ਰੱਬ ਦਾ ਤਾਂ ਕੰਮ ਸੀ ਬਣਾਉਣੇ ਸੋਹਣੇ ਮੁਖੜੇ
ਰੱਬ ਦਾ ਤਾਂ ਕੰਮ ਸੀ ਬਣਾਉਣੇ ਸੋਹਣੇ ਮੁਖੜੇ
ਰਿਜਾ ਨਾਲ ਨਕਸ਼ ਸ਼ਿੰਗਾਰੇ ਮੀਨਾਕਾਰ ਨੇ
ਸੋਨੇ ਤੇ ਸੁਹਾਗੇ ਵਾਲਾ ਕੰਮ ਫੇਰ ਕੀਤਾ
ਸੋਨੇ ਤੇ ਸੁਹਾਗੇ ਵਾਲਾ ਕੰਮ ਫੇਰ ਕੀਤਾ
ਜੋਬਨ ਤੇ ਆਈ ਹੋਈ ਜਵਾਨੀ ਦੀ ਬਹਾਰ ਨੇ
ਹਰ ਸ਼ੋਕ ਅਦਾ ਬਣੀ ਬਿਜਲੀ ਅਸਮਾਨੀ
ਅਹਿਮ ਰੋਲ ਅਦਾ ਕੀਤਾ ਮੂਲ ਦੇ ਸ਼ਿੰਗਾਰ ਨੇ
ਸੂਰਮਾ ਵੀ ਬਣਿਆ ਬਾਰੂਦ ਜਿਦੇ ਵਿਚ ਪੈ ਕੇ
ਸੂਰਮਾ ਵੀ ਬਣਿਆ ਬਾਰੂਦ ਜਿਦੇ ਵਿਚ ਪੈ ਕੇ
ਰਹਿੰਦੀ ਪੀ ਕਸਰ ਕੱਢੀ ਉਸ ਹਥਿਆਰ ਨੇ
ਲੋਕੀ ਕਹਿੰਦੇ ਕਰਤੇ ਹੰਕਾਰੀ ਗੋਰੇ ਰੰਗ ਸੋਹਣੇ
ਲੋਕੀ ਕਹਿੰਦੇ ਕਰਤੇ ਹੰਕਾਰੀ ਗੋਰੇ ਰੰਗ ਸੋਹਣੇ
ਪਰ ਸਾਡੇ ਦੁਨੀਆਂ ਤੋਂ ਲਹਿੰਦੇ ਹੀ ਵਿਚਰ ਹੁਣ
ਉੱਗੋ ਵਾਲਿਆਂ ਸੋਹਣਿਆਂ ਦੀ ਇਹਨੀ ਮਗ਼ਰੂਰੀ ਪਿੱਛੇ
ਉੱਗੋ ਵਾਲਿਆਂ ਸੋਹਣਿਆਂ ਦੀ ਇਹਨੀ ਮਗ਼ਰੂਰੀ ਪਿੱਛੇ
ਆਸ਼ਿਕ਼ ਤੇ ਸ਼ੀਸ਼ੇ ਬਸ ਦੋਨੋ ਜ਼ਿਮੇਵਾਰ ਨੇ
ਓਏ ਆਸ਼ਿਕ਼ ਤੇ ਸ਼ੀਸ਼ੇ ਬਸ ਦੋਨੋ ਜ਼ਿਮੇਵਾਰ ਨੇ