Оберіть трек для відтворення
ਅੱਜ ਸ਼ਗਨਾ ਦੀ ਰਾਤ, ਤੇਰੀ-ਮੇਰੀ ਮੁਲਾਕਾਤ
ਕੁੰਡ ਮੁਖੜੇ ਤੋਂ ਲਾਦੇ, ਐਵੇਂ ਚੰਨ ਪੈਰ ਮਾਰ
ਛੱਡ ਸੋਹਣਿਏ ਤੂੰ ਹੁਣ ਸ਼ਰਮਾਉਣਾ
ਲਾਲ-ਲਾਲ ਬੁੱਲੀਆਂ ਨੂੰ ਖੋਲ ਮੱਖਣੇ
ਮੈ ਤੈਨੂੰ ਬਰਫੀ ਦਾ piece ਖਵਾਉਣਾ
ਲਾਲ-ਲਾਲ ਬੁੱਲੀਆਂ ਨੂੰ ਖੋਲ ਮੱਖਣੇ
ਮੈ ਤੈਨੂੰ ਬਰਫੀ ਦਾ piece ਖਵਾਉਣਾ
ਗੋਰੇ ਮੁਖੜੇ ਤੇ ਨੂਰ, ਅੱਤ ਚੜ੍ਹਦਾ ਸੁਰੂਰ
ਪਹਿਲੀ ਰਾਤ ਦਾ ਦੁਲਾਵਾ
ਕਾਤੋਂ ਹੋਵੇ ਦੂਰ-ਦੂਰ
ਡਰ ਲੱਗਦਾ ਘੜੀ ਘਬਰਾਵਾ
ਦੁੱਧ ਦਾ glass ਪੀਲਾ ਚੰਨ ਮੱਖਣਾ
ਮੈ ਤੈਨੂੰ ਮਹਿੰਦੀ ਵਾਲੇ ਹੱਥਾਂ ਨਾ ਫੜਾਵਾ
ਦੁੱਧ ਦਾ glass ਪੀਲਾ ਚੰਨ ਮੱਖਣਾ
ਮੈ ਤੈਨੂੰ ਮਹਿੰਦੀ ਵਾਲੇ ਹੱਥਾਂ ਨਾ ਫੜਾਵਾ
ਪਾਗਾ ਵਾਲਿਆ ਦੀ ਆਉਂਦੀ ਪਹਿਲੀ-ਪਹਿਲੀ ਰਾਤ ਨੀ
ਪੇਕਿਆਂ ਦੇ ਪਿੰਡ ਦੀ ਸੁਣਾ ਕੋਈ ਗੱਲਬਾਤ ਨੀ
ਪਾਗਾ ਵਾਲਿਆ ਦੀ ਆਉਂਦੀ ਪਹਿਲੀ-ਪਹਿਲੀ ਰਾਤ ਨੀ
ਪੇਕਿਆਂ ਦੇ ਪਿੰਡ ਦੀ ਸੁਣਾ ਕੋਈ ਗੱਲਬਾਤ ਨੀ
ਮਿੱਠਾ-ਮਿੱਠਾ ਬੋਲਦੀ ਤੂ ਬੜੀ ਸੋਹਣੀ ਲੱਗੇ
ਲੱਗੀ ਪੀਤੀਏ ਨੀ ਖੰਡ ਦਾ ਖਿਡੌਣਾ
ਲਾਲ-ਲਾਲ ਬੁੱਲੀਆਂ ਨੂੰ ਖੋਲ ਮੱਖਣੇ
ਮੈ ਤੈਨੂੰ ਬਰਫੀ ਦਾ piece ਖਵਾਉਣਾ
ਲਾਲ-ਲਾਲ ਬੁੱਲੀਆਂ ਨੂੰ ਖੋਲ ਮੱਖਣੇ
ਮੈ ਤੈਨੂੰ ਬਰਫੀ ਦਾ piece ਖਵਾਉਣਾ
ਦਿਲ ਵਿੱਚ ਤਾਂਘ ਹੁੰਦੀ ਹਰ ਇਕ ਨਾਰ ਨੂੰ
ਸਿਰ ਵਾਲਾ ਸਾਈ ਚੰਗਾ ਮਿਲੇ ਮੁਟਿਆਰਾਂ ਨੂੰ
ਦਿਲ ਵਿੱਚ ਤਾਂਘ ਹੁੰਦੀ ਹਰ ਇਕ ਨਾਰ ਨੂੰ
ਸਿਰ ਵਾਲਾ ਸਾਈ ਚੰਗਾ ਮਿਲੇ ਮੁਟਿਆਰਾਂ ਨੂੰ
ਚਰਨਾ ਦੇ ਉੱਤੇ ਤੇਰੇ ਸਿਰ ਤਰਕੇ
ਵੇ ਮੈ ਜ਼ਿੰਦਗੀ ਦਾ ਸਫ਼ਰ ਲੰਗਾਵਾ
ਦੁੱਧ ਦਾ glass ਪੀਲਾ ਚੰਨ ਮੱਖਣਾ
ਮੈ ਤੈਨੂੰ ਮਹਿੰਦੀ ਵਾਲੇ ਹੱਥਾਂ ਨਾ ਫੜਾਵਾ
ਦੁੱਧ ਦਾ glass ਪੀਲਾ ਚੰਨ ਮੱਖਣਾ
ਮੈ ਤੈਨੂੰ ਮਹਿੰਦੀ ਵਾਲੇ ਹੱਥਾਂ ਨਾ ਫੜਾਵਾ
ਜਿਵੇਂ-ਜਿਵੇਂ ਰਾਤ ਲੰਗੇ ਵੱਧਦਾ ਪਿਆਰ ਨੀ
ਕਰਦਾ ਹੁਸਨ ਤੇਰਾ ਸਬਰਾ ਤੇ ਵਾਰ ਨੀ
ਜਿਵੇਂ-ਜਿਵੇਂ ਰਾਤ ਲੰਗੇ ਵੱਧਦਾ ਪਿਆਰ ਨੀ
ਕਰਦਾ ਹੁਸਨ ਤੇਰਾ ਸਬਰਾ ਤੇ ਵਾਰ ਨੀ
ਇਸ਼ਕ਼ ਪਿਆਲਾ ਨੱਕੋ-ਨੱਕ ਪਰਿਆ
ਨੀ ਅਸੀ ਪੀ ਪੀਕੇ ਸੋਹਣੀਏ ਮੁਕਾਉਣਾ
ਲਾਲ-ਲਾਲ ਬੁੱਲੀਆਂ ਨੂੰ ਖੋਲ ਮੱਖਣੇ
ਮੈ ਤੈਨੂੰ ਬਰਫੀ ਦਾ piece ਖਵਾਉਣਾ
ਲਾਲ-ਲਾਲ ਬੁੱਲੀਆਂ ਨੂੰ ਖੋਲ ਮੱਖਣੇ
ਮੈ ਤੈਨੂੰ ਬਰਫੀ ਦਾ piece ਖਵਾਉਣਾ
ਪਲੇ ਪਿੰਡ ਵਾਲਿਆ ਇਹ ਚੀਜ ਐਸੀ ਲਾਈ ਵੇ
ਪੀਤਿਆ ਨਾ ਮੁੱਕੇ ਭਲ ਇਸ਼ਕ ਸਰਾਈ ਵੇ
ਪਲੇ ਪਿੰਡ ਵਾਲਿਆ ਇਹ ਚੀਜ ਐਸੀ ਲਾਈ ਵੇ
ਪੀਤਿਆ ਨਾ ਮੁੱਕੇ ਭਲ ਇਸ਼ਕ ਸਰਾਈ ਵੇ
ਦੋਹਾਂ ਦਿਲਾਂ ਵਿਚ ਜਿਹੜੀ ਲੱਗੀ ਚਿਰ ਤੋਂ
ਚੱਲ ਓਸਦੇ ਪਿਆਸ ਨੂੰ ਬੁਝਾਵਾਂ
ਦੁੱਧ ਦਾ glass ਪੀਲਾ ਚੰਨ ਮੱਖਣਾ
ਮੈ ਤੈਨੂੰ ਮਹਿੰਦੀ ਵਾਲੇ ਹੱਥਾਂ ਨਾ ਫੜਾਵਾ
ਲਾਲ-ਲਾਲ ਬੁੱਲੀਆਂ ਨੂੰ ਖੋਲ ਮੱਖਣੇ
ਮੈ ਤੈਨੂੰ ਬਰਫੀ ਦਾ piece ਖਵਾਉਣਾ
ਦੁੱਧ ਦਾ glass ਪੀਲਾ ਚੰਨ ਮੱਖਣਾ
ਮੈ ਤੈਨੂੰ ਮਹਿੰਦੀ ਵਾਲੇ ਹੱਥਾਂ ਨਾ ਫੜਾਵਾ
ਲਾਲ-ਲਾਲ ਬੁੱਲੀਆਂ ਨੂੰ ਖੋਲ ਮੱਖਣੇ
ਮੈ ਤੈਨੂੰ ਬਰਫੀ ਦਾ piece ਖਵਾਉਣਾ