Desi crew
Desi crew Desi crew
ਟੱਪੀ 18 ਤੋ ਐ ਤੁਰੇ ਜੱਟੀ ਪੱਬ ਨਾਲ ਵੇ
ਓਏ ਤੂੰ ਕਾਤੋਂ ਟੰਗੀ ਫਿਰੇ ਡੱਬ ਨਾਲ ਵੇ
ਕੀ ਗੱਡਾ ਖੜਾ ਤੇਰਾ ਦੱਸ ਪਿਆਰ ਪਾਉਣ ਨੂੰ
ਹਾਂ ਚੱਲੇ ਤੇਰਾ ਵੈਰ ਅੱਧੇ ਜੱਗ ਨਾਲ ਵੇ
ਰਾਹ ਤੇਰਾ ਹੋਰ ਮੇਰਾ ਹੋਰ ਚੋਬਰਾਂ
ਮੈਂ ਜੀਹਦੇ ਨਾਲ ਮਰਜ਼ੀ ਵਸਾਵਾਂ ਦੁਨੀਆ
ਤੇਰੇ ਨਾਲ ਲਾਕੇ ਵੇ ਮੈਂ ਯਾਰੀ ਵੈਲੀਆਂ
ਕਿਹੜੀ ਗੱਲੋਂ ਦੱਸ ਦੇ ਹਸਾਵਾਂ ਦੁਨੀਆ
ਹੋ ਤੇਰੇ ਨਾਲ ਲਾਕੇ ਵੇ ਮੈਂ ਯਾਰੀ ਵੈਲੀਆਂ
ਕਿਹੜੀ ਗੱਲੋਂ ਦੱਸ ਦੇ ਹਸਾਵਾਂ ਦੁਨੀਆ
ਓ ਛੱਡ ਤੂੰ ਧਿਆਨ ਕਿਹੜੇ ਕੀ ਬੋਲਦੇ
ਵੈਲੀ ਚ ਪਿਆਰ ਦੇ ਨੀ ਜੀ ਬੋਲਦੇ
ਵੈਰ ਵੂਰ ਟੰਗੇ ਕੁੜੇ ਕੰਧ ਉੱਤੇ ਨੀ
ਤੇ ਵੈਰਿਆਂ ਨੂੰ ਅੱਜਕੱਲ ਸੀ ਬੋਲਦੇ
ਓ ਤਲੀ ਤੇ ਟਕਾਇਆ ਦਿਲ ਤੈਨੂੰ ਦੇਣ ਨੂੰ
ਉੰਜ ਜਿੱਤ ਕੇ ਮੈਂ ਜੇਬ ਵਿੱਚ ਪਾਉਣੀ ਦੁਨੀਆ
ਓ ਸੱਜੇ ਹੱਥ ਫੜੂ ਤੇਰੀ ਬਾਂਹ ਜੱਟੀਏ
ਓ ਪੁੱਠੇ ਹੱਥੀ ਜਾਣਦਾ ਭਜਾਉਣੀ ਦੁਨੀਆ
ਓ ਸੱਜੇ ਹੱਥ ਫੜੂ ਤੇਰੀ ਬਾਂਹ ਜੱਟੀਏ
ਓ ਪੁੱਠੇ ਹੱਥੀ ਜਾਣਦਾ ਭਜਾਉਣੀ ਦੁਨੀਆ
ਓ ਦਿਲ ਨੂੰ ਤੂੰ ਲੱਗੀ ਤੈਨੂੰ ਤਾ ਦੱਸਦਾ
ਥਾਂ ਥਾਂ ਤੇ ਵੈਰ ਮੇਰਾ ਪਿਆਰ ਨੀ ਪਿਆ
ਹਾਏ ਕਿਥੋਂ ਤੈਨੂੰ ਚੱਕ ਕੇ ਫੜਾਂਦਾ ਦਿਲ ਵੇ
ਕੀਮਤੀ ਖਜ਼ਾਨਾ ਕੋਈ ਬਾਹਰ ਨੀ ਪਿਆ
ਹਾਏ ਕੀਮਤੀ ਖਜ਼ਾਨਾ ਕੋਈ ਬਾਹਰ ਨੀ ਪਿਆ
ਕੀਮਤੀ ਖਜ਼ਾਨਾ ਕੋਈ ਬਾਹਰ ਨੀ ਪਿਆ
ਓਏ ਸੂਹੇ ਕੁੜੇ ਬੁੱਲਾਂ ਚੋ ਨੀ ਹਾਂ ਕਰਦੇ
ਮੁੜਕੇ ਨਹੀਂ ਅੱਲੜੇ ਥਿਓਣੀ ਦੁਨੀਆ
ਓ ਸੱਜੇ ਹੱਥ ਫੜੂ ਤੇਰੀ ਬਾਂਹ ਜੱਟੀਏ
ਓ ਪੁੱਠੇ ਹੱਥੀ ਜਾਣਦਾ ਭਜਾਉਣੀ ਦੁਨੀਆ
ਓ ਸੱਜੇ ਹੱਥ ਫੜੂ ਤੇਰੀ ਬਾਂਹ ਜੱਟੀਏ
ਓ ਪੁੱਠੇ ਹੱਥੀ ਜਾਣਦਾ ਭਜਾਉਣੀ ਦੁਨੀਆ
ਮੁੰਡਾ ਇੱਕ ਅੱਧਾ ਵੈਰ ਮੈਂ ਗਿਣਾ ਦੇਣਾ ਸੀ
ਕਿਹੜਾ ਪੁੱਠਾ ਕੰਮ ਜਿਹੜਾ ਤੈ ਨੀ ਕੀਤਾ
ਓ ਮੱਲ੍ਹੋ ਮੱਲ੍ਹੀ ਕੁੜੇ ਵਿਚ ਆ ਵੱਜਦੇ
ਸ਼ੁਰੂ ਇਹ ਕੰਮ ਕੁੜੇ ਮੈਂ ਨੀ ਕੀਤਾ
ਸ਼ੁਰੂ ਇਹ ਕੰਮ ਕੁੜੇ ਮੈਂ ਨੀ ਕੀਤਾ
ਸ਼ੁਰੂ ਇਹ ਕੰਮ ਕੁੜੇ ਮੈਂ ਨੀ ਕੀਤਾ
ਓ ਚੱਕਰਾਂ ਚ ਮੈਨੂੰ ਵੇ ਤੂੰ ਪਾਉਣ ਨੂੰ ਫਿਰੇ
ਤੇ ਚੱਕਰਾਂ ਚ ਮੈਂ ਜੱਟਾ ਪਾਵਾਂ ਦੁਨੀਆ
ਤੇਰੇ ਨਾਲ ਲਾਕੇ ਵੇ ਮੈਂ ਯਾਰੀ ਵੈਲੀਆਂ
ਕਿਹੜੀ ਗੱਲੋਂ ਦੱਸ ਦੇ ਹਸਾਵਾਂ ਦੁਨੀਆ
ਤੇਰੇ ਨਾਲ ਲਾਕੇ ਵੇ ਮੈਂ ਯਾਰੀ ਵੈਲੀਆਂ
ਕਿਹੜੀ ਗੱਲੋਂ ਦੱਸ ਦੇ ਹਸਾਵਾਂ ਦੁਨੀਆ
ਹਾਏ ਪਿਆਰਾ ਆਲੇ ਲੱਗਦੇ ਬਹਾਨੇ ਤੇਰੇ ਵੇ
ਕੀ ਰੌਂਦੇ ਆਲੇ ਗਿੱਲ ਨਾਲ ਯਾਰਾਣੇ ਤੇਰੇ ਵੇ
ਹਾਂ ਕੋਰਾਲਾ ਹੁੰਦਾ ਨੀ ਸ਼ਰੀਫ਼ ਕਦੇ ਵੀ
ਗੱਲ ਕਿਉਂ ਨੀ ਪੈਂਦੀ ਜੱਟਾ ਖਾਣੇ ਤੇਰੇ ਵੇ
ਅਸੀਂ ਬਨਕੇ ਸ਼ਰੀਫ਼ ਨੀ ਜੀਊਂ ਜਾਣਦੇ
ਗੱਲ ਇੱਕ ਪਾਸਾ ਕਰਕੇ ਮਕਾਉਂ ਜਾਣਦੇ
ਓ ਤੇਰੇ ਨਾਲ sweet ਰਹਾਂ ਖੰਡ ਬਨਕੇ
ਲੰਡੂਆਂ ਨੂੰ ਬੱਸ ਭੜਕਾਉਣ ਜਾਣਦੇ
ਓ ਦਿਲ ਤੈਨੂੰ ਦੇਣਾ ਜਾਨ ਰੱਬ ਨੂੰ ਕੁੜੇ
ਫੇਰ ਕਿਹੜੀ ਗੱਲੋਂ ਸਿਰ ਤੇ ਚੜਾਉਣੀ ਦੁਨੀਆ
ਓ ਸੱਜੇ ਹੱਥ ਫੜੂ ਤੇਰੀ ਬਾਂਹ ਜੱਟੀਏ
ਓ ਪੁੱਠੇ ਹੱਥੀ ਜਾਣਦਾ ਭਜਾਉਣੀ ਦੁਨੀਆ
ਓ ਸੱਜੇ ਹੱਥ ਫੜੂ ਤੇਰੀ ਬਾਂਹ ਜੱਟੀਏ
ਓ ਪੁੱਠੇ ਹੱਥੀ ਜਾਣਦਾ ਭਜਾਉਣੀ ਦੁਨੀਆ