Оберіть трек для відтворення
ਓ ਵੈਲੀਆ ਦਾ ਰਾਜਾ ਸੀ ਸ਼ਰੀਫ ਹੋ ਗਿਆ
ਵੇਖਿਆ ਜਦੋਂ ਦਾ ਤੈਨੂੰ ਪਹਿਲੀ ਵਾਰ ਨੀ
ਹੱਥਾਂ ਵਿਚੋਂ ਜਾਂਦੇ ਹਥਿਆਰ ਗਿਰਦੇ
I think ਹੋ ਗਿਆ ਏ ਮੈਨੂੰ ਪਿਆਰ ਨੀ
ਹੱਥਾਂ ਵਿਚੋਂ ਜਾਂਦੇ ਹਥਿਆਰ ਗਿਰਦੇ
I think ਹੋ ਗਿਆ ਏ ਮੈਨੂੰ ਪਿਆਰ ਨੀ
ਤਾਰੇ ਤੁਰੇ ਤੋੜ ਦੂੰਗਾ ਮੈਨੂੰ ਨੀ ਆਖਦਾ
Lifetime ਲਈ ਰਹਾਂਗਾ ਤੇਰਾ ਚੰਨ ਬਣ ਕੇ
Lifetime ਲਈ ਰਹਾਂਗਾ ਤੇਰਾ ਚੰਨ ਬਣ ਕੇ
ਓ ਦਾਦੇ ਦੀ ਬੰਦੂਕ ਵਾਂਗੂ ਰੱਖੂ ਸਾਂਭ ਕੇ
ਰਹੇਂਗੀ ਜੇ ਮੇਰੇ ਨਾਲ ਗਨ ਬਣ ਕੇ
ਓ ਦਾਦੇ ਦੀ ਬੰਦੂਕ ਵਾਂਗੂ ਰੱਖੂ ਸਾਂਭ ਕੇ
ਰਹੇਂਗੀ ਜੇ ਮੇਰੇ ਨਾਲ ਗਨ ਬਣ ਕੇ
ਰਾਜਪੁਤ ਦਾ ਏ ਮੁੰਡਾ ਜਾਣ ਲੀ ਨਾ ਆਮ ਨੀ
ਜਿਵੇਂ ਚਲਦੀ ਕਰੰਸੀ ਓਂਵੇ ਚੱਲੇ ਨਾਮ ਨੀ
ਮੁੰਡਾ ਰਾਜਪੁਤ ਚਲਦਾ repeat ਤੇ
ਤੇਰੇ ਸ਼ਹਿਰ ਦੀਆਂ ਗੱਡੀਆਂ ਚ ਸ਼ਰੇਆਮ ਨੀ
ਰਾਹੀ ਰਾਹੀ ਰਾਹੀ ਚਲਦਾ repeat ਤੇ
ਤੇਰੇ ਸ਼ਹਿਰ ਦੀਆਂ ਗੱਡੀਆਂ ਚ ਸ਼ਰੇਆਮ ਨੀ
ਓ ਵੈਲਪੁਣਾ ਛੱਡ ਮੁੰਡਾ ਸਾਉ ਬਣ ਜੇ
ਸੋਹ ਲੱਗੇ ਜਦੋ ਤੇਰੀ ਵੰਗ ਖਨ ਕੇ
ਸੋਹ ਲੱਗੇ ਜਦੋ ਤੇਰੀ ਵੰਗ ਖਨ ਕੇ
ਓ ਦਾਦੇ ਦੀ ਬੰਦੂਕ ਵਾਂਗੂ ਰੱਖੂ ਸਾਂਭ ਕੇ
ਰਹੇਂਗੀ ਜੇ ਮੇਰੇ ਨਾਲ ਗਨ ਬਣ ਕੇ
ਓ ਦਾਦੇ ਦੀ ਬੰਦੂਕ ਵਾਂਗੂ ਰੱਖੂ ਸਾਂਭ ਕੇ
ਰਹੇਂਗੀ ਜੇ ਮੇਰੇ ਨਾਲ ਗਨ ਬਣ ਕੇ
ਹੋ ਕੌਣ ਕਰਲੂ ਪਿਆਰ ਰਾਜਪੁਤ ਵਾਂਗਰਾ
ਰੱਖੂ ਸਾਂਭ ਸਾਂਭ ਦਾਦੇ ਦੀ ਬੰਦੂਕ ਵਾਂਗਰਾ
ਰੱਖੂ ਸਾਂਭ ਸਾਂਭ ਦਾਦੇ ਦੀ ਬੰਦੂਕ ਵਾਂਗਰਾ
ਓ ਮਰਦਾ ਤੇਰੇ ਤੇ ਮੁੰਡਾ ਬਾਹਲਾ ਸੋਹਣੀਏ
ਕਰਲੇ ਯਕੀਨ ਯਾਰੀ ਲਾਲਾ ਸੋਹਣੀਏ
Don’t worry ਹੋਜਾ ਲੋਕੀ ਕੀ ਬੋਲਦੇ
ਆਪੇ ਲਾ ਦਊਂਗਾ ਜੁਬਾਨ ਤੇ ਮੈ ਤਾਲਾ ਸੋਹਣੀਏ
Don’t worry ਹੋਜਾ ਲੋਕੀ ਕੀ ਬੋਲਦੇ
ਆਪੇ ਲਾ ਦਊਂਗਾ ਜੁਬਾਨ ਤੇ ਮੈ ਤਾਲਾ ਸੋਹਣੀਏ
ਬੋਲਦਾ ਨੀ ਗੱਬਰੂ ਰਿਕਾਰਡ ਬੋਲਦੇ
ਤਾਹੀ ਖੜ ਦਾ ਜਲੌਲੀ ਆਲਾ ਹਿੱਕ ਤਨ ਕੇ
ਖੜ ਦਾ ਜਲੌਲੀ ਆਲਾ ਹਿਕ ਤਨ ਕੇ
ਓ ਦਾਦੇ ਦੀ ਬੰਦੂਕ ਵਾਂਗੂ ਰੱਖੂ ਸਾਂਭ ਕੇ
ਰਹੇਗੀਆਂ ਜੇ ਮੇਰੇ ਨਾਲ ਗਨ ਬਣ ਕੇ
ਓ ਦਾਦੇ ਦੀ ਬੰਦੂਕ ਵਾਂਗੂ ਰੱਖੂ ਸਾਂਭ ਕੇ
ਰਹੇਗੀਆਂ ਜੇ ਮੇਰੇ ਨਾਲ ਗਨ ਬਣ ਕੇ