Оберіть трек для відтворення
You stand up for this once
The Singh Anthem
ਹੋ ਕਹਿੰਦੇ ਹਾਰ ਨਈਓ ਮੰਨਦੇ
ਗੁਰੂ ਦੇ ਸਿੰਘ ਜੀ
ਹਾਂ ਅਕਾਲ ਨਾਲ ਸਿੱਧੇ-ਆ
ਨਾ ਵੱਲ ਵਿੰਗ ਜੀ
ਮੌਤ ਨੂੰ ਮਖੌਲਾਂ ਕਰਦੇ ਆ ਹੱਸ ਕੇ
ਜ਼ੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ
ਹਾਰ ਨਈਓ ਮੰਨਦੇ
ਗੁਰੂ ਦੇ ਸਿੰਘ ਜੀ
ਹਾਂ ਅਕਾਲ ਨਾਲ ਸਿੱਧੇ-ਆ
ਨਾ ਵੱਲ ਵਿੰਗ ਜੀ
ਮੌਤ ਨੂੰ ਮਖੌਲਾਂ ਕਰਦੇ ਆ ਹੱਸ ਕੇ
ਜ਼ੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ
ਫਤਹ ਵਾਲੇ ਨੂੰ ਬੁਲਾਂਦੇ ਆ ਜੀ ਫਤਹ ਗੱਜ ਕੇ
ਤੇ ਚੜ੍ਹ ਕੇ ਆਏ ਤਾਂ ਪੂਰਾ ਨੇਹਰ ਬਨਦੇ
ਕਿਰਤੀ ਵੀ ਪੂਰੇ ਨਿੱਤ ਨੈਮ ਦੇ ਵੀ ਪੱਕੇ
ਜੱਬਰ ਹਾਰਾਉਣ ਨਈਓ ਇਲਮਾਂ ਦੇ
ਕਿਲਾ ਫਤਹ ਕਰਨੇ ਨੂੰ ਤੋਪ ਬਣਦੇ
ਮੌਤ ਬਣਦੇ ਆ ਨਈਓ ਟਾਂਟ ਬਣਦੇ
ਇਹਨਾ ਮੂਹਰੇ ਚੱਲੇ ਵਿੰਗ ਨਾਲ ਟਡਿੰਗ ਜੀ
ਹੋ ਕਦੇ ਹਾਰ ਨਈਓ ਮੰਨਦੇ
ਹੋ ਕਹਿੰਦੇ ਹਾਰ ਨਈਓ ਮੰਨਦੇ
ਗੁਰੂ ਦੇ ਸਿੰਘ ਜੀ
ਹਾਂ ਅਕਾਲ ਨਾਲ ਸਿੱਧੇ-ਆ
ਨਾ ਵੱਲ ਵਿੰਗ ਜੀ
ਮੌਤ ਨੂੰ ਮਖੌਲਾਂ ਕਰਦੇ ਆ ਹੱਸ ਕੇ
ਜ਼ੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ
ਗੁਰੂ ਗੋਬਿੰਦ ਦੇ ਲਾਲ ਹੈ
ਜੀ ਤਭੀ ਬੇਮਿਸਾਲ ਹੈ
ਚੱਕਰ ਦਾਵਲੇ ਪੱਗਾਂ
ਕੇਸਰੀ ਕਮਾਲ ਹੈ
ਜਿਗਰ-ਏ-ਜਨੂਨੀ ਜੋ ਪਾਤਾਲ ਮਹਕਾਵਲ ਹੈ
ਜੀ ਛੇਤਰ ਅਧੀਨ ਇਸ ਦੁਨੀਆ ਕੇ ਤਾਲ ਹੈ
ਬੀਜੀ ਜੋ ਵੈਰੀ ਦੀ ਵੱਟਣਾ ਏ ਜਾਣਦੇ
ਜੋ ਦੇ ਸ਼ਮਸ਼ੀਰਾਂ ਅੱਗੇ ਹਿੱਕ ਤਾਣ ਦੇ
ਹੋ ਗਰਮ ਖਿਆਲੀ ਰਹਨ ਤਿਆਰ ਵਰ ਤਿਆਰ
ਜਿਵੇਂ ਤੀਰ ਹੋਣਵੇ ਕਲਾ ਵਿੱਚ ਪੈਕ ਮਾਂਦੇ
ਜਿਹੜਾ ਇਕ ਵਾਰ ਵਰਜਿਆ ਫਿਰ ਨਾਂ ਟਲੈ
ਦੂਜੀ ਆਰੀ ਮੂਹਰੇ ਕੱਢ ਦੇ ਅਡਿੰਗ ਜੀ
ਕਹਿੰਦੇ ਹਾਰ ਨਈਓ ਮੰਨਦੇ
ਹੋ ਕਹਿੰਦੇ ਹਾਰ ਨਈਓ ਮੰਨਦੇ
ਹੋ ਕਹਿੰਦੇ ਹਾਰ ਨਈਓ ਮੰਨਦੇ
ਗੁਰੂ ਦੇ ਸਿੰਘ ਜੀ
ਹਾਂ ਅਕਾਲ ਨਾਲ ਸਿੱਧੇ-ਆ
ਨਾ ਵੱਲ ਵਿੰਗ ਜੀ
ਮੌਤ ਨੂੰ ਮਖੌਲਾਂ ਕਰਦੇ ਆ ਹੱਸ ਕੇ
ਜ਼ੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ
ਹੋ ਕਹਿੰਦੇ ਹਾਰ ਨਈਓ ਮੰਨਦੇ
ਗੁਰੂ ਦੇ ਸਿੰਘ ਜੀ
ਹਾਂ ਅਕਾਲ ਨਾਲ ਸਿੱਧੇ-ਆ
ਨਾ ਵੱਲ ਵਿੰਗ ਜੀ
ਮੌਤ ਨੂੰ ਮਖੌਲਾਂ ਕਰਦੇ ਆ ਹੱਸ ਕੇ
ਜ਼ੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ
ਬਰਦਾ ਮੈਦਾਨੇ ਜਦੋਂ ਬੱਢੇ ਖਾਲਸਾ
ਸਵਾ ਲੱਖ ਨਾਲ ਕੱਲਾ ਕੱਲਾ ਲਡੇ ਖਾਲਸਾ
ਜ਼ੁਲਮ ਦੀ ਹਿੱਥ ਉੱਤੇ ਚੜ੍ਹਦੇ ਖਾਲਸਾ
ਜਿੱਥੇ ਖੜਦਾ ਨਈ ਕੋਈ ਉੱਥੇ ਖੜੇ ਖਾਲਸਾ
ਮੰਨਾ ਮੰਨਦੇ ਤੇ ਬਸ ਓਹਦੇ ਕੋਲੋਂ ਡਰਦੇ
ਚੰਗੀ ਮੰਦੀ ਉੱਤੇ ਓਹੀ ਰੱਖਦਾ ਐ ਪਰਦੇ
ਪੱਕੇ ਵਚਨਾਂ ਦੇ ਖੋਲਾਂ ਪਿੱਛੇ ਜਾ ਮਰਦੇ
ਬਾਕੇ ਕਰਦੇ ਆ ਸ਼ਾਹੀ ਸ਼ਾ ਨੀ ਕਰਦੇ
ਰਖ਼ ਔਖੇ ਤੇ ਰਾਹਾਂ ਦੇ ਵਿਚ ਕੰਡੇ
ਤਾਂ ਵੀ ਸਿੰਘਾਂ ਦੇ ਝੁੱਲਦੇ ਝੰਡੇ
ਪਹਿਲਾਂ ਆਉਂਦਾ ਕੁਬਾਰੀਆਂ ਚ ਨਾਮ
ਤਾਂ ਹੀ ਅਰਸ ਤੇ ਕਰੇਨ ਸੁਲਤਾਨ
ਸਿੰਘ ਫਿਰਦੇ ਰਾਹਲਾ ਦੇ ਵਿੱਚ ਬੁੱਕਦੇ ਨਈ
ਜਾਮ ਪੀ ਲੈਂਦੇ ਪਰ ਰੁਕਦੇ ਨਈ
ਮੁੱਲ ਸਿਰਾ ਦੇ ਪੂਵਾ ਲੈਂਦੇ ਪਰ ਝੁਕਦੇ ਨਈ
ਪੱਤਾ ਪੱਤਾ ਵੈਰੀ ਤਾਂ ਵੀ ਮੁੱਕਦੇ ਨਈ
ਹੋ ਅਸਲੇ ਵਲਾਇਤੀ ਮਹਿੰਗੇ ਮਰ ਕੇ ਗੱਡ
ਦੂਜਾ ਸਬਰ ਸੰਦੂਖ ਵਲੋਂ ਪੱਕੇ ਹੋਏ ਆ
ਹੋ ਕੌਮ ਦੇ ਗੱਦਾਰ ਕਿੰਨੇ ਛੋਡੇ ਆ ਸੀਰਾਂ ਨੇ
ਹੋਰ ਐਨਵੇਂ ਤਾਂ ਨਈ ਜੇਲਾਂ ਵਿੱਚ ਡੱਕੇ ਹੋਏ ਆ
ਹੋ ਵੈਰੀ ਨੂੰ ਆਏ ਆ ਮੁੱਢ ਤੋਂ ਵੰਗਾਰ ਦੇ
ਬਣ ਬ੍ਰਾਹਮਣਾ ਦੇ ਨਾਲ ਸਲਤਾ ਸ਼੍ਰਿੰਗਾਰ ਦੇ
ਹੁੰਦੀ ਕੌਮ ਦੀ ਲੇਖੇ ਆ ਜਿਉਂਦੇਆਂ ਦੇ ਜਿੰਦ ਜੀ
ਕਦੇ ਹਾਰ ਨਈਓ ਮੰਨਦੇ
ਹੋ ਕਦੇ ਹਾਰ ਨਈਓ ਮੰਨਦੇ
ਗੁਰੂ ਦੇ ਸਿੰਘ ਜੀ
ਹਾਂ ਅਕਾਲ ਨਾਲ ਸਿੱਧੇ-ਆ
ਨਾ ਵੱਲ ਵਿੰਗ ਜੀ
ਮੌਤ ਨੂੰ ਮਖੌਲਾਂ ਕਰਦੇ ਆ ਹੱਸ ਕੇ
ਜ਼ੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ
ਹੋ ਕਦੇ ਹਾਰ ਨਈਓ ਮੰਨਦੇ ਗੁਰੂ ਦੇ ਸਿੰਘ ਜੀ
ਹਾਂ ਅਕਾਲ ਨਾਲ ਸਿੱਧੇ-ਆ ਨਾ ਵੱਲ ਵਿੰਗ ਜੀ
ਮੌਤ ਨੂੰ ਮਖੌਲਾਂ ਕਰਦੇ ਆ ਹੱਸ ਕੇ
ਜ਼ੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ