Оберіть трек для відтворення
ਵੇ ਤੂੰ ਮੇਰਾ ਤੇ ਮੈਂ ਤੇਰੀ ਖੁਸ਼ੀ ਐਨੀ ਹੀ ਬਥੇਰੀ
ਵੇ ਤੂੰ ਮੇਰਾ ਤੇ ਮੈਂ ਤੇਰੀ ਖੁਸ਼ੀ ਐਨੀ ਹੀ ਬਥੇਰੀ
ਮੈਨੂੰ ਸਮਝ ਨਾ ਆਵੇ ਰੱਬ ਕੋਲੋਂ
ਮੰਗਾ ਮੈਂ ਹੋਰ ਕੀ ਸੋਹਣਿਆ
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ
ਜੁਗ ਜੁਗ ਜੀ ਸੋਹਣਿਆ
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ
ਜੁਗ ਜੁਗ ਜੀ ਸੋਹਣਿਆ
ਜ਼ਿੰਦਗੀ ਉਜਾੜ ਮੇਰੀ ਹੋ ਗਈ ਏ ਰੰਗੀਨ ਵੇ
ਪਹਿਲਾਂ ਨਾਲੋਂ ਮੈਂ ਵੀ ਥੋੜੀ ਹੋ ਗਈ ਏ ਸ਼ੌਕੀਨ ਵੇ
ਤੇਰੇ ਨਾਲ ਲਾ ਕੇ ਮੈਂ ਵੀ ਹੋ ਗਈ ਏ ਸ਼ੌਕੀਨ ਵੇ
ਜਾਪੇ ਸੌਰਾ ਜਿਹਾ ਜਗ ਲੱਗੇ ਧਰਤੀ ਨਾ ਪੱਬ
ਵੇ ਮੈਂ ਅੰਬਰਾਂ ਦੇ ਵਿੱਚ ਫਿਰਾਂ ਉੱਡ ਦੀ
ਹੋਇਆ ਏ ਕੌਰੇ ਕੀ ਸੋਹਣਿਆ
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ
ਜੁਗ ਜੁਗ ਜੀ ਸੋਹਣਿਆ
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ
ਜੁਗ ਜੁਗ ਜੀ ਸੋਹਣਿਆ
ਭਾਵੇਂ ਸਾਡੇ ਰਾਹਾਂ ਵਿੱਚ ਖਿਲਰੇ ਸੀ ਰੋਡ ਵੇ
ਤਾਂਵੀ ਤੈਨੂੰ ਸ਼ੱਡ ਕਿਵੇਂ ਲੱਭ ਲੈਂਦੀ ਹੋਰ ਵੇ
ਤਾਂਵੀ ਤੈਨੂੰ ਸ਼ੱਡ ਕਿਵੇਂ ਲੱਭ ਲੈਂਦੀ ਹੋਰ ਵੇ
ਵੇ ਤੂੰ ਐਸਾ ਜਾਦੂ ਪਾਇਆ ਸਾਥੋਂ ਭੁੱਲੇ ਨਾ ਭੁਲਾਇਆ
ਕਰ ਸ਼ੱਡੀ ਸੀ ਦੀਵਾਨੀ ਜੀਨ ਜੋਗਿਆ
ਕਿਸੇ ਦੀ ਕੱਲੀ ਤੀ ਸੋਹਣਿਆ
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ
ਜੁਗ ਜੁਗ ਜੀ ਸੋਹਣਿਆ
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ
ਜੁਗ ਜੁਗ ਜੀ ਸੋਹਣਿਆ
ਹਾਏ ਨੈਣਾ ਵਿੱਚ ਬਸਾ ਕੇ ਬੂਹੇ ਪਲਕਾ ਦੇ ਤੋ ਲਵਾਹ
ਸੰਦਹੁ ਸੁਰਜੀਤ ਨੂੰ ਮੈਂ ਸਾਹ ਚ ਸਮੋਹ ਲਵਾਹ
ਸੰਦਹੁ ਸੁਰਜੀਤ ਨੂੰ ਮੈਂ ਸਾਹ ਚ ਸਮੋਹ ਲਵਾਹ
ਜਦੋਂ ਤੁਰਣ ਤੇਰੇ ਨਾਲ ਆਉਂਦਾ ਮਨ ਚ ਖ਼ਿਆਲ
ਕਿੱਥੇ ਨਜ਼ਰ ਤੈਨੂੰ ਨਾ ਲੱਗ ਜਾਵੇ
ਬਾਇਦੇ ਜੱਗ ਦੀ ਸੋਹਣਿਆ
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ
ਜੁਗ ਜੁਗ ਜੀ ਸੋਹਣਿਆ
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ
ਜੁਗ ਜੁਗ ਜੀ ਸੋਹਣਿਆ
ਹਾਏ ਜੁਗ ਜੁਗ ਜੀ ਸੋਹਣਿਆ
ਹਾਏ ਜੁਗ ਜੁਗ ਜੀ ਸੋਹਣਿਆ
ਹਾਏ ਜੁਗ ਜੁਗ ਜੀ ਸੋਹਣਿਆ
ਹਾਏ ਜੁਗ ਜੁਗ ਜੀ ਸੋਹਣਿਆ