Оберіть трек для відтворення
Сингл / Трек
ਸੁਣੋ ਸੁਣਾਵਾਂ ਸੱਜਣ ਬੇਲਿਓ
ਅੱਜ-ਕੱਲ੍ਹ ਦੇ ਹਾਲਾਤ
ਆਪਣੇ ਪੇਟੋਂ ਜੰਮਣ ਵਾਲੇ
ਹੁਣ ਪੁੱਛਦੇ ਨਹੀਂ ਗੱਲ-ਬਾਤ
ਮਾਂ-ਪਿਉ ਸਵੇਰੇ ਸ਼ਾਮੀਂ ਕਰਦੇ ਪੂਜਾ ਪਾਠ
ਮਾਂ-ਪਿਉ ਸਵੇਰੇ ਸ਼ਾਮੀਂ ਕਰਦੇ ਪੂਜਾ ਪਾਠ
ਪਰ ਅੱਜ-ਕੱਲ੍ਹ ਦੇ ਮੁੰਡੇ ਕੁੜੀਆਂ ਆਖਣ ਇਹੀਓ ਬਾਤ
ਬਾਤ ਬਾਤ ਵਿੱਚ ਬਾਤ, ਬਾਤ ਬਾਤ ਵਿੱਚ ਬਾਤ
ਬਾਕੀ ਦੀਆਂ ਗੱਲਾਂ ਛੱਡੋ
ਦਿਲ ਸਾਫ਼ ਹੋਣਾ ਚਾਹੀਦਾ
ਬਾਕੀ ਦੀਆਂ ਗੱਲਾਂ ਛੱਡੋ
ਦਿਲ ਸਾਫ਼ ਹੋਣਾ ਚਾਹੀਦਾ
ਅੱਜ-ਕੱਲ੍ਹ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦਾ
ਚਾਹੀਦਾ ਚਾਹੀਦਾ
ਬਾਕੀ ਦੀਆਂ ਗੱਲਾਂ
ਬਾਕੀ ਦੀਆਂ ਗੱਲਾਂ ਛੱਡੋ
ਦਿਲ ਸਾਫ਼ ਹੋਣਾ ਚਾਹੀਦਾ
ਬਾਕੀ ਦੀਆਂ ਗੱਲਾਂ ਛੱਡੋ
ਦਿਲ ਸਾਫ਼ ਹੋਣਾ ਚਾਹੀਦਾ
ਅੱਜ-ਕੱਲ੍ਹ ਲੋਕ ਤਰੱਕੀ ਕਰ ਗਏ
ਦੁਨੀਆ ਚੰਦ ਤੇ ਚੜ੍ਹ ਗਈ
ਤੇਰੀ ਅਕਲ ਤਾਂ ਸਾਰੀ ਬਾਪੂ
ਪੂਜਾ ਪਾਠ 'ਚ ਵੱਧ ਗਈ
ਕਿਸੇ ਦਾ ਮੁੰਡਾ ਕਿਸੇ ਦੀ ਧੀ ਨਾਲ
ਅੱਖ ਕਿਸੇ ਦੀ ਲੜ ਗਈ
ਤੇਰੇ ਬਲੱਡ ਪ੍ਰੈਸ਼ਰ ਦੀ
ਬਿਨ ਗੱਲ ਤੋਂ ਸੂਈ ਚੜ੍ਹ ਗਈ
ਐਵੇਂ ਸੋਚ ਸੋਚ ਨਾ ਮਰਿਆ ਕਰ
ਕੁਝ ਆਪਣਾ ਫਿਕਰ ਵੀ ਕਰਿਆ ਕਰ
ਮੁੰਡੇ ਕੁੜੀਆਂ ਇਕੱਠੇ ਫਿਰਦੇ
ਵੇਖ ਵੇਖ ਨਾ ਸੜਿਯਾ ਕਰ
ਬਹੁਤੀ ਨਾ ਪੋਥੀ ਪੜ੍ਹਿਆ ਕਰ
ਬਹੁਤੀ ਨਾ ਪੋਥੀ ਪੜ੍ਹਿਆ ਕਰ
ਨਵੀਂ ਪਨੀਰੀ ਕੁਝ ਨਹੀਂ ਦਿੰਦੀ
ਮਾਂ-ਪਿਉ ਨੂੰ ਵੀ ਮੱਤਾਂ ਦਿੰਦੀ
ਨਵੀਂ ਪਨੀਰੀ ਕੁਝ ਨਹੀਂ ਦਿੰਦੀ
ਮਾਂ-ਪਿਉ ਨੂੰ ਵੀ ਮੱਤਾਂ ਦਿੰਦੀ
ਹੁਣ ਧੋਤੀ ਪੋਥੀ ਛੱਡੋ
ਦਿਲ ਸਾਫ਼ ਹੋਣਾ ਚਾਹੀਦਾ
ਬਾਕੀ ਦੀਆਂ ਗੱਲਾਂ ਛੱਡੋ
ਦਿਲ ਸਾਫ਼ ਹੋਣਾ ਚਾਹੀਦਾ
ਅੱਜ-ਕੱਲ੍ਹ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦਾ
ਚਾਹੀਦਾ ਚਾਹੀਦਾ
ਬਾਕੀ ਦੀਆਂ ਗੱਲਾਂ
ਬਾਕੀ ਦੀਆਂ ਗੱਲਾਂ ਛੱਡੋ
ਦਿਲ ਸਾਫ਼ ਹੋਣਾ ਚਾਹੀਦਾ
ਬਾਕੀ ਦੀਆਂ ਗੱਲਾਂ ਛੱਡੋ
ਦਿਲ ਸਾਫ਼ ਹੋਣਾ ਚਾਹੀਦਾ
ਹੁਣ ਸੁਨ ਲੋ ਗੱਲ ਕੁੜੀਆਂ ਦੀ ਕੁੜੀ ਮਾਂ ਆਪਣੀ ਨੂੰ ਕਹਿੰਦੀ
ਮੈ ਤੇ ਤਿੰਨੀ ਕਪੜੀ ਤੁਰ ਜੂ ਵਿਨ ਸੁਰਖੀ ਵਿਨ ਮਹਿੰਦੀ
ਹੁਣ ਮੈ ਤੇਰੇ ਰਹਿੰਦੀ ਹੁਣ ਮੈ ਤੇਰੇ ਰਹਿੰਦੀ
ਹੁਣ ਮੈ ਨਹੀਂ ਝਿੜਕਾਂ ਸਹਿੰਦੀ ਹੁਣ ਮੈ ਨਹੀਂ ਝਿੜਕਾਂ ਸਹਿੰਦੀ
ਹੁਣ ਮੈ ਤੇਰੇ ਰਹਿੰਦੀ ਨੀ ਹੁਣ ਮੈ ਤੇਰੇ ਰਹਿੰਦੀ
ਹੁਣ ਥੋੜੇ ਨੀ ਰਹੇ ਜਮਾਨੇ
ਹੁਣ ਥੋੜੇ ਨੀ ਰਹੇ ਜਮਾਨੇ
ਅਜਕਲ ਆ ਗਏ ਡਿਸਕੋ ਦੀਵਾਨੇ
ਹੁਣ ਥੋੜੇ ਨੀ ਰਹੇ ਜਮਾਨੇ
ਅਜਕਲ ਆ ਗਏ ਡਿਸਕੋ ਦੀਵਾਨੇ
ਹੁਣ ਥੋੜੇ ਨੀ ਰਹੇ ਜਮਾਨੇ
ਅਜਕਲ ਆ ਗਏ ਡਿਸਕੋ ਦੀਵਾਨੇ
ਮਾਲਾ ਦੇ ਮਣਕੇ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ
ਬਾਕੀ ਦਿਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ
ਅੱਜਕਲ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦਾ
ਚਾਹੀਦਾ, ਚਾਹੀਦਾ, ਚਾਹੀਦਾ
ਬਾਕੀ ਦਿਆਂ ਗੱਲਾਂ
ਬਾਕੀ ਦਿਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ
ਬਾਕੀ ਦਿਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ
ਕੀਤੇ ਇਸ਼ਕ ਨੇ ਰੰਗ ਲਿਆਂਦਾ ਕੋਰਟ ਚ ਕਰ ਲਈ ਸ਼ਾਦੀ
ਕੰਨਿਆ ਦਾਨ ਨਾ ਕੰਨਿਆ ਵਾਲੇ ਨਾ ਸਭ ਦੀ ਨਾ ਭਾਜੀ
ਨਾ ਸਭ ਦੀ ਨਾ ਭਾਜੀ
ਕੁੜੀ ਕਹਿੰਦੀ ਮੁੰਡੇ ਨੂੰ ਹੁਣ ਘਰ ਕੀਵੇਂ ਜਾਵਾਂਗੇ
ਮੁੰਡਾ ਕਹਿੰਦਾ ਘਰ ਜਾ ਕੇ ਡੈਡੀ ਨੂੰ ਮਨਾਵਾਂਗੇ
ਡੈਡੀ ਜੀ ਨਾ ਮੰਨੇ ਫਿਰ ਮੰਮੀ ਕੋਲ ਜਾਵਾਂਗੇ
ਮੱਖਣ ਲਗਾਵਾਂਗੇ ਤੇ ਦੋਨਾਂ ਨੂੰ ਲੜਾਵਾਂਗੇ
ਮਾਫ਼ ਕਰੋ ਸ਼ਾਦੀ ਕਰਵਾਈ, ਕੀ ਹੋਇਆ ਕੁੜੀ ਦਾਜ ਨਾ ਲਿਆਈ
ਮਾਫ਼ ਕਰੋ ਸ਼ਾਦੀ ਕਰਵਾਈ, ਕੀ ਹੋਇਆ ਕੁੜੀ ਦਾਜ ਨਾ ਲਿਆਈ
ਹੁਣ ਦਾਜ ਦੂਜ ਨੂੰ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ
ਬਾਕੀ ਦਿਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ
ਅੱਜਕਲ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦਾ
ਚਾਹੀਦਾ, ਚਾਹੀਦਾ, ਚਾਹੀਦਾ
ਬਾਕੀ ਦਿਆਂ ਗੱਲਾਂ
ਬਾਕੀ ਦਿਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ
ਬਾਕੀ ਦਿਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ
ਮੇਰੀ ਉਮਰ ਦੇ ਨੋਜਵਾਨੋ ਰੱਜ ਜਵਾਨੀ ਮਾਨੋ
ਪਰ ਕੁਝ ਕਰਨ ਤੋਂ ਪਹਿਲਾਂ ਇਜ਼ਤ ਮਾਂ ਪਿਉ ਦੀ ਜਾਣੋ
ਮਰ ਜਾਣੇ ਜੇ ਮਾਣ ਬਣੋ ਨਾ, ਅਕਲ ਕਰੋ ਨਾ ਦਾਨ ਬਣੋ ਨਾ
ਮਰ ਜਾਣੇ ਜੇ ਮਾਣ ਬਣੋ ਨਾ, ਅਕਲ ਕਰੋ ਨਾ ਦਾਨ ਬਣੋ ਨਾ