Оберіть трек для відтворення
ਮੋਂਹ ਸਾਰੇ ਮੋਡ ਲਾਏ ਤੂੰ ਡਾਲਰਾਂ ਚ ਹੁੰਦੀ ਨੀ ਕਮਾਈ ਵੇਖ ਕੇ

ਤੈਨੂੰ ਜੱਟ ਦੇ ਪਿਆਰ ਨੇ ਨਈ ਮੋਡਿਆਂ ਤੂੰ ਮੂਡੀ ਆਏ ਚੜ੍ਹਾਈ ਵੇਖ ਕੇ

Tough tough look ਦਿੰਦੀ ਰਹੀ ਨੀ ਤੂੰ ਟਾਇਮ ਸਾਡੇ ਉੱਤੇ ਮਾੜਾ ਸੀ
Okay ਜਿਹੇ look ਵਾਲੇ ਜੱਟ ਨਾਲ ਕਾਹਤੋਂ ਲਾਈ ਇਹ ਵੀ ਸਾਡਾ ਸੀ
ਛੱਡ ਗਈ ਸੀ ਪਿਆਰ ਮੇਰੇ ਪੈਰਾਂ ਵਿਚ ਚਪਲਾਂ ਹਵਾਈ ਵੇਖ ਕੇ
ਤੈਨੂੰ ਜੱਟ ਦੇ ਪਿਆਰ ਨੇ ਨਈ ਮੋਡਿਆਂ ਤੂੰ ਮੂਡੀ ਆਏ ਚੜ੍ਹਾਈ ਵੇਖ ਕੇ
ਤੈਨੂੰ ਜੱਟ ਦੇ ਪਿਆਰ ਨੇ ਨਈ ਮੋਡਿਆਂ ਤੂੰ ਮੂਡੀ ਆਏ ਚੜ੍ਹਾਈ ਵੇਖ ਕੇ
ਪਰੀਆਂ ਤੇ ਡਾਲਰਾਂ ਦਾ ਕੱਠ ਵੇਖ ਚਾਰੇ ਪਾਸੇ ਰਿਹੰਦਾ ਯਾਰ ਦੇ
ਉਡਿਆ ਜਿਹਾ ਰੰਗ ਤੇਰੇ face ਦਾ ਨੀ ਰੰਗ ਹੁੰਨ ਬੈਂਦਾ ਯਾਰ ਦੇ
ਨਾਲ ਵਾਲੀ ਸੀਟ ਮੰਗੇ ਨ੍ਹੇਰੀ ਬਿੱਲੋ ਗੱਡੀਆਂ ਦੀ ਆਈ ਵੇਖ ਕੇ
ਤੈਨੂੰ ਜੱਟ ਦੇ ਪਿਆਰ ਨੇ ਨਈ ਮੋਡਿਆਂ ਤੂੰ ਮੂਡੀ ਆਏ ਚੜ੍ਹਾਈ ਵੇਖ ਕੇ
ਤੈਨੂੰ ਜੱਟ ਦੇ ਪਿਆਰ ਨੇ ਨਈ ਮੋਡਿਆਂ ਤੂੰ ਮੂਡੀ ਆਏ ਚੜ੍ਹਾਈ ਵੇਖ ਕੇ
Seasonal ਪਿਆਰ ਤੇਰਾ ਬਲੀਏ ਨੀ ਪਤਾ ਨਈ ਸੀ change ਹੋਊਗਾ
ਇਕ ਗਲ ਪਤਾ ਸੀ ਕੇ ਜੱਟ ਉਦੋਂ out of range ਹੋਊਗਾ
ਵੇਖ ਲਾ ਤੂੰ ਵਿਰਕਾ ਓਏ ਲੋਕੀ ਮੁੜ ਆਉਣ ਗੁੱਡੀ high ਵੇਖ ਕੇ
ਤੈਨੂੰ ਜੱਟ ਦੇ ਪਿਆਰ ਨੇ ਨਈ ਮੋਡਿਆਂ ਤੂੰ ਮੂਡੀ ਆਏ ਚੜ੍ਹਾਈ ਵੇਖ ਕੇ
ਤੈਨੂੰ ਜੱਟ ਦੇ ਪਿਆਰ ਨੇ ਨਈ ਮੋਡਿਆਂ ਤੂੰ ਮੂਡੀ ਆਏ ਚੜ੍ਹਾਈ ਵੇਖ ਕੇ
ਆਪਣੀ ਸੋਂਚ ਦਾ ਅੰਦਾਜ਼ਾ ਤੂੰ ਐਥੋਂ ਲਾ ਲਾ ਕਮਲੀਏ
ਜਿਹਦੀ ਚੀਜ ਤੈਨੂੰ ਪਸੰਦ ਨਈ ਸੀ ਓ ਸਾਰੀ ਦੁਨੀਆਂ ਨੂੰ ਪਸੰਦ ਆ ਗਈ
ਹਾ ਹਾ ਹਾ
Jassi ਓਏ