Оберіть трек для відтворення
ਤੂੰ ਹੁਸਨਾ ਦੀ ਸਰਕਾਰ ਕੁੜੇ
ਨੀ ਨਖ ਤਿੱਖਾ ਜਿਓਂ ਤਲਵਾਰ ਕੁੜੇ
ਤੂੰ ਹੁਸਨਾ ਦੀ ਸਰਕਾਰ ਕੁੜੇ ਨਖ ਤਿੱਖਾ ਜਿਓਂ ਤਲਵਾਰ ਕੁੜੇ
ਸਾਡੇ ਦਿਲ ਤੇ ਕਰਦਾ ਵਾਰ ਕੁੜੇ
ਅੱਖੀਆਂ ਦਾ ਸੁਰਮਾ ਕਾਲਾ
ਬਿੱਲੋ ਨੀ ਤੇਰਾ ਦੋਰੀਆ ਨਿਰਾ ਸੱਪ ਕੌੜੀਆਂ ਵਾਲਾ
ਬਿੱਲੋ ਨੀ ਤੇਰਾ ਦੋਰੀਆ ਨਿਰਾ ਸੱਪ ਕੌੜੀਆਂ ਵਾਲਾ
ਬਿੱਲੋ ਨੀ ਤੇਰਾ ਦੋਰੀਆ
ਤੂੰ ਫਿਰਦਾ ਚੱਕਰ ਚਲਾਈਂਦਾ ਵੇ
ਮੇਰੇ ਪਿੱਛੇ ਗੇਡੇ ਲਾਉਂਦਾ ਵੇ
ਤੂੰ ਫਿਰਦਾ ਚੱਕਰ ਚਲਾਈਂਦਾ ਵੇ ਮੇਰੇ ਪਿੱਛੇ ਗੇਡੇ ਲਾਉਂਦਾ ਵੇ
ਕਿਉਂ ਹੱਥ ਨਗਾ ਨੂੰ ਪਾਉਂਦਾ ਵੇ
ਦੇਖੀ ਨਾ ਡਾਂਗੀਆਂ ਜਾਵੀ
ਅੱਗ ਵਰਗੀ ਕੁੜੀ ਮੱਜਾਜਾਂ ਨੂੰ ਵੇ ਹੱਥ ਸੋਚ ਸਮਝ ਕੇ ਪਾਵੀ
ਅੱਗ ਵਰਗੀ ਕੁੜੀ ਮੱਜਾਜਾਂ ਨੂੰ ਵੇ ਹੱਥ ਸੋਚ ਸਮਝ ਕੇ ਪਾਵੀ
ਹੱਥ ਸੋਚ ਸਮਝ ਕੇ ਪਾਵੀ
ਤੂੰ ਰਵੇ ਸ਼ੌਕੀਨਾਂ ਬਣ ਕੇ ਨੀ
ਨੀ ਤੁਰਦੀ ਦੀ ਝੰਜਰ ਚਾਨ ਕੇ ਨੀ
ਤੂੰ ਰਵੇ ਸ਼ੌਕੀਨਾਂ ਬਣ ਕੇ ਨੀ ਤੁਰਦੀ ਦੀ ਝੰਜਰ ਚਾਨ ਕੇ ਨੀ
ਗਾਣੀ ਦੇ ਸੋਹਨੇ ਮੰਕੇ ਨੀ
ਵਿੱਚ ਲੌਕੇਟ ਸੱਜਦਾ ਏ ਬਲਾ
ਬਿੱਲੋ ਨੀ ਤੇਰਾ ਦੋਰੀਆ ਨਿਰਾ ਸੱਪ ਕੌੜੀਆਂ ਵਾਲਾ
ਬਿੱਲੋ ਨੀ ਤੇਰਾ ਦੋਰੀਆ ਨਿਰਾ ਸੱਪ ਕੌੜੀਆਂ ਵਾਲਾ
ਬਿੱਲੋ ਨੀ ਤੇਰਾ ਦੋਰੀਆ
ਤੂੰ ਮਿਲ ਤਾਂ ਬਾਜ਼ ਨਾ ਤਲਦਾ ਵੇ
ਸਦਾ ਰਹ ਕਿਉਂ ਰਹਿੰਦਾ ਮੱਲਦਾ ਵੇ
ਤੂੰ ਮਿਲ ਤਾਂ ਬਾਜ਼ ਨਾ ਤਲਦਾ ਵੇ ਸਦਾ ਰਹ ਕਿਉਂ ਰਹਿੰਦਾ ਮੱਲਦਾ ਵੇ
ਨਾ ਜ਼ੋਰ ਇਸ਼ਕ ਤੇ ਚਲਦਾ ਵੇ
ਏਵੇ ਨਾ ਕੰਨ ਪਰਵਾਵੀ
ਅੱਗ ਵਰਗੀ ਕੁੜੀ ਮੱਜਾ ਜਦ ਨੂੰ ਵੇ ਹੱਥ ਸੋਚ ਸਮਝ ਕੇ ਪਾਵੀ
ਅੱਗ ਵਰਗੀ ਕੁੜੀ ਮੱਜਾ ਜਦ ਨੂੰ ਵੇ ਹੱਥ ਸੋਚ ਸਮਝ ਕੇ ਪਾਵੀ
ਹੱਥ ਸੋਚ ਸਮਝ ਕੇ ਪਾਵੀ
ਤੂੰ ਗਬਰੂ ਕਰਦੇ ਛੱਲੇ ਨੀ
ਤੇਰੀ ਹਰ ਥਾਂ ਬੱਲੇ ਬੱਲੇ ਨੀ
ਤੂੰ ਗਬਰੂ ਕਰਦੇ ਛੱਲੇ ਨੀ ਤੇਰੀ ਹਰ ਥਾਂ ਬੱਲੇ ਬੱਲੇ ਨੀ
ਹੱਥਾਂ ਵਿੱਚ ਛੰਪਾ ਛੱਲੇ ਨੀ
ਸਾਡੇ ਨਾਲ ਅੱਖੀਆਂ ਲਾ ਲੈ
ਬਿੱਲੋ ਨੀ ਤੇਰਾ ਦੋਰੀਆ ਨਿਰਾ ਸੱਪ ਕੌੜੀਆਂ ਵਾਲਾ
ਬਿੱਲੋ ਨੀ ਤੇਰਾ ਦੋਰੀਆ ਨਿਰਾ ਸੱਪ ਕੌੜੀਆਂ ਵਾਲਾ
ਬਿੱਲੋ ਨੀ ਤੇਰਾ ਦੋਰੀਆ
ਨਿਜ਼ਾਮਪੁਰੀ ਸੁਣ ਕਾਲੇ ਵੇ
ਤੂੰ ਆਪਣਾ ਦਿਲ ਸਮਝਾ ਲੈ ਵੇ
ਨਿਜ਼ਾਮਪੁਰੀ ਸੁਣ ਕਾਲੇ ਵੇ ਤੂੰ ਆਪਣਾ ਦਿਲ ਸਮਝਾ ਲੈ ਵੇ
ਫੁੱਲਾਂ ਜਾਈ ਜਿੰਦ ਬਚਾ ਲੈ ਵੇ
ਨਾ ਰੋਗ ਇਸ਼ਕ ਦਾ ਲਾਵੀ
ਅੱਗ ਵਰਗੀ ਕੁੜੀ ਮੱਜਾਜਾਂ ਨੂੰ ਵੇ ਹੱਥ ਸੋਚ ਸਮਝ ਕੇ ਪਾਵੀ
ਅੱਗ ਵਰਗੀ ਕੁੜੀ ਮੱਜਾਜਾਬ ਨੂੰ ਵੇ ਹੱਥ ਸੋਚ ਸਮਝ ਕੇ ਪਾਵੀ
ਬਿੱਲੋ ਨੀ ਤੇਰਾ ਦੋਰੀਆ ਨਿਰਾ ਸੱਪ ਕੌੜੀਆਂ ਵਾਲਾ
ਅੱਗ ਵਰਗੀ ਕੁੜੀ ਮੱਜਾਜਾਂ ਨੂੰ ਵੇ ਹੱਥ ਸੋਚ ਸਮਝ ਕੇ ਪਾਵੀ
ਹੱਥ ਸੋਚ ਸਮਝ ਕੇ ਪਾਵੀ