Оберіть трек для відтворення
Mista Baaz Music!
Mika Singh!
You Know Haan!
ਓਹ, ਚੱਲ ਛੇਤੀ ਨੱਚ ਗਿੱਧੇ ਵਿੱਚ, ਸੋਹਣੀਏ
ਚੱਲ ਛੇਤੀ ਨੱਚ ਗਿੱਧੇ ਵਿੱਚ, ਸੋਹਣੀਏ
ਤੈਨੂੰ ਵੇਖਣ ਨੂੰ ਕਾਲੇ ਆਂ ਬੜੇ
(ਤੈਨੂੰ ਵੇਖਣ ਨੂੰ ਕਾਲੇ ਆਂ ਬੜੇ)
ਓਹ, ਤੇਰੇ ਨੈਣਾ 'ਚ ਸ਼ਰਾਬ ਡੁਲਦੀ
ਮੁੰਡੇ ਫੜ ਕੇ ਗਲਾਸੀਆਂ ਖੜੇ
ਓਹ, ਤੇਰੇ ਨੈਣਾ 'ਚ ਸ਼ਰਾਬ ਡੁਲਦੀ
ਮੁੰਡੇ ਫੜ ਕੇ ਗਲਾਸੀਆਂ ਖੜੇ
ਖੁਸ਼ Delhi ਦਾ swag ਬਿੱਲੋ
ਏ ਤਾ, ਜੱਟਾਂ ਵਾਲਾ tag ਬਿੱਲੋ
ਖੁਸ਼ Delhi ਦਾ swag ਬਿੱਲੋ
ਏ ਤਾ, ਜੱਟਾਂ ਵਾਲਾ tag ਬਿੱਲੋ
ਹਾਏ, ਤੇਰਿਆਂ ਨੈਣਾ ਚੋਂ ਅਸੀਂ ਪੈਗ ਲਾਉਣਾ ਚਾਹੁੰਦੇ ਆਂ
ਹੋਰ ਚੜ੍ਹਦੀ ਨਾ ਕੋਈ ਅਸੀਂ ਪਾਣੀ ਵੀ ਨਾ ਪਾਉਣੇ ਆਂ
ਹੋ, ਤੇਰਿਆਂ ਨੈਣਾ ਚੋਂ ਅਸੀਂ ਪੈਗ ਲਾਉਣਾ ਚਾਹੁੰਦੇ ਆਂ
ਚੜ੍ਹਦੀ ਨਾ ਕੋਈ ਅਸੀਂ ਪਾਣੀ ਵੀ ਨਾ-
ਜੋ ਅੱਖਾਂ ਤੇਰਿਆਂ 'ਚ ਨਸ਼ਾ ਕਿਸੇ ਹੋਰ ਨਹੀਂ
ਜੋ ਅੱਖਾਂ ਤੇਰਿਆਂ 'ਚ ਨਸ਼ਾ ਕਿਸੇ ਹੋਰ ਨਹੀਂ
ਅਸੀਂ ਦਾਰੂ ਦੇ ਮੁਕਾਮ ਤੇ ਖੜੇ
(ਅਸੀਂ ਦਾਰੂ ਦੇ ਮੁਕਾਮ ਤੇ ਖੜੇ)
ਓਹ, ਤੇਰੇ ਨੈਣਾ 'ਚ ਸ਼ਰਾਬ ਡੁਲਦੀ
ਮੁੰਡੇ ਫੜ ਕੇ ਗਲਾਸੀਆਂ ਖੜੇ
ਓਹ, ਤੇਰੇ ਨੈਣਾ 'ਚ ਸ਼ਰਾਬ ਡੁਲਦੀ
ਮੁੰਡੇ ਫੜ ਕੇ ਗਲਾਸੀਆਂ ਖੜੇ
Mista Baaz!
ਬਚ ਕੇ ਰਹੀ ਤੂੰ ਕੋਈ ਹੋਜੇ ਨਾ ਖਰਾਬੀ
ਟੱਕਣੀ ਤੇਰੀ ਨੇ ਮੁੰਡੇ ਕਰਤੇ ਸ਼ਰਾਬੀ
ਜਿਹੜਾ ਵੇਖ ਲੈਂਦਾ ਤੈਨੂੰ ਹੋ ਜਾਂਦਾ ਟੱਲੀ
ਪੰਜ ਬੋਤਲਾਂ ਜਿੰਨਾ ਤੂੰ ਨਸ਼ਾ ਕਰਦੀ ਐ ਕੱਲੀ
Hit ਤੇਰਿਆਂ ਨੈਣਾ ਚ ਬੇਹਿਸਾਬ ਕੁੜੀਏ
ਤੇਰੇ ਅੱਗੇ fail ਆ ਸ਼ਰਾਬ ਕੁੜੀਏ
ਹੁਸਨ ਤੇਰਾ ਤਾਂ ਜਮਾ ਕਹਿਰ ਪਤਲੋ
ਪਿੱਛੇ ਲਾਈ ਫਿਰਦੀ ਐ ਸਾਰਾ ਸ਼ਹਿਰ ਕੁੜੀਏ
ਮਾਰੇ ਦਿਲਾਂ ਉੱਤੇ ਸੱਟ ਤੂੰ, ਮੁੰਡੇ ਲਾਏ ਨੇ ਪੱਟ ਤੂੰ
ਔਖਾ ਸਾਡਾ ਜੀਣਾ ਕਰਤਾ
(ਔਖਾ ਸਾਡਾ ਜੀਣਾ ਕਰਤਾ)
ਹਾਏ, ਸਜਰੀ ਜਵਾਨੀ ਤੇਰੀ ਨਜ਼ਰਾਂ ਤੋਂ ਬਚ ਨਹੀਂ
ਹਾਏ, ਟੌਰ ਨਾਲ ਵਹਿੰਦੇ ਮੁੰਡੇ ਪਤਲਾ ਜਿਹਾ ਲੱਕ ਨਹੀਂ (ਟੌਰ ਨਾਲ ਵਹਿੰਦੇ ਮੁੰਡੇ ਪਤਲਾ ਜਿਹਾ ਲੱਕ ਨਹੀਂ)
ਹਾਏ, ਸਜਰੀ ਜਵਾਨੀ ਤੇਰੀ ਨਜ਼ਰਾਂ ਤੋਂ ਬਚ ਨਹੀਂ
ਟੌਰ ਨਾਲ ਵਹਿੰਦੇ ਮੁੰਡੇ ਪਤਲਾ ਜਿਹਾ ਲੱਕ ਨਹੀਂ
ਓਹ, ਤੈਨੂੰ ਨੱਚਦੀ ਨੂੰ ਮੋੜਾ ਨਾ ਕੋਈ ਮਾਰ ਜੇ
ਤੈਨੂੰ ਨੱਚਦੀ ਨੂੰ ਮੋੜਾ ਨਾ ਕੋਈ ਮਾਰ ਜੇ
ਨੀ, ਅਸੀਂ ਇਸ ਗੱਲੋਂ ਫਿਰਦੇ ਡਰੇ
ਓਹ, ਤੇਰੇ ਨੈਣਾ 'ਚ ਸ਼ਰਾਬ ਡੁਲਦੀ (ਹਾਏ)
ਮੁੰਡੇ ਫੜ ਕੇ ਗਲਾਸੀਆਂ ਖੜੇ (ਹਾਏ)
ਓਹ, ਤੇਰੇ ਨੈਣਾ 'ਚ ਸ਼ਰਾਬ ਡੁਲਦੀ (ਹਾਏ)
ਮੁੰਡੇ ਫੜ ਕੇ ਗਲਾਸੀਆਂ ਖੜੇ
ਮੁੰਡੇ ਫੜ ਕੇ ਗਲਾਸੀਆਂ ਖੜੇ
ਮੁੰਡੇ ਫੜ ਕੇ ਗਲਾਸੀਆਂ ਖੜੇ