Оберіть трек для відтворення
ਵੇ ਮਾਹਿਯਾ ਨਾ ਰੁੱਸੇਯਾ ਕਰ
ਤੇਰਿਯਾ ਕਰਾਂ ਮਿੰਨਟਾਂ
ਦਿਲ ਦਿਆ ਕਿ ਦੱਸੀਏ
ਨਾ ਲਗਦਾ ਤੇਰੇ ਬਿਨ ਤਾਂ
ਚੁਭਦੀ ਏ ਗੱਲ ਟਿੱਕੀ
ਕਰੇਯਾ ਨਾ ਕਰ ਵੇ
ਤੂ ਮੇਰੇ ਨਾਲ ਲਡੇਯਾ ਨਾ ਕਰ ਵੇ
ਹਰ ਗੱਲ ਉੱਤੇ ਅਡੇਯਾ ਨਾ ਕਰ ਵੇ
ਓ ਯਾਰਾ ਦਿਲ ਜਲਦਾ ਹੈ ਮੇਰਾ
ਬੇਗਾਨਾ ਹਥ ਫਡੇਯਾ ਨਾ ਕਰ ਵੇ
ਤੂ ਮੇਰੇ ਨਾਲ ਲਡੇਯਾ ਨਾ ਕਰ ਵੇ
ਹਰ ਗੱਲ ਉੱਤੇ ਅਡੇਯਾ ਨਾ ਕਰ ਵੇ
ਓ ਯਾਰਾ ਦਿਲ ਜਲਦਾ ਹੈ ਮੇਰਾ
ਬੇਗਾਨਾ ਹਥ ਫਡੇਯਾ ਨਾ ਕਰ ਵੇ
ਕਿੰਨਾ ਤੈਨੂ ਚਾਹਵਾ ਮੈਂ
ਕਿੰਝ ਸਮਝਾਵਾਂ ਮੈਂ
ਤੇਰੇ ਰੰਗ ਮੈਂ ਰੰਗਿਆ
ਤੇਰੇ ਨਾਲ ਰਿਹਨਾ ਮੈਂ
ਦੁਖ ਸੁਖ ਸਿਹਣਾ ਮੈਂ
ਮੇਰੇ ਨਾਲ ਕਰੇ ਚੰਗਿਆ
ਹੰਜੂ ਮੇਰੇ ਨੈਨਾ ਵਿਚ ਭਰੇਯਾ ਨਾ ਕਰ ਵੇ
ਤੂ ਮੇਰੇ ਨਾਲ ਲਡੇਯਾ ਨਾ ਕਰ ਵੇ
ਹਰ ਗੱਲ ਉੱਤੇ ਅਡੇਯਾ ਨਾ ਕਰ ਵੇ
ਓ ਯਾਰਾ ਦਿਲ ਜਲਦਾ ਹੈ ਮੇਰਾ
ਬੇਗਾਨਾ ਹਥ ਫਡੇਯਾ ਨਾ ਕਰ ਵੇ
ਤੂ ਮੇਰੇ ਨਾਲ ਲਡੇਯਾ ਨਾ ਕਰ ਵੇ
ਹਰ ਗੱਲ ਉੱਤੇ ਅਡੇਯਾ ਨਾ ਕਰ ਵੇ
ਓ ਯਾਰਾ ਦਿਲ ਜਲਦਾ ਹੈ ਮੇਰਾ
ਬੇਗਾਨਾ ਹਥ ਫਡੇਯਾ ਨਾ ਕਰ ਵੇ