Оберіть трек для відтворення

Yeah Pendu Boyz
ਨੀ ਤੂੰ ਆਖੇ ਲੱਗ ਗਈ ਅੱਖਾਂ ਦੇ
ਦਿਲ ਦੀ ਸੁਣੀ ਨਾ ਇਕ ਕੁੜੀਏ
ਤੇਰੇ ਜਿਹਨ ਚ ਸ਼ੋਹਰਤ ਘਰ ਕਰ ਗਈ
ਪਰ ਖ਼ਿਆਲ ਹੋਏ ਨਾ ਰਿਚ ਕੁੜੀਏ
ਇਹ ਦੁਨੀਆ ਬੜਾ ਹੱਸਦੀ
ਕਿਸਮਤ ਦੇ ਮਾਰਿਆ ਤੇ
ਨੀ ਤੂੰ ਚੰਨ ਗਵਾਹ ਬੈਠੀ
ਪਿੱਛੇ ਲੱਗ ਕੇ ਤਾਰਿਆਂ ਦੇ
ਨੀ ਤੂੰ ਚੰਨ ਗਵਾਹ ਬੈਠੀ
ਪਿੱਛੇ ਲੱਗ ਕੇ ਤਾਰਿਆਂ ਦੇ
ਤੇਰਾ 4 ਕੇ ਦਿਨ ਦਾ ਚਾ ਉਤਰ ਜੂ ਕਾਰਾਂ ਦਾ
ਫਿਰ ਯਾਮਾਹਾ ਚੇਤੇ ਆਉਣਾ ਹਾਨਨੇ ਯਾਰਾਂ ਦਾ
Starbucks ਦੀ coffee ਮੂੰਹ ਤੇ ਚੜ੍ਹਨੀ ਨਹੀਂ
ਏਨਾ ਸੌਖਾ ਥੋੜੀ ਉਤਰੂ ਤੇਯਾ ਪਿਆਰਾ ਦਾ
ਸੀ ਮੁੰਡਾ ਜ਼ਾਨ ਤਲੀ ਧਰਦਾ
ਤੇਰੇ ਨਖਰੇ ਭਾਰੀਆਂ ਤੇ
ਨੀ ਤੂੰ ਚੰਨ ਗਵਾਹ ਬੈਠੀ
ਪਿੱਛੇ ਲੱਗ ਕੇ ਤਾਰਿਆਂ ਦੇ
ਨੀ ਤੂੰ ਚੰਨ ਗਵਾਹ ਬੈਠੀ
ਪਿੱਛੇ ਲੱਗ ਕੇ ਤਾਰਿਆਂ ਦੇ
ਤੇਥੋਂ ਹੋ ਗਏ ਆ ਗੁਸਤਾਖੀ ਖੁਦ ਨੂਂ ਕੋਸੇਗੀ
ਜਦੋ ਆਪਣੇ ਹੱਥਾਂ ਨਾਲ ਹੰਜੂ ਆਪਣੇ ਪੋਛੇਗੀ
ਫੋਨ ਫੋਟੋਆਂ ਮਾਰ ਡਿਲੀਟ ਤਾ ਦਿੱਤੀਆਂ ਤੈ
ਸਾਡੀ ਯਾਦ ਨੂ ਆਉਣਾ ਦੱਸ ਖਾ ਕਿਦਾ ਰੋਕੇਗੀ
ਜਗਦੀਪ ਸੰਘਾਲੇ ਨੂੰ
ਕੋਈ ਦੁੱਖ ਨਹੀਂ ਹਾਰਿਆ ਦੇ
ਨੀ ਤੂੰ ਚੰਨ ਗਵਾਹ ਬੈਠੀ
ਪਿੱਛੇ ਲੱਗ ਕੇ ਤਾਰਿਆਂ ਦੇ
ਚੰਨ ਗਵਾਹ ਬੈਠੀ
ਪਿੱਛੇ ਲੱਗ ਕੇ ਤਾਰਿਆਂ ਦੇ