Оберіть трек для відтворення

ਇਸ਼ਕ ਤੇਰੇ ਵਿਚ ਜੋਗਣ ਹੋਈ
ਦੁਨਿਆ ਦੀ ਪਰਵਾਹ ਨਾ ਕੋਈ
ਹਾ ਇਸ਼ਕ ਤੇਰੇ ਵਿਚ ਜੋਗਣ ਹੋਈ
ਦੁਨਿਆ ਦੀ ਪਰਵਾਹ ਨਾ ਕੋਈ
ਪੈਰਾਂ ਦੇ ਵਿੱਚ ਬੰਨ ਲਏ ਘੁੰਗਰੂ
ਪੈਰਾਂ ਦੇ ਵਿੱਚ ਬੰਨ ਲਏ ਘੁੰਗਰੂ
ਹੋ ਕੰਨੀ ਮੁੰਦਰਾਂ ਪਾਈਆਂ
ਤੇਰਾ ਇਸ਼ਕ
ਤੇਰਾ ਇਸ਼ਕ
ਤੇਰਾ ਇਸ਼ਕ ਨਚਾਉਂਦਾ ਏ
ਵੇ ਮੈਂ ਤਾਂ ਨਚਦੀ ਆ ਸਾਈਂਆ
ਤੇਰਾ ਇਸ਼ਕ ਨਚਾਉਂਦਾ ਏ
ਵੇ ਮੈਂ ਤਾਂ ਨਚਦੀ ਆ
ਵੇ ਮੈਂ ਤਾਂ ਨਚਦੀ ਆ
ਵੇ ਮੈਂ ਤਾਂ ਨਚਦੀ ਆ ਸਾਈਂਆ
ਹੋ ਤੁੰਬੇ ਤੇ ਜਦ ਸੁਰ ਕੋਈ ਛਿੜਦਾ
ਰੂਹ ਪਾਵੇ ਤੇਰੇ ਇਸ਼ਕ ਦਾ ਗਿੱਧਾ
ਐਸੀ ਦੇ ਏ ਤੇਰੇ ਇਸ਼ਕ ਦੀ ਮਸਤੀ
ਜਿਉਂ ਫ਼ਕਰ ਜੁਲਫ਼ਾਂ ਤੇ ਖਿੜਦਾ
ਤੁੰਬੇ ਤੇ ਜਦ ਸੁਰ ਕੋਈ ਛਿੜਦਾ
ਰੂਹ ਪਾਵੇ ਤੇਰੇ ਇਸ਼ਕ ਦਾ ਗਿੱਧਾ
ਐਸੀ ਦੇ ਏ ਤੇਰੇ ਇਸ਼ਕ ਦੀ ਮਸਤੀ
ਜਿਉਂ ਫ਼ਕਰ ਜੁਲਫ਼ਾਂ ਤੇ ਖਿੜਦਾ
ਮੈਂ ਨੀਵਾਂ, ਮੇਰਾ ਮੁਰਸ਼ਦ ਉੱਚਾ
ਮੈਂ ਨੀਵਾਂ, ਮੇਰਾ ਮੁਰਸ਼ਦ ਉੱਚਾ
ਵੇ ਉੱਚਿਆਂ ਦੇ ਸੰਗ ਲਾਈਆਂ
ਤੇਰਾ ਇਸ਼ਕ
ਤੇਰਾ ਇਸ਼ਕ
ਤੇਰਾ ਇਸ਼ਕ ਨਚਾਉਂਦਾ ਏ
ਵੇ ਮੈਂ ਤਾਂ ਨਚਦੀ ਆ ਸਾਈਂਆ
ਤੇਰਾ ਇਸ਼ਕ ਨਚਾਉਂਦਾ ਏ
ਵੇ ਮੈਂ ਤਾਂ ਨਚਦੀ ਆਂ
ਵੇ ਮੈਂ ਤਾਂ ਨਚਦੀ ਆਂ
ਵੇ ਮੈਂ ਤਾਂ ਨਚਦੀ ਆਂ ਸਾਈਂਆ
ਜੁੜੀਆਂ ਜਦ ਦੀਆਂ ਖ਼ਸਮ ਨਾ ਤਾਰਾਂ
ਭੁਲ ਗਈ ਆਂ ਮੈਂ ਖੁਦ ਦੀਆਂ ਸਾਰਾਂ
ਲੋਕੀ ਮੈਨੂੰ ਆਖਣ ਕੰਜਰੀ
ਜੇ ਤੇਰੇ ਲਈ ਰੂਪ ਸਿੰਗਾਰਾਂ
ਜੁੜੀਆਂ ਜਦ ਦੀਆਂ ਖ਼ਸਮ ਨਾ ਤਾਰਾਂ
ਭੁਲ ਗਈ ਆਂ ਮੈਂ ਖੁਦ ਦੀਆਂ ਸਾਰਾਂ
ਲੋਕੀ ਮੈਨੂੰ ਆਖਣ ਕੰਜਰੀ
ਜੇ ਤੇਰੇ ਲਈ ਰੂਪ ਸਿੰਗਾਰਾਂ
ਖ਼ੈਰ ਝੋਲੀ ਵਿੱਚ ਦੀਦ ਦੀ ਪਾ ਦੇ
ਖ਼ੈਰ ਝੋਲੀ ਵਿੱਚ ਦੀਦ ਦੀ ਪਾ ਦੇ
ਵੇ ਛੱਡ ਦੇ ਬੇਪਰਵਾਹੀਆਂ
ਤੇਰਾ ਇਸ਼ਕ
ਤੇਰਾ ਇਸ਼ਕ
ਤੇਰਾ ਇਸ਼ਕ ਨਚਾਉਂਦਾ ਏ
ਵੇ ਮੈਂ ਤਾਂ ਨਚਦੀ ਆਂ ਸਾਈਂਆ
ਤੇਰਾ ਇਸ਼ਕ ਨਚਾਉਂਦਾ ਏ
ਵੇ ਮੈਂ ਤਾਂ ਨਚਦੀ ਆਂ
ਵੇ ਮੈਂ ਤਾਂ ਨਚਦੀ ਆਂ
ਵੇ ਮੈਂ ਤਾਂ ਨਚਦੀ ਆਂ ਸਾਈਂਆ
ਜਿਧਰ ਵੇਖਾਂ ਤੁਸੀਂ ਹੀ ਦਿਸਦਾ
ਹੋਰ ਕੋਈ ਮੈਨੂੰ ਨਜ਼ਰ ਨਾ ਆਵੇ
ਲੋਕੀ ਕਹਿੰਦੇ ਸਾਧ ਮਸਤਿਆ
ਜੇ ਕੁੱਲੀ ਵਿੱਚ ਬਹਿ ਕੇ ਗਾਵੇ
ਜਿਧਰ ਵੇਖਾਂ ਤੁਸੀਂ ਹੀ ਦਿਸਦਾ
ਹੋਰ ਕੋਈ ਮੈਨੂੰ ਨਜ਼ਰ ਨਾ ਆਵੇ
ਲੋਕੀ ਕਹਿੰਦੇ ਸਾਧ ਮਸਤਿਆ
ਜੇ ਕੁੱਲੀ ਵਿੱਚ ਬਹਿ ਕੇ ਗਾਵੇ
ਮਸਤ ਮਲੰਗ ਜਿਹੇ ਗੋਗੇ ਨੇ
ਮਸਤ ਮਲੰਗ ਜਿਹੇ ਗੋਗੇ ਨੇ
ਸੱਚੀਆਂ ਆਖ ਸੁਣਾਇਆ
ਤੇਰਾ ਇਸ਼ਕ
ਤੇਰਾ ਇਸ਼ਕ
ਤੇਰਾ ਇਸ਼ਕ ਨਚਾਉਂਦਾ ਏ
ਵੇ ਮੈਂ ਤਾਂ ਨਚਦੀ ਆਂ ਸਾਈਂਆ
ਤੇਰਾ ਇਸ਼ਕ ਨਚਾਉਂਦਾ ਏ
ਵੇ ਮੈਂ ਤਾਂ ਨਚਦੀ ਆਂ
ਵੇ ਮੈਂ ਤਾਂ ਨਚਦੀ ਆਂ
ਵੇ ਮੈਂ ਤਾਂ ਨਚਦੀ ਆਂ ਸਾਈਂਆ
ਵੇ ਮੈਂ ਤਾਂ ਨਚਦੀ ਆਂ ਸਾਈਂਆ
ਵੇ ਮੈਂ ਤਾਂ ਨਚਦੀ ਆਂ ਸਾਈਂਆ