Оберіть трек для відтворення

ਓ ਥਾਂ ਸੁਣ ਅੱਗ ਦਿਸ਼ ਦੀ
ਬੋਟੀ ਬੱਬਰਾਂ ਚ ਉੱਡ ਜਾ ਡਿੱਗੇ
ਕਾਰਾ ਕੋਈ ਹੋਇਆ ਮੰਨਿਓ
ਓ ਜੱਟਾ ਹੱਥ ਹੁਣ ਬੈਰਲ ਨਿੱਘੇ
ਰੌਲੇ ਜੋ ਬਰੇਟੀਆਂ ਦੇ
ਫਿਰ ਮੁੜ ਨਾ ਸਮੇਟ ਵਿੱਚ ਆਉਂਦੇ
ਗਨ ਰੱਖਾਂ ਨਾਰ ਵਾਂਗਰਾਂ
ਰਹੁ ਨਾਲ ਜਿਨ੍ਹਾਂ ਚੇਰ ਯਾਰ ਜੀਓਂਦੇ
ਓ ਗਨ ਰੱਖਾਂ ਨਾਰ ਵਾਂਗਰਾਂ
ਰਹੁ ਨਾਲ ਜਿਨ੍ਹਾਂ ਚੇਰ ਯਾਰ ਜੀਓਂਦੇ
Bitch, and fuck you, you ho
Let me tell y'all something, you funky-ass breath
Everybody
You bitch, come on you bitch, you scared coward
You not man enough to fuck with me
You can't last two minutes in my world, bitch
Look at you scared now, you ho
Scared of the real men
ਓ ਚੁੱਕ ਜਿਹੜੇ ਕਾਨਿਆਂ ਕੰਨਾਂ ਦੇ
ਖੁੱਲੀ ਸ਼ੱਕ ਜੋ ਹਵਾ ਦੇ ਵਿੱਚ ਰਹਿੰਦੇ
ਦਸਤੇ ਆ 3 ਫੁੱਟ ਦੇ
ਵੱਜੇ ਤਾਂ ਜੋੜਾਂ ਦੇ ਨਾਲ ਖੇਹਂਦੇ
ਜਿੰਨਾਂ ਰਾਵਾ ਲੇਟੇ ਲੱਗੇਆ
ਫਿਰ ਮੁੜਾ ਨਾ ਓ ਜੱਗ ਉੱਤੇ ਭੌਂਦੇ
ਓ ਗਨ ਰੱਖਾਂ ਨਾਰ ਵਾਂਗਰਾਂ
ਰਹੁ ਨਾਲ ਜਿਨ੍ਹਾਂ ਚੇਰ ਯਾਰ ਜੀਓਂਦੇ
ਓ ਗਨ ਰੱਖਾਂ ਨਾਰ ਵਾਂਗਰਾਂ
ਰਹੁ ਨਾਲ ਜਿਨ੍ਹਾਂ ਚੇਰ ਯਾਰ ਜੀਓਂਦੇ
ਜੇਹੜੇ ਆਵਾ ਜੌਨ ਬੋਲਦੇ
ਬੈਠੇ ਅੰਦਰਾਂ ਨੂੰ ਲਾ ਕੇ ਤਾਲੇ
ਜੱਟ ਅਜਨਾਲੇ ਘੁੰਮਦਾ
ਸ਼ੇਰ ਲੁਕਦੇ ਆ ਹੁਣ ਮੇਰੇ ਸਾਲ਼ੇ
ਫਾਇਰ ਆਰ ਪਾਰ ਹੋ ਜਾਂਦੇ
ਜੁੱਸੇ ਲਭਣੇ ਆ ਖੂਨ ਨਾਲ ਚੋਂਦੇ
ਓ ਗਨ ਰੱਖਾਂ ਨਾਰ ਵਾਂਗਰਾਂ
ਰਾਹੁ ਨਾਲ ਜਿਨ੍ਹਾਂ ਚੇਰ ਯਾਰ ਜੀਓਂਦੇ
ਓ ਗਨ ਰੱਖਾਂ ਨਾਰ ਵਾਂਗਰਾਂ
ਰਾਹੁ ਨਾਲ ਜਿਨ੍ਹਾਂ ਚੇਰ ਯਾਰ ਜੀਓਂਦੇ
Hear me, I'm just a man out here tryna enjoy my-
I was born poor, I ain't never had nothing
I don't know how to act alright
But the real thing is, I'm just- I'm just here to be me
I don't care about them
Or who anyone thinks I am
And your grand kids and kids after that is gon' know about me
I'ma make sure of that
They're never gonna forget about me